Up Down Gur Sidhu, Gurlez Akhtar Mp3 Song Download
Get This Song
Play Online
Share This Song
Up Down Song Lyrics
Gur Sidhu Music
ਹੋ ਕਦ ਕਾਠ ਤੇ ਨੇਮ ਫੇਮ ਵੇ
ਤਿੰਨੇ ਉੱਚੇ ਤਾਰਿਆਂ ਵਾਂਗੂ
ਨਾਰੀਆਂ ਪਿੱਛੇ ਗੱਡੀਆਂ ਲੈਕੇ
ਘੁੰਮਦਾ ਨਹੀਂ ਕੁਆਰੇਆਂ ਵਾਂਗੂ
ਮਹਿੰਗਾ ਦਰਸ਼ਨ ਅੱਖਾਂ ਤਰਸਣ
ਮਹਿੰਗਾ ਤੇਰਾ ਫੋਨ ਵੇ ਜੱਟਾ
ਪਹਿਲਾਂ ਤੂੰ ਸੀ ਕੌਣ ਤੇ ਤੈਨੂੰ
ਹੁਣ ਨਾ ਜਾਣੇ ਕੌਣ ਵੇ ਜੱਟਾ
ਤਾਂ ਵੀ ਬਣਕੇ Don ਰਹੇਂਗਾ
ਦੱਸ ਜੇ ਹੋ ਗਏ Down ਵੇ ਜੱਟਾ
ਓ ਗੱਜੇ ਨੀ ਪਰ ਵਰੇ ਬੜੇ ਆ
ਖਾਰ ਨਹੀਂ ਖਾਂਦੇ ਖਰੇ ਬੜੇ ਆ
ਅੱਡਕੇ ਲੜਕੇ ਚੜਕੇ ਆਏ
ਉਰੇ ਬੈਠੇ ਆ ਪਰੇ ਬੜੇ ਆ
ਹੋ ਜੱਟ ਦੀ ਦੇਖ ਚੜ੍ਹਾਈ ਨੇ ਨੀ
ਗੁੱਡੀ ਚੜ੍ਹਕੇ ਆਈ ਨੇ ਨੀ
ਕਰਤੇ ਉੱਡਣੇ ਸੱਪ Down ਨੀ
ਓ ਰੱਬ ਕਰੇ ਨਾ ਲੱਕ Down ਤੇ
ਅੱਖ ਕਰੇ ਨਾ ਜੱਟ Down ਨੀ
ਬਾਕੀ ਬਹੁਤਾ ਫਰਕ ਨੀ ਪੈਂਦਾ
ਚਲਦੇ ਰਹਿੰਦੇ Up Down ਨੀ
ਓ ਰੱਬ ਕਰੇ ਨਾ ਲੱਕ Down ਤੇ
ਅੱਖ ਕਰੇ ਨਾ ਜੱਟ Down ਨੀ
ਬਾਕੀ ਬਹੁਤਾ ਫਰਕ ਨੀ ਪੈਂਦਾ
ਚਲਦੇ ਰਹਿੰਦੇ Up Down ਨੀ
ਹਾਂ ਤੂੰ ਗੋਰੀ ਤੇਰੀ ਨਾਰ ਵਾਂਗ ਵੇ
ਕਾਲੀ ਕਾਰ ਸ਼ਿੰਗਾਰੀ ਪਈ ਆ
ਉੱਤੇ ਤੇਰੇ ਲੇਖਾਂ ਤੇ ਵੇ
ਰੱਬ ਨੇ ਪੋਲਿਸ਼ ਮਾਰੀ ਪਈ ਆ
Day By Day ਅੱਤ ਕਰਦਾ ਜਾਣਾ
Rocket ਵਾਂਗੂ ਚੜ੍ਹਦਾ ਜਾਣਾ
ਓ ਜਿਨ੍ਹਾਂ ਦੇ ਤੂੰ ਹੱਥ ਨਾ ਆਵੇ
ਕਹਿੰਦੇ ਪੈਰ ਤੂੰ ਛੱਡਦਾ ਜਾਣਾ
ਓ ਛੋਟੀ Age ਤੇ Golden Days ਵੇ
ਰੰਗ ਤੇ ਰੂਪ ਬਰਾਊਨ ਵੇ ਜੱਟਾ
ਪਹਿਲਾਂ ਤੂੰ ਸੀ ਕੌਣ ਤੇ ਤੈਨੂੰ
ਹੁਣ ਨਾ ਜਾਣੇ ਕੌਣ ਵੇ ਜੱਟਾ
ਤਾਂ ਵੀ ਬਣਕੇ Don ਰਹੇਂਗਾ
ਦੱਸ ਜੇ ਹੋ ਗਏ Down ਵੇ ਜੱਟਾ
ਓ ਬਾਜ਼ ਬਾਜ਼ੀਆਂ ਮਾਰੀ ਜਾਂਦੇ
ਜੈਲਸੀ ਦਾ ਕੰਮ ਜੱਗ ਨੇ ਫੜਿਆ
ਲੱਤਾਂ ਖਿੱਚ ਕੇ ਲਹਿਣਾ ਨੀ ਜੱਟ
ਹੱਥ ਯਾਰਾ ਦਾ ਰੱਬ ਨੇ ਫੜਿਆ
ਓ ਦੋ ਥਾਂ ਰਹਿੰਦੇ ਆਮ ਰਕਾਣੇ
ਸੜਕਾਂ ਸਰਚਾਂ ਜਾਮ ਰਕਾਣੇ
ਬਠਿੰਡਾ ਤੇ ‘ਕਪਤਾਨ’ ਗੋਰੀਏ
ਚੱਲਣ ਨੂੰ ਬਣੇ ਨਾਮ ਰਕਾਣੇ
ਲੰਮਾ ਚੱਲਣੇ ਚੱਲਦਾ ਧੀਮਾ
ਦਿਲ ਦਾ ਵੱਡਾ ਮਨ ਦਾ ਨੀਵਾ
ਹੋਣ ਨਾ ਦਿੱਤੀ ਮੱਤ Down ਨੀ
ਓ ਰੱਬ ਕਰੇ ਨਾ ਲੱਕ Down ਤੇ
ਅੱਖ ਕਰੇ ਨਾ ਜੱਟ Down ਨੀ
ਬਾਕੀ ਬਾਹਲਾ ਫਰਕ ਨੀ ਪੈਂਦਾ
ਚਲਦੇ ਰਹਿੰਦੇ Up Down ਨੀ
ਓ ਰੱਬ ਕਰੇ ਨਾ ਲੱਕ Down ਤੇ
ਅੱਖ ਕਰੇ ਨਾ ਜੱਟ Down ਨੀ
ਬਾਕੀ ਬਾਹਲਾ ਫਰਕ ਨੀ ਪੈਂਦਾ
ਚਲਦੇ ਰਹਿੰਦੇ Up Down ਨੀ
You May Also Like
» Nanke [Gur Sidhu] » Heaven [Gur Sidhu] » Breathless [Gur Sidhu] » Very Hot [Gur Sidhu, Deepak Dhillon] » Sohniye [Gur Sidhu] » Vibe [Gur Sidhu] » No Mercy [Gur Sidhu, Jasmeen Akhtar] » Bonafide [Gur Sidhu]FAQs for Up Down
Who is singer of Up Down song ?
Singer of Gur Sidhu, Gurlez Akhtar.
Who is writer of Up Down song ?
Kaptaan wrote this Song.
Who is the music director of Up Down song ?
Up Down is Tuned by Gur Sidhu.
Which label release Up Down song ?
Up Down is released under the label of Brown Town Music.
Whats the playtime (duration) of Up Down song ?
Playtime of song Up Down is 03:24 minute.
How can I download Up Down song ?
You can download Up Down song via click above download links.