Praise G Khan Mp3 Song Download
Get This Song
Play Online
Share This Song
Praise Song Lyrics
Diamond
ਗੁੱਤ ਵਿੱਚ ਬਾਲ ਤੇਰੇ
ਦਿਲਾਂ ਦੀ ਤੂੰ ਸਿੱਧੀ ਏ
ਓਥੇ ਬਾਗ ਹੋ ਗਏ
ਜੇੜੇ ਧਰਤੀ ਤੂੰ ਮਿੱਟੀ ਏ
ਪੁੱਛੇ ਜੇ ਕੋਈ ਮੈਨੂੰ
ਦੱਸ ਦੁਨੀਆ ਤੂੰ ਕਿੱਧੀ ਏ
ਤੇਰਾ ਨਾਮ ਲੈਕੇ ਆਖਾਂ
ਬਸ ਐੱਦਾਂ ਜਿੱਧੀ ਏ
ਕਜਲਾ ਤੂੰ ਕਈ ਰੂਹਾਂ ਪੀਸ ਕੇ ਬਣਾ ਲਿਆ
ਜੱਟ ਕਾਲੇ ਧਾਗੇ ਨਾਲ ਬੰਨ੍ਹ ਕੇ ਬਿਠਾ ਲਿਆ
ਗਾਣੀ ਵਿੱਚ ਮੰਕਾ ਬਣਾ ਕੇ ਮੁੰਡਾ ਪਾ ਲਿਆ
ਗਾਣੀ ਵਿੱਚ ਮੰਕਾ ਬਣਾ ਕੇ ਮੁੰਡਾ ਪਾ ਲਿਆ
ਗੋਰੀਆਂ ਗੱਲਾਂ ‘ਚ ਜਿਵੇਂ
ਡੂੰਘੇ ਡੂੰਘੇ ਟੋਣੇ ਜਿਵੇਂ
ਚਿੱਤ ਕਰਦਾ ਓਹਦੇ ‘ਚ ਛਾਲ ਮਾਰਦਾ
ਨੀੰਦ ਤਾਂ ਤੂੰ ਪਹਿਲਾਂ ਹੀ
ਖੋਲੀ ਬੇਬੇ ਪੁੱਤ ਦੀ ਨੀ
ਨੀ ਦਿਲ ਕੱਲਾ ਕੋਹਲ ਓਹ ਵੀ ਵਾਰਦਾ
ਅੰਬਰਾਂ ਨੂੰ ਆਦਤ ਪੈ ਗਈ ਏ
ਨੀ ਛਣ ਛਣ ਦੀ ਨੀ
ਨੀ ਰੱਬ ਵੀ ਏ ਆ ਕੇ ਕਹਿੰਦਾ
ਆ ਕੀ ਚੀਜ਼ ਮੈਥੋਂ ਬਣ ਗਈ
ਅੱਜ-ਕਲ ਗੱਲ ਤੇਥੋਂ ਬਾਅਦ ਹੋਵੇ ਚੰਨ ਦੀ
ਅੱਜ-ਕਲ ਗੱਲ ਤੇਥੋਂ ਬਾਅਦ ਹੋਵੇ ਚੰਨ ਦੀ
ਦੁੱਲ ਕੰਨਾਂ ਤੇਰੇ ਤੇ ਬਣ ਗਈਆਂ ਮੋਤੀ
ਹਵਾ ਛੂਹ ਕੇ ਤੈਨੂੰ ਅਲਹੜੇ ਸੁਗੰਧ ਬਣ ਗਈ
ਤੀਖੇ ਤੀਖੇ ਨੈਣਾਂ ਤੇ ਨਕਸ਼ ਵਾਲੀਏ
ਨੀ ਤੂੰ ਅੱਜ-ਕਲ ਸਭ ਦੀ ਪਸੰਦ ਬਣ ਗਈ
ਹਾਸਾ ਤੇਰਾ ਚੰਦਰਾ ਗੁਲਾਬ ਬਣਿਆ
ਗੱਲਾਂ ਬੁੱਲ੍ਹਾਂ ਉੱਤੇ ਆਕੇ ਗੁਲਕੰਦ ਬਣ ਗਈ
ਖਾਲੀ ਦੁਨੀਆਂ ਕਰੇਗੀ ਮੁੰਡੇ ਮਾਰ ਮਾਰ ਕੇ
ਖੂ ਮੌਤ ਵਾਲਾ ਲਾਲ ਤੇਰੀ ਵੰਗ ਬਣ ਗਈ
ਨਜ਼ਾਰਾਂ ਲਵਾਂ ਲੈਣਗੀ ਨਜ਼ਾਰਾਂ ‘ਚ ਰਹਿਣੀ ਏ
ਨੀ ਜੁਲਫਾਂ ਨੂੰ ਖੋਲ ਕੇ ਚੁਬਾਰੇ ਜਦੋਂ ਬੈਠਣੀ ਏ
ਬੇ-ਜਾਨ ਅੱਖਾਂ ‘ਚ ਜਾਨ ਪੈ ਜਾਂਦੀ ਏ
ਨੀ ਉਰਦੂ ਸਲੈਂਗ ‘ਚ ਪ੍ਰੀਤਾਂ ਜਦੋਂ ਕਹਿੰਣੀ ਏ
ਹੋ ਰੰਗ ਤੇਰੀ ਗੱਲ ਤੋਂ ਲਾਲਰੀ ਮੰਗਦੇ
ਬਾਜ਼ ਤੇਰੇ ਖ਼ਵਾਬਾਂ ਤੋਂ ਉਡਾਣੀ ਮੰਗਦੇ
ਤੇਰੀ ਮੁਸਕਾਨ ਨਹੀਂ ਖਰੀਦ ਸਕਦੇ
ਤਾਂ ਹੀ ਫੁੱਲ ਤੇਰੇ ਤੋਂ ਉਧਾਰੀ ਮੰਗਦੇ
ਹੱਥਾਂ ਦੀਆਂ ਤਲੀਆਂ ‘ਚ ਨਕਸ਼ਾ ਪੰਜਾਬ ਦਾ
ਇੱਕ ਤੇਰੇ ਕਰਕੇ ਰਾਤਾਂ ਨੂੰ ਚੰਨ ਜਾਗਦਾ
ਘੁੱਟਾਂ ਨਾਲ ਪੀ ਲਵਾਂ ਭਾਵੇਂ ਖੜਾ ਹੋਵੇ ਸੋਹਣੀਏ
ਪਾਣੀ ਤੇਰੇ ਨੀਲਿਆਂ ਨੈਣਾਂ ਦੇ ਸੁਹੇ ਆਬ ਦਾ
ਬੇ-ਕੀਮਤੀ ਏ ਕਰ ਦਿੱਤੀ ਤੇਰੀ ਤਬੀਅਤ ਨੇ
ਤੇਰੇ ਲੱਕ ਖੋਲੋਂ ਲਚਕ ਚੁਰਾਈ ਹੋਈ ਆ ਲਹਿਰ ਨੇ
ਮੇਰੀ ਬੇਬੇ ਮੈਨੂੰ ਲਾੜ ਨਾਲ ਦਾਰਾ ਪੁੱਤ ਕਹਿੰਦੀ ਏ
ਏਸੇ ਲਈ ਤੈਨੂੰ ਭੇਜਿਆ ਏ ਪਰਿਆਂ ਦੇ ਸ਼ਹਿਰ ਨੇ
You May Also Like
» College [Jorge Gill] » Freestyle [Mani Longia] » Left Behind [Zafar] » Maaye Main Ik Shikra Yaar Banaya [Bir Singh] » Lohri [Babbu Maan] » Tere Shehar Ch Vasde Han [Kamal Heer] » Judge [Amrinder Gill] » Nazraan [The Landers]FAQs for Praise
Who is singer of Praise song ?
Singer of G Khan.
Who is writer of Praise song ?
Preeta wrote this Song.
Who is the music director of Praise song ?
Praise is Tuned by Diamond.
Which label release Praise song ?
Praise is released under the label of G Khan Music.
Whats the playtime (duration) of Praise song ?
Playtime of song Praise is 02:55 minute.
How can I download Praise song ?
You can download Praise song via click above download links.