Putt Jattan Da Bunny Johal Mp3 Song Download
Get This Song
Play Online
Share This Song
Putt Jattan Da Song Lyrics
ਕੱਚੀ ਕੱਚੀ ਨੀਂਦ ਏ ਉਠਣ ਦੀ ਆਦਤ ਪੈ ਗਈ ਆ
ਅੱਖ ਚੋਬਰ ਦੀ ਨੀਂਦ ਉਡਾ ਕੇ ਲੈ ਗਈ ਆ
ਸੁੱਖ ਨਾਲ ਲੱਗਦਾ ਬੇਬੇ ਪੂਰੀ ਹੋ ਗਈ ਤੇਰੀ ਨੀ
ਜੇਹੜੀ ਵਿਆਹ ਮੇਰੇ ਲਈ ਐੰਨਾ ਜ਼ੋਰ ਤੂੰ ਪਾਉਂਦੀ ਰਹੀ
ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਓ ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਇਸ ਚੰਦਰੈ ਰੋਗ ਲਈ ਖ਼ਬਰ ਲਉਗਾ ਕੌਣ ਮੇਰੀ
ਓ ਕੋਲੋਂ ਲੰਗਿਆ ਆਪੇ ਮੁੜ ਗਈ ਧੌਣ ਮੇਰੀ
ਇਸ ਚੰਦਰੈ ਰੋਗ ਲਈ ਖ਼ਬਰ ਲਉਗਾ ਕੌਣ ਮੇਰੀ
ਓ ਕੋਲੋਂ ਲੰਗਿਆ ਆਪੇ ਮੁੜ ਗਈ ਧੌਣ ਮੇਰੀ
ਚੰਦਰੈ ਦੀ ਫੋਟੋ ਸੀਨੇ ਦੇ ਨਾਲ ਲਾ ਕੇ ਨੀ
ਲੰਮੀ ਰਾਤ ਨੂੰ ਲੰਮੇ ਸੁਪਨੇ ਮੈਂ ਆਪ ਸਜਾਉਂਦੀ ਰਹੀ
ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਵਰਦੇ ਕੋਰੇ ਦੀ ਵਿਚ ਭੌਰਾ ਉੱਡ ਆ ਗਿਆ ਨੀ ਆ ਗਿਆ ਨੀ
ਓਹਨੇ ਹੱਥ ਫੜਿਆ ਤੇ ਕੋਜ਼ੀ ਕੋਜ਼ੀ ਹੋ ਗਿਆ ਨੀ ਹੋ ਗਿਆ ਨੀ
ਹਾਂ ਸੱਚ ਦੱਸਾਂ ਤੇ ਪਾਣੀ-ਓ-ਪਾਣੀ ਹੋ ਗਈ ਮੈਂ
ਭਿੱਜ ਗਈ ਕੁੜਤੀ ਨਾਲ ਪਸੀਨੇ ਮੈਂ ਰਾਤ ਸੁਕਾਉਂਦੀ ਰਹੀ
ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਹੋ ਜੱਟ ਤੇ ਉੱਤੋਂ ਅੱਟ ਫੇਰ ਨੀ ਘੱਟ ਕਰਦੇ
ਕਾਲੇ ਟਿੱਬਕੇ ਲਾ ਲੋ ਲੱਖ ਫੇਰ ਨਹੀਂ ਕਮ ਕਰਦੇ
ਹੋ ਜੱਟ ਤੇ ਉੱਤੋਂ ਅੱਟ ਫੇਰ ਨੀ ਘੱਟ ਕਰਦੇ
ਕਾਲੇ ਟਿੱਬਕੇ ਲਾ ਲੋ ਲੱਖ ਫੇਰ ਨਹੀਂ ਕਮ ਕਰਦੇ
ਬਿੰਗ ਪੱਕੀਆਂ ਸ਼ੀਸ਼ੇ ਮੁਹਰੇ ਪਾ ਲਈਆਂ ਕੱਲ ਦੀਆਂ ਮੈਂ
ਕਰ ਕਰ ਸੂਟ ਨਾਲ ਚੁੰਣੀਆਂ ਮੈਚਿੰਗ ਰਾਤ ਜਚਾਉਂਦੀ ਰਹੀ
ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਓ ਪੁੱਤ ਜੱਟਾਂ ਦਾ ਕੈਸਾ ਜਾਦੂ ਕਰ ਗਿਆ ਨੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
ਦਿਲ ਲੂਟ ਕੇ ਲੈ ਗਿਆ ਕਿੰਨੇ ਸਾਲ ਬਚਾਉਂਦੀ ਰਹੀ
You May Also Like
» Sadi Jodi [Mannat Noor] » Boliyan [R Nait, Gurlez Akhtar] » Safora [Gurlez Akhtar] » Mazaak [Runbir] » Shoot Range [Raja Game Changerz, Deepak Dhillon] » No Parking [Kahlon] » The Umbrella Song [Bilal Saeed, Fateh] » Zikar [Babbu Maan]FAQs for Putt Jattan Da
Who is singer of Putt Jattan Da song ?
Singer of Bunny Johal.
Who is writer of Putt Jattan Da song ?
Bunny Johal wrote this Song.
Who is the music director of Putt Jattan Da song ?
Putt Jattan Da is Tuned by Honney Dhillon.
Which label release Putt Jattan Da song ?
Putt Jattan Da is released under the label of C Town Production.
Whats the playtime (duration) of Putt Jattan Da song ?
Playtime of song Putt Jattan Da is 04:02 minute.
How can I download Putt Jattan Da song ?
You can download Putt Jattan Da song via click above download links.