Sarkari Naukri Jaz Sandhu Mp3 Song Download
Get This Song
Play Online
Share This Song
Sarkari Naukri Song Lyrics
ਆਵਦਾ ਕਾਮ ਕਰਦਾ ਹੁੰਦਾ ਖਾਣਾ
ਆਵੇ ਲੱਗੀ ਜਾਂਦੇ ਨੇ ਲੋਗ
ਮੇਨੂ ਤਾ ਤੇਰੀ ਹੀ ਸੋਚ ਵਡ ਵਡ ਖਾਇ ਜਾਂਦੀ ਆ ਵੀ ਤੇਰੇ ਬਾਲ ਖੜੁ ਗ ਕੌਣ ਪਿੰਡ ਦਾ
ਕੌਣ ਖੜੁ ਗਾ ਤੇਰੇ ਨਾਲ
ਤੂੰ ਖੜੇ ਗੀ ਚਰਨੋ
ਸਰਕਾਰੀ ਨੌਕਰੀ ਸਰਕਾਰੀ ਨੌਕਰੀ
ਉੱਤੋ ਦੀ ਬਗਾਕੇ ਬਿੱਲੋ ਮਾਰੀ ਨੌਕਰੀ
ਨੀ ਈਵੇ ਫਿਰਦੇ ਏ ਟਿੰਟ ਉੱਤੇ ਚੜ੍ਹੀ ਨੌਕਰੀ
ਤੂੰ ਮੈਨੂੰ ਦੱਸ ਕਦੋਂ ਕਰਦੇ ਲਿਖਾਰੀ ਨੌਕਰੀ
ਤੂੰ ਮੈਨੂੰ ਦੱਸ ਕਦੋਂ ਕਰਦੇ ਲਿਖਾਰੀ ਨੌਕਰੀ
ਕਦੋਂ Inch Tape ਮਿੰਨਦੇ ਸਮੁੰਦਰਾਂ ਨੂੰ
Judge ਕਰੀ ਜਾਂਦੇ ਦੇਖ ਪਾਈਆਂ ਮੁੰਦਰਾਂ ਨੂੰ
ਬਿੱਲੋ ਰੱਖ ਸਮਝਾਕੇ ਏੰਨਾ ਸੁਧਲਾ ਨੂੰ
ਜੱਟ ਉੱਤੋ ਦੀ ਤਪਾਦੂ ਰਾਣੀ ਸੁੰਦਰਾਂ ਨੂੰ
ਹੋ System ਦੇਖੋ ਕੱਲੀ ਅੱਖ ਥੋੜੀ
ਸਾਡੀ ਮਿਹਨਤ ਚੱਲੀ ਆ ਬਿੱਲੋ Luck ਥੋੜੀ
ਸਾਡੀ ਢੌਣ ਚ ਆ ਕਿਲਿਆਂ ਦੇ ਠੱਗ ਥੋੜੀ
ਨੀ ਆਇਆ ਐਥੋ ਤੱਕ ਰਾਤੇ ਰਾਤ ਜੱਟ ਥੋੜੀ
Educated ਆ ਯਾਰ ਤੇਰਾ ਲੱਠ ਥੋੜੀ
ਕੰਮ 8 ਤੋਂ ਯਾਰਾਂ ਦਾ ਬਿੱਲੋ 8 ਥੋੜੀ
Noc ਦਈਏ ਲੈਕੇ ਮਰਜ਼ੀ ਦਾ Rate
ਸੱਦੀ Salary ਕੋਈ Shifty ਜਾਂ 60 ਥੋੜੀ
ਹੋਰ Dollar ਸਵਾਦ ਨਾਲੇ ਵੈਰੀ ਬਿੱਲੋ
ਤੀਨੇ ਕੁੱਟਕੇ ਰਖੀਦੇ ਯੱਟ ਜ਼ਹਿਰੀ ਬਿੱਲੋ
ਤੈਨੂੰ ਫੇਰ ਸਮਝਾਉ ਅੱਜ ਕਾਲੀ ਆ
ਫਰਹੀਆਂ ਸ਼ਕ ਦੁ ਮਸਾਲਾ ਪਾਕੇ ਪੈਰੀ ਬਿੱਲੋ
ਗੱਡੀ ਮਾਰਕੇ Hooter Toll ਤਪਦੀ
ਫੌਜ ਯਾਰਾ ਦੀ ਰੱਖਣੇ ਰਾਖੀ ਰੱਖਦੀ
ਪਾਈਆਂ ਸਿੱਧੀਆਂ ਸੀ Neat ਸਿੱਧੀ ਜੱਟ ਦੀ
ਲੇਖਾਂ ਟੱਪੀਆਂ ਦੇਖੀ ਨੀ ਰੇਖਾ ਹੱਥ ਦੀ
ਏਹ ਰਹਿੰਦ ਖੁੰਢ ਅੱਖਰਾਂ ਦਾ ਹੱਡ ਤੇਰਾ ਯਾਰ
ਫੋਕੀ ਮਾਰਦਾ ਕਦੇ ਨੀ ਬਿੱਲੋ ਫੜ ਤੇਰਾ ਯਾਰ
ਪਤਾ ਸਾਰਾ ਕੁਝ ਬੋਲਦਾ ਨੀ ਪਰ ਤੇਰਾ ਯਾਰ
ਕਈ ਰੋਟੀ ਪੈ ਗਏ Copy ਕਰ ਕਰ ਤੇਰਾ ਯਾਰ
ਦੇਖੀ ਬਰਕੇ ਪੁਰਾਣੇ ਬਿੱਲੋ ਖੁਲਕੇ
ਕਿੱਥੇ ਖੜੇ ਆ ਤੇ ਕਿਥੋਂ ਆਏ ਚਲਕੇ
ਬੈਠੇ ਤਖ਼ਤ ਦਿਲਾਂ ਤੇ ਜੱਟ ਮਲਕੇ
ਸਾਲੇ ਹਜੇ ਵੀ ਕਹਿੰਦੇ ਆ ਤੂੰਕੇ ਚਲਗੇ
ਸਾਲੇ ਹਜੇ ਵੀ ਕਹਿੰਦੇ ਆ ਤੂੰਕੇ ਚਲਗੇ
You May Also Like
» Husan Lahori [G Khan] » Putt Baajan Aale De [Romey Maan] » Detail [Amrit Maan ] » Downky [Sardar Khehra] » Put Khetan De [Hardeep Grewal] » Level [Gurdeep Mehndi, Simar Kaur] » Dabb Asla [Amnindr Bhangu] » Tu Malik [Sukhwinder Singh]FAQs for Sarkari Naukri
Who is singer of Sarkari Naukri song ?
Singer of Jaz Sandhu.
Who is writer of Sarkari Naukri song ?
Jaz Sandhu wrote this Song.
Who is the music director of Sarkari Naukri song ?
Sarkari Naukri is Tuned by Aladin.
Which label release Sarkari Naukri song ?
Sarkari Naukri is released under the label of Jatt Beat Music.
Whats the playtime (duration) of Sarkari Naukri song ?
Playtime of song Sarkari Naukri is 02:08 minute.
How can I download Sarkari Naukri song ?
You can download Sarkari Naukri song via click above download links.