Dakku Gurlluv Mp3 Song Download
Get This Song
Play Online
Share This Song
Dakku Song Lyrics
ਹੋ ਇਹ ਨਾ ਸਮਝਿਓ ਡੱਬ ਗਿਆ ਜੇ ਮੈਂ ਬੋਲਦਾ ਨਈ
ਮਾੜੀ ਮੋਟੀ ਗੱਲ ਨੂੰ ਗੱਬਰੂ ਬੋਲਦਾ ਨਈ
ਹੋ ਕਿਹੜਾ ਜੰਮਿਆ ਮਾਂ ਨੇ ਜਿਹੜਾ ਹੱਥ ਗਲਮੇ ਨੂੰ ਪਾ ਜੇਉ
ਜੇ ਜੱਟ ਆਯੀ ਤੇ ਆ ਗਿਆ , ਲੁੱਟਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ , ਲੁੱਟਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ
ਹੋ ਆਉਣ ਲਗਾਉਦਾਨ ਕਠੀਆਂ ਕਰਕੇ ਗੱਬਰੂ ਦੇ ਜੋ ਵੱਲ ਗੋਰੀਏ
ਮੈਂ ਸੱਪ ਨੂੰ ਤੜਕਾ ਲਾਕੇ ਖਾ ਜੁ ਏਹਨਾਂ ਦੀ ਕੀ ਗੱਲ ਗੋਰੀਏ
ਹੋ ਨਸਲੀ ਘੋੜੇ ਯਾਦ ਰੱਖੀਂ ਤੂੰ , ਬਣਨ ਗਧੇ ਨਾ ਖੱਚਾਰ ਜੱਟੀਏ
ਅੰਦਰੋਂ Copy ਮੋਨੋ ਸੈੱਲ ਦੀ , ਜੀਬ ਜਿਨ੍ਹਾਂ ਦੀ ਸ਼ੱਕੜ ਜੱਟੀਏ
ਹੋ ਰੂਪੀ ਚੱਠਾ ਕੱਲੇ ਕੱਲੇ ਨੂੰ ਦੇਖੀ ਨਰਕ ਦਿਖਾ ਦਊ
ਜੇ ਜੱਟ ਆਯੀ ਟਾ ਆ ਗਿਆ , ਲੁੱਟ ’ਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਟਾ ਆ ਗਿਆ , ਲੁੱਟ ’ਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ
ਹਜੇ ਦੇਖੀ ਜੇਣਾ ਦੁਨੀਆਂ ਰੰਗ ਦਿਖਾ ਲੈਣ ਦੇ
ਜਿਹੜਾ ਖਾਂਦਾ ਜੇਬ ਮੇਰੀ ਚੋਂ ਖਾ ਲੈਣ ਦੇ
ਸਣੇ ਘੜੀ ਦੇ ਸਾਹ ਰੋਕ ਦਊ ਓਹਨਾਂ ਦੇ
ਹੋ ਜੇੜਾ ਪਾਉਂਦਾ Time ਰਕਾਨੇ ਪਾ ਲੈਣ ਦੇ
ਹੋ ਕਿਦਾਂ ਜਿਗਰਾ ਐਡਾਂ ਨੀ ਜੇੜਾ ਜੱਟ ਦਾ ਵੈਰ ਹੰਦਾ ’ਜੁ
ਜੇ ਜੱਟ ਆਯੀ ਤੇ ਆ ਗਿਆ , ਲੁੱਟਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ , ਲੁੱਟਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ
ਹੋ ਮਾੜੇ ਬਣਕੇ ਚੱਲਣਾ ਪੈਂਦਾ
ਕੁਝ ਨੀ ਰੱਖਿਆ ਚੰਗਿਆਨ ਚ
ਐਂਵੇ ਹੀ ਨੇ ਬਦਨਾਮ ਕੋਬਰੇ , ਜ਼ਹਿਰ ਤਾਂ ਭਰਿਆ ਬੰਦਿਆਂ ਚ
ਹੋ ਪੈਰਾਂ ਵਿਚ ਬੈਠਾ ਲਾ ਜਿਹੜੇ ਸਿਰ ਤੇ ਚੜਕੇ ਟੱਪਾਂ ਨੀ
ਹੋ ਦੱਲਿਆਨ ਦੇ ਸਿਰੋਂ ਵਾਲ ਝਾੜ ਦੀ ਪੈਰ ਮੇਰੇ ਦੀ ਚੱਪਲ ਨੀ
ਹੋ ਜੀਹਨੂੰ ਹਿਕ ਨਾਲ ਲਾਇਆ ਐਥੇ ਓਹੀ ਪਿਠ ਲਵਾਂ ਜੇਉ
ਜੇ ਜੱਟ ਆਯੀ ਟਾ ਆ ਗਿਆ ,ਲੁੱਟਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ , ਲੁੱਟਕੇ ਦੁਨੀਆਂ ਖਾ ਜੇਉ
ਜੇ ਜੱਟ ਆਯੀ ਤੇ ਆ ਗਿਆ
You May Also Like
» No Tomorrow [Zehr Vibe] » Gal Na Suney [Savi Kahlon] » Meri Yaad [Happy Raikoti] » Jawani [Sabba] » Rooh [Manjit Singh Sohi] » Ikko Noor [Navv Inder, Baba Gulab Singh Ji] » PANJAB [Sardar Khehra, Zehr Vibe] » Daang vs Wang [Jot Harjot]FAQs for Dakku
Who is singer of Dakku song ?
Singer of Gurlluv.
Who is writer of Dakku song ?
Ruby Chatha wrote this Song.
Who is the music director of Dakku song ?
Dakku is Tuned by IRIS.
Which label release Dakku song ?
Dakku is released under the label of Music Tym Productions.
Whats the playtime (duration) of Dakku song ?
Playtime of song Dakku is 02:54 minute.
How can I download Dakku song ?
You can download Dakku song via click above download links.