Maavan Dheeyan Amrit Maan Mp3 Song Download
Get This Song
Play Online
Share This Song
Maavan Dheeyan Song Lyrics
Desi Crew Desi Crew Desi Crew Desi Crew
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਤੇਰੀ ਇੱਜ਼ਤ ਕਰਦਾ ਲਾਣਾ ਨੀ ਤੂੰ ਘਰ ਬੇਗਾਨੇ ਜਾਣਾ ਐ
ਪੈਰ ਨੂੰ ਬੋਚ-ਬੋਚ ਧਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਔਖੀ ਝੱਲਣੀ ਦੂਰੀ ਮੇਰੇ ਲਈ
ਧੰਨ ਮਾਵਾਂ ਦੇ ਜੇਰੇ ਬਈ
ਕੋਲੇ ਬਹਿ ਕੇ ਖਾ ਲੈ ਤੂੰ
ਆ ਲੈ ਕੁੱਟ ਤੀ ਚੂਰੀ ਤੇਰੇ ਲਈ
ਲਿਖਤੀ ਕਰਮਾਂ ਵਿਚ ਤਰੱਕੀ
ਧੀਏ ਤੂੰ ਸਾਡੇ ਲਈ ਲੱਕੀ
ਲਿਖਤੀ ਕਰਮਾਂ ਵਿਚ ਤਰੱਕੀ
ਧੀਏ ਤੂੰ ਸਾਡੇ ਲਈ ਲੱਕੀ
ਰੱਬ ਦਾ ਧੰਨਵਾਦ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਬਾਬੁਲ ਦੇਸਾਂ ਦਾ ਰਾਜਾ
ਵੀਰ ਦੁਨੀਆ ਦਾ ਮੋਹਰੀ
ਜਿੱਦਾਂ ਐਥੇ ਭਾਗ ਲਾਏ ਤੂੰ
ਓਦਾਂ ਹੀ ਲੱਗ ਜਾਣ ਸਹੁਰੀ
ਦੇਵੀਂ ਸੱਸ ਨੂੰ ਦਰਜਾ ਮਾਂ ਦਾ
ਸਹੁਰੇ ਘਰ ਚ ਮਿਲਦੀ ਛਾਂ ਦਾ
ਦੇਵੀਂ ਸੱਸ ਨੂੰ ਦਰਜਾ ਮਾਂ ਦਾ
ਸਹੁਰੇ ਘਰ ਵਿੱਚ ਮਿਲਦੀ ਛਾਂ ਦਾ
ਨੀ ਸੁਣ ਲੈ ਲਾਡਲੀਏ ਪਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਸਿੱਖਿਆ ਜੋ ਪੇਕੇ ਘਰ ਤੋਂ
ਰੱਖ ਲਈਂ ਸਦਾ ਖਾਨੇ ਪਾ ਕੇ
ਖਿੱਚ ਲੈ ਕੱਠਿਆਂ ਦੀ ਫੋਟੋ
ਰੱਖ ਲਈਂ ਕੁੜੇ ਫੋਨ ਤੇ ਲਾ ਕੇ
ਖਿੱਚ ਲੈ ਕੱਠਿਆਂ ਦੀ ਫੋਟੋ
ਰੱਖ ਲਈਂ ਕੁੜੇ ਫੋਨ ਤੇ ਲਾ ਕੇ
ਓਦੇ ਖੁਸ਼ ਹੋਜੂ ਤੇਰੀ ਅੰਮੀ
ਜਿੱਦੇ ਤੇਰੇ ਵੀ ਧੀ ਜੰਮੀ
ਓਦੇ ਖੁਸ਼ ਹੋਜੂ ਤੇਰੀ ਅੰਮੀ
ਜਿੱਦੇ ਤੇਰੇ ਵੀ ਧੀ ਜੰਮੀ
ਨੀ ਸੁੱਖਣਾ ਸੁੱਖ ਲੀ ਮੈਂ ਅੜੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁੱਝ ਗੱਲਾਂ ਕਰੀਏ
You May Also Like
» Tracksuit [Gulab Sidhu] » Guddi Unstoppable [Misaal] » Ki Haal Aa [Harrdy Sandhu] » Naa Das De [Mika Singh] » Taare 2 [A Kay] » Ve Chandreya [Chandra Brar, Jaskiran] » Vibe [Siya] » One In A Million [Jordan Sandhu]FAQs for Maavan Dheeyan
Who is singer of Maavan Dheeyan song ?
Singer of Amrit Maan.
Who is writer of Maavan Dheeyan song ?
Amrit Maan wrote this Song.
Who is the music director of Maavan Dheeyan song ?
Maavan Dheeyan is Tuned by Desi Crew.
Which label release Maavan Dheeyan song ?
Maavan Dheeyan is released under the label of Amrit Maan.
Whats the playtime (duration) of Maavan Dheeyan song ?
Playtime of song Maavan Dheeyan is 03:09 minute.
How can I download Maavan Dheeyan song ?
You can download Maavan Dheeyan song via click above download links.