Raatan Lopon Sidhu Mp3 Song Download
Get This Song
Play Online
Share This Song
Raatan Song Lyrics
Lopon Sidhu
ਸ਼ਿਵੇ ਫੂਕਦੇ ਸ਼ਰੀਰ
ਸਾੜੇ ਮੈਨੂੰ ਤੇਰੀ ਯਾਦ
ਯਾਦ ਨਾਲ ਸਿੱਲੇ ਨੈਣ
ਰਹਿੰਦੇ ਛੇੜਦੇ ਵਿਵਾਦ
ਸ਼ਿਵੇ ਫੂਕਦੇ ਸ਼ਰੀਰ
ਸਾੜੇ ਮੈਨੂੰ ਤੇਰੀ ਯਾਦ
ਯਾਦ ਨਾਲ ਸਿੱਲੇ ਨੈਣ
ਰਹਿੰਦੇ ਛੇੜਦੇ ਵਿਵਾਦ
ਲੱਗੇ ਜਿਸਮਾਂ ਦੀ ਮੰਡੀ
ਕਿੱਥੇ ਪਿਆਰ ਦਿਖਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਸ਼ਿਵੇ ਫੂਕਦੇ ਸ਼ਰੀਰ
ਸਾੜੇ ਮੈਨੂੰ ਤੇਰੀ ਯਾਦ
ਠੰੜਾ ਮੌਸਮ ਏ ਅੱਜ
ਲਾਤਾ ਖਾਹਿਸ਼ਾਂ ਨੂੰ ਅੱਗ
ਅੱਗ ਲਾਵਾਂ ਦੁਨੀਆ ਨੂੰ
ਆਕੇ ਤੂੰ ਹੀ ਗਲੇ ਲੱਗ
ਚਾਅ ਮੁਲਾਕਾਤ ਦਾ ਜੋ
ਏਹ ਨਜ਼ਾਰਾ ਨਿਘਦਾ ਵੇ
ਏਹ ਨਜ਼ਾਰਾ ਨਿਘਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਸ਼ਿਵੇ ਫੂਕਦੇ ਸ਼ਰੀਰ
ਸਾੜੇ ਮੈਨੂੰ ਤੇਰੀ ਯਾਦ
ਤੇਰੀ ਗੈਰਾਂ ਨਾਲ Snap
ਮੈਨੂੰ ਸਾਂਪ ਬਨ ਡੰਗੇ
ਕਦੇ ਰੰਗ ਜ਼ਿੰਦਗੀ ਦੇ
ਕਰ ਸੱਜਣ ਬੇਰੰਗੇ
ਉੱਥੋਂ ਹੀਰ ਬਦਨਾਮ
ਜੇੜੀ ਵੀਰ ਸੁੱਖੀ ਮੰਗੇ
ਲੋਪੋਨ ਆਲੇਆ ਤੂੰ ਬਿਜ਼ੀ
ਤੜਪਾਉਣਾ ਸਿੱਖਦਾ ਵੇ
ਤੜਪਾਉਣਾ ਸਿੱਖਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ
ਟਿੱਕ ਜਾਂਦੀਆਂ ਨੇ ਰਾਤਾਂ
ਨਈਓ ਦਿਲ ਟਿਕਦਾ ਵੇ ਆ ਆ ਆ
You May Also Like
» Gabru Da Naam [Ninja] » Ik Tere Karke [Joban Ghumman] » Tu Ni Bachda [Gurjas Sidhu, Deepak Dhillon] » Im the One [Rangrez Sidhu] » Universal Truth [Angrej Ali] » Meri Zindagi Hai Tu [Hustinder] » JATT DEFENDER [Lopon Sidhu, Sargi Maan] » Jhallar [Sweetaj Brar]FAQs for Raatan
Who is singer of Raatan song ?
Singer of Lopon Sidhu.
Who is writer of Raatan song ?
Lopon Sidhu wrote this Song.
Who is the music director of Raatan song ?
Raatan is Tuned by Dishant.
Which label release Raatan song ?
Raatan is released under the label of T-Series Apna Punjab.
Whats the playtime (duration) of Raatan song ?
Playtime of song Raatan is 02:23 minute.
How can I download Raatan song ?
You can download Raatan song via click above download links.