Qurbaan Title Track Khan Saab, Simran Bhardwaj Mp3 Song Download
Get This Song
Play Online
Share This Song
Qurbaan Title Track Song Lyrics
ਕੇਸਰੀਆ ਆ
ਜੋ ਹੁੰਦਾ ਕੁਰਬਾਨ ਇਸ਼ਕ਼ ਚ
ਹੋ ਜਾਂਦਾ ਓਦਾ ਨਾਮ ਇਸ਼ਕ਼ ਚ
ਹੋ ਰੱਬ ਦੇ ਸਮਾਨ ਇਸ਼ਕ਼ ਚ
ਪਾ ਜਾਂਦਾ ਏ ਮਕਾਮ ਇਸ਼ਕ਼ ਚ
ਹੋ ਰੱਬ ਦੇ ਸਮਾਂ ਇਸ਼ਕ਼ ਚ
ਪਾ ਜਾਂਦਾ ਏ ਮੁਕਾਮ ਇਸ਼ਕ਼ ਚ
ਜੋ ਹੁੰਦਾ ਕੁਰਬਾਨ ਇਸ਼ਕ਼ ਚ
ਹੋ ਜਾਂਦਾ ਓਦਾ ਨਾਮ ਇਸ਼ਕ਼ ਚ
ਕੇਸਰੀਆ ਆ
ਲੁੱਟਾ ਖੁਦ ਨੂੰ ਹੈ ਯਾਰ ਮਿਲਦਾ
ਨਸੀਬਾ ਨਾਲ ਜਗ ਤੇ ਪਿਆਰ ਮਿਲਦਾ
ਨਸੀਬਾ ਨਾਲ ਜਗ ਤੇ ਪਿਆਰ ਮਿਲਦਾ
ਲੁੱਟਾ ਖੁਦ ਨੂੰ ਹੈ ਯਾਰ ਮਿਲਦਾ
ਨਸੀਬਾ ਨਾਲ ਜਗ ਤੇ ਪਿਆਰ ਮਿਲਦਾ
ਕਰਮਾ ਨਾਲ ਹੀ ਦੀਦਾਰ ਮਿਲਦਾ
ਮਹੀਏ ਨੂੰ ਤੱਕ ਕਰਾਰ ਮਿਲਦਾ
ਤੱਕ ਕਰਾਰ ਮਿਲਦਾ
ਕੀ ਕਰੀਏ ਬਿਆਨ ਇਸ਼ਕ਼ ਚ
ਪਰਾਈ ਹੁੰਦੀ ਜਾਨ ਇਸ਼ਕ਼ ਚ
ਜੋ ਹੁੰਦਾ ਕੁਰਬਾਨ ਇਸ਼ਕ਼ ਚ
ਹੋ ਜਾਂਦਾ ਓਦਾ ਨਾਮ ਇਸ਼ਕ਼ ਚ
ਲੱਖ ਦੁਆਵਾਂ ਲੱਖ ਮੁਰਾਦਾਂ ਮੰਗੀਆਂ ਮੈਂ
ਤਪਦੀ ਰੇਤ ਚੋਂ ਨੰਗੇ ਪੈਰੀ ਲੰਘੀਆਂ ਮੈਂ
ਕਿੰਨੀਆਂ ਰੱਤਾਂ ਤੇਰੀ ਪੀੜ ਚ ਰੰਗੀਆਂ ਮੈਂ
ਕੱਲੀਆਂ ਨਾਜ਼ੁਕ ਕੰਧਾਂ ਉੱਤੇ ਟੰਗੀਆਂ ਮੈਂ
ਆ ਹੁੰਦਾ ਏ ਨੁਕਸਾਨ ਇਸ਼ਕ਼ ਚ
ਹੈ ਏਹੀ ਪਹਚਾਨ ਇਸ਼ਕ਼ ਚ
ਹੋ ਰੱਬ ਦੇ ਸਮਾਨ ਇਸ਼ਕ਼ ਚ
ਪਾ ਜਾਂਦਾ ਏ ਮਕਾਮ ਇਸ਼ਕ਼ ਚ
ਜੋ ਹੁੰਦਾ ਕੁਰਬਾਨ ਇਸ਼ਕ਼ ਚ ਹੋ ਜਾਂਦਾ ਓਦਾ ਨਾਮ ਇਸ਼ਕ਼ ਚ
ਜੋ ਹੁੰਦਾ ਕੁਰਬਾਨ ਇਸ਼ਕ਼ ਚ ਹੋ ਜਾਂਦਾ ਓਦਾ ਨਾਮ ਇਸ਼ਕ਼ ਚ
ਜੋ ਹੁੰਦਾ ਕੁਰਬਾਨ ਇਸ਼ਕ਼ ਚ ਹੋ ਜਾਂਦਾ ਓਦਾ ਨਾਮ ਇਸ਼ਕ਼ ਚ
You May Also Like
» Challa [Nawab,Jesan] » Jutti [Balkar Ankhila, Manjinder Gulshan] » Ainne Joge [R Nait] » Sarkari Kothi [Deepak Dhillon, Baaz Sran] » Velly Di Aadat [R Nait] » Tribute To Sidhu Moosewala [Emiway Bantai, Sidhu Moosewala] » Stress [Gagan Sidhu, Deepak Dhillon] » Mangi Gayi Aan Ve [Sofia Inder]FAQs for Qurbaan Title Track
Who is singer of Qurbaan Title Track song ?
Singer of Khan Saab, Simran Bhardwaj.
Who is writer of Qurbaan Title Track song ?
King Ricky wrote this Song.
Who is the music director of Qurbaan Title Track song ?
Qurbaan Title Track is Tuned by Gurmeet Singh.
Which label release Qurbaan Title Track song ?
Qurbaan Title Track is released under the label of Tips Punjabi.
Whats the playtime (duration) of Qurbaan Title Track song ?
Playtime of song Qurbaan Title Track is 03:25 minute.
How can I download Qurbaan Title Track song ?
You can download Qurbaan Title Track song via click above download links.