Kaali Ghodi Gagan Kooner Mp3 Song Download
Get This Song
Play Online
Share This Song
Kaali Ghodi Song Lyrics
ਹੋ ਕਾਲੀ ਘੋੜੀ ਮਾਰਦੀ ਛੀਂਕਾਂ ਨੀ
ਜਿੱਥੇ ਅੱਡ ਜੇ ਲਾ ਦੇਵੇਂ ਡਿੱਕਾ ਨੀ
ਜਿਹੜਾ ਦੁਖਦਾ ਬਿਨ ਤੇ ਸੱਪ ਕੁੜੇ
ਬਸ ਇਸੇ ਲਈ ਲਵਾਏ ਕਈ ਲੱਖ ਕੁੜੇ
ਪਾਵੇਂ ਚੱਕੀਏ Loan ਪਾਵੇਂ Cash ਕੁੜੇ
ਬਸ ਘੇਰਾ ਕਰਵਾਉਂਗੀ ਹੁੰਦੀ Dash ਕੁੜੇ
ਫਿਰ ਦੇਖਾਂਗੇ ਅਜੇ ਤਾਂ ਮੰਨਦਾ ਨੀ
ਵੀਰੇ ਪੂਰੇ ਨਾ ਸ਼ੋਂਕ ਕਾਦਾ ਬੰਦਾ ਨੀ
ਓ ਨੀ ਆ ਪਰਸੋਂ ਬੁਲਾਇਆ ਜਿਹੜਾ ਬਾਕਾ ਨੀ
90 Dollar-ਆਂ ਦਾ ਇੱਕ ਸੀ ਪਟਾਖਾ ਨੀ
ਹਰ ਦੂਜੇ ਪੱਟ ਉੱਤੇ ਪਈ Rifle ਕੁੜੇ
ਮੈਨੂੰ ਦੱਸ ਕਿਹੜਾ ਦਿੰਦਾ ਏ ਦਖਲ ਕੁੜੇ
ਵਿਹਲੀ ਯਾਰ ਨੇ ਬਣਾਏ ਹੋਰ ਖਟਿਆ ਕੀ
ਸਾਰਾ ਜੋਰ ਲਾ ਤਾਂ ਲੰਡੂਆ ਨੇ ਪਟਿਆ ਕੀ
ਪਾਏ ਮੱਛਰੇ ਜਵਾਕ ਸਾਰੇ ਕੱਲ੍ਹ ਦੇ ਨੀ
ਰੀਸਾ ਕਰਦੇ ਨੇ ਪਾਵੇਂ ਤਾਂ ਵੀ ਚਲਦੇ ਨੀ
ਚੁੱਪ ਕਿੱਥੇ ਨੀ ਕਰਾਏ ਜਿਹੜੇ ਖੰਗੇ ਹੋਏ ਨੇ
ਅੱਤ ਕਰਦੇ ਨੇ ਸਾਡੇ ਹੀ ਤਾਂ ਚੰਡੇ ਹੋਏ ਨੇ
ਪੈਰ ਧਰਤੀ ਤੇ ਗੱਲ ਬਾਤ ਅੰਬਰੀ ਕੁੜੇ
ਪੈਸਾ Town ਆ ਤਜਮੀ 2 ਨੰਬਰੀ ਕੁੜੇ
ਓ ਗਾਣੀ ਗਾਣੀ ਗਾਣੀ
ਓ ਗਾਣੀ ਗਾਣੀ ਗਾਣੀ
ਜੇ ਅੱਖਾਂ ਵਿੱਚ ਰਡਕੀ ਨਾ
ਫਿਰ ਅੱਗ ਲਾਕੇ ਫੂੰਕਣੀ ਜਵਾਨੀ
ਤੇਰੀ ਰਾਖੀ ਮੈਂ ਕਰ ਲਊ
ਮੇਰੀ ਕਰਨ ਦਿਲਾਂ ਦੇ ਜਾਨੀ
ਜੇ ਅੱਖਾਂ ਵਿੱਚ ਰਡਕੀ ਨਾ
ਜੇ ਅੱਖਾਂ ਵਿੱਚ ਰਡਕੀ ਨਾ
ਫਿਰ ਅੱਗ ਲਾਕੇ ਫੂੰਕਣੀ ਜਵਾਨੀ
ਤੇਰੀ ਰਾਖੀ ਮੈਂ ਕਰ ਲਊ
ਮੇਰੀ ਕਰਨ ਦਿਲਾਂ ਦੇ ਜਾਨੀ
ਜੇ ਅੱਖਾਂ ਵਿੱਚ ਰਡਕੀ ਨਾ
You May Also Like
» GIFT [Garry Sandhu, Jasmeen Akhtar] » Yaada Tajiyan Kariye [Deep Fateh] » Rang Maahiya [Masaba, Akshay & IP, Aditya Rikhari, IP Singh] » Pyar Mukk Gae Ne [Ricky Khan] » Dove Punjab [Kuldeep Rathorr] » Ishq [Sajjan Adeeb, Harmandeep] » Gallan Karde Haan [D Harp] » Nawa Daur [Prince Narula, Paradox]FAQs for Kaali Ghodi
Who is singer of Kaali Ghodi song ?
Singer of Gagan Kooner.
Who is writer of Kaali Ghodi song ?
Gagan Kooner wrote this Song.
Who is the music director of Kaali Ghodi song ?
Kaali Ghodi is Tuned by Wavy Got It.
Which label release Kaali Ghodi song ?
Kaali Ghodi is released under the label of Gagan Kooner.
Whats the playtime (duration) of Kaali Ghodi song ?
Playtime of song Kaali Ghodi is 02:00 minute.
How can I download Kaali Ghodi song ?
You can download Kaali Ghodi song via click above download links.