Humsafar Chandra Brar, Sargi Maan Mp3 Song Download
Get This Song
Play Online
Share This Song
Humsafar Song Lyrics
ਮੰਜਿਲ ਦੀ ਭਾਲ ਹੀ ਮੁਕਗੀ ਸੋਹਣਾ ਹੋਰ ਸਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ ਜਦ ਤੂੰ ਹਮਸਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ ਜਦ ਤੂੰ ਹਮਸਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ
ਖੁਸ਼ ਅੜੀਏ ਰਹਿਣ ਲੱਗ ਗਿਆ ਰੂਹ ਵੀ ਮੇਰੀ ਖਿਲਗੀ ਨੀ
ਰੱਬ ਤੋਂ ਹੁੰ ਮੰਗਣਾ ਛੱਡਦਾ ਤੂੰ ਜਦ ਦੀ ਮਿਲਗੀ ਨੀ
ਰੱਬ ਤੋਂ ਮੈਂ ਮੰਗਣਾ ਛੱਡਦਾ ਤੂੰ ਜਦ ਦੀ ਮਿਲਗੀ ਨੀ
ਰੱਬ ਤੋਂ ਮੈਂ ਮੰਗਣਾ ਛੱਡਦਾ
ਕੋਈ ਹੋਰ ਖ਼ਿਆਲ ਆਵੇ ਨਾ ਤੇਰੇ ਬਾਰੇ ਹੀ ਸੋਚਾਂ
ਡਰਦੀ ਨਾ ਲੰਘ ਨਾ ਜਾਵੇ ਸੋਹਣੇ ਇਸ ਵੇਲੇ ਨੂ ਰੋਕਾਂ
ਰੰਗ ਹੋਰ ਵੀ ਸਾਫ਼ ਹੋ ਗਿਆ ਇਸ਼ਕ਼ੇ ਦਾ ਅਸਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ ਜਦ ਤੂੰ ਹਮਸਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ
ਲੱਖਮੀ ਤੂੰ ਬਣ ਕੇ ਆ ਗਈ ਘਰ ਦੇ ਵਿਚ ਬਰਕਤ ਹੋ ਗਈ
ਸੋਹਣਾ ਹੋਰ ਜੱਗ ਹੋ ਗਿਆ ਕਿੰਨੀ ਸੋਹਣੀ ਖ਼ਲਕਤ ਹੋਗੀ
ਜਦ ਦੀ ਮੇਰੇ ਹੱਥ ਦੀ ਲੀਕ ਨੀ ਤੇਰੇ ਨਾਲ ਮਿਲਗੀ ਨੀ
ਰੱਬ ਤੋਂ ਮੈਂ ਮੰਗਣਾ ਛੱਡਦਾ ਤੂੰ ਜਦ ਦੀ ਮਿਲਗੀ ਨੀ
ਰੱਬ ਤੋਂ ਹੁੰ ਮੰਗਣਾ ਛੱਡਦਾ
ਤੇਰਾ ਹੱਥ ਫੜਿਆ ਏ ਵੇ ਹਾਲੇ ਵੀ ਸੁਪਨਾ ਲੱਗਦਾ
ਤੇਰੇ ਨਾਲ ਸਭ ਕੁਜ ਵਧੀਆ ਤੇਰੇ ਬਿਨ ਕੁਜ ਨਾ ਫ਼ਬਦਾ
ਓਹੀ ਬਸ ਟਾਈਮ ਏ ਸੋਹਣਾ ਤੇਰੇ ਨਾਲ ਬਸਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ ਜਦ ਤੂੰ ਹਮਸਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ
ਆਪਾ ਜ ਦੋਹੇ ਖੁਸ਼ ਆਂ ਓਥੇ ਕੀ ਕਰਲੂ ਕਾਜ਼ੀ
ਸਾਰੇ ਰਾਹ ਖੁਲ ਜਾਂਦੇ ਨੇ ਹੋਵੇ ਜਦ ਅੱਲਾਹ ਰਾਜ਼ੀ
ਆਵੇ ਯਕੀਨ ਨਾ ਪੈਰਾਂ ਚੋ ਧਰਤੀ ਜੀਵੇ ਹਿਲਗੀ ਨੀ
ਰੱਬ ਤੋਂ ਹੁਣ ਮੰਗਣਾ ਛੱਡਦਾ ਤੂੰ ਜਦ ਦੀ ਮਿਲਗੀ ਨੀ
ਰੱਬ ਤੋਂ ਹੁਣ ਮੰਗਣਾ ਛੱਡਦਾ ਤੂੰ ਜਦ ਦੀ ਮਿਲਗੀ ਨੀ
ਰੱਬ ਤੋਂ ਹੁਣ ਮੰਗਣਾ ਛੱਡਦਾ
ਤੇਰੇ ਪਿਆਰ ਚ ਗੂਡੀ ਹੋ ਗਈ ਮੇਰੇ ਹੱਥਾਂ ਦੀ ਮਹੰਦੀ
ਲੱਗਦੇ ਆਂ ਰਾਜਾ ਰਾਨੀ ਜਦ ਹਾਂ ਤੇਰੇ ਕੋਲ ਮੈਂ ਬਹਿੰਦੀ
ਹੁਣ ਪਾਉਣ ਵੀ ਮਿੱਠੀ ਲਗਦੀ ਘੁਲਿਆ ਜੀਵੇ ਸ਼ੱਕਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ ਜਦ ਤੂੰ ਹਮਸਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ
ਸਾਰੇ ਜਨਮਾਂ ਚ ਮਿਲਾਂਗੇ ਆਜਾ ਹੁਣ ਵਾਅਦਾ ਕਰੀਏ
ਜਿਨ੍ਹਾਂ ਕੋਈ ਇਕ ਕਰੇਗਾ ਓਦੇ ਤੋਂ ਜ਼ਿਆਦਾ ਕਰੀਏ
ਪੱਕਾ ਇਰਾਦਾ ਕਰੀਏ ਕਠੇਯਾ ਹੀ ਰਹਿਣਾ ਯਾਰਾ
ਜਿੱਥੇ ਚਾਹੇ ਲਿਖਵਾਲਾ ਮੇਥੋਂ ਚੰਦਰੇ ਬਰਾੜਾ
ਤੈਨੂੰ ਛੱਡ ਹੋਰ ਕਿਸੇ ਨੂੰ ਦੇਖਣਾ ਵੀ ਕੂਫ਼ਰ ਹੋਇਆ
ਜ਼ਿੰਦਗੀ ਵਿਚ ਸਬਰ ਆ ਗਿਆ ਜਦ ਤੂੰ ਹਮਸਫ਼ਰ ਹੋਇਆ
ਤੂੰ ਜਦ ਦੀ ਮਿਲਗੀ ਨੀ
ਜਦ ਤੂੰ ਹਮਸਫ਼ਰ ਹੋਇਆ
ਤੂੰ ਜਦ ਦੀ ਮਿਲਗੀ ਨੀ
ਜਦ ਤੂੰ ਹਮਸਫ਼ਰ ਹੋਇਆ
You May Also Like
» Trending [Sucha Yaar] » Filmy Style [Love Dhillon] » Chorni Old Version [Sidhu Moose Wala] » BTW (By The Way) [Noor Tung] » Koka Qehar [Shivjot] » Amli DI Kamli 2 [Amba Kang, Deepak Dhillon] » Letter To Her [Kunwarr] » GALLAN [AP Dhillon]FAQs for Humsafar
Who is singer of Humsafar song ?
Singer of Chandra Brar, Sargi Maan.
Who is writer of Humsafar song ?
Chandra Brar wrote this Song.
Who is the music director of Humsafar song ?
Humsafar is Tuned by Gaiphy.
Which label release Humsafar song ?
Humsafar is released under the label of Chandra Brar.
Whats the playtime (duration) of Humsafar song ?
Playtime of song Humsafar is 05:27 minute.
How can I download Humsafar song ?
You can download Humsafar song via click above download links.