Siraa Lag Gya Sucha Yaar Mp3 Song Download
Get This Song
Play Online
Share This Song
Siraa Lag Gya Song Lyrics
ਗੁੜ੍ਹੇ ਗੁੜ੍ਹੇ ਰੰਗ ਹੋ ਗਏ
ਕਿੰਨੇ ਸੋਹਣੇ ਕਿੰਨੇ ਦਿਨ ਰਾਤ ਵੇ
ਕੀ ਕੀ ਇਸ਼ਕ ਕਮਾਲ ਕਰਾਂਗਾ
ਸੱਚੇ ਯਾਰਾ ਇਹ ਤਾਂ ਸ਼ੁਰੂਆਤ ਵੇ
ਵੈਸੇ ਲੱਭਣੀ ਨਈ ਜੋੜੀ
ਸੱਚੀ ਸਾਡੇ ਮੈਚ ਦੀ
ਓਦਦੇ ਦਾ ਵੇ ਸ਼ੀਸ਼ਾ
ਹੁਣ ਬਾਲਾ ਵੇਖਦੀ
ਰਾਈਟ ਨਾਂ ਉਹ ਲੱਗੇ
ਬਸ ਤੇਰੇ ਨਾਲ ਜੀ
ਐਦੇ ਉੱਤੇ ਹੋਰ ਮੇਰੀ ਜਾਨ
ਦੱਸ ਕੀ
ਵੇ ਕੋਡੇ ਵਾਂਗੂ ਲਾਲ ਹੋ ਗਈ ਆ
ਤੂੰ ਕਾਢਾ ਪਿਆਰ ਨਾਲ ਗੱਲਾਂ ਨੂੰ ਹੱਥ ਲਾਇਆ
ਵੇ ਸੀਰਾ ਲੱਗ ਗਿਆ
ਤੂੰ ਜ਼ਿੰਦਗੀ ਚ ਆਇਆ
ਵੇ ਸੀਰਾ ਲੱਗ ਗਿਆ
ਤੂੰ ਜ਼ਿੰਦਗੀ ਚ ਆਇਆ
ਜੀਦੀ ਅੱਖ ਦੀ ਨਾ ਮੈਚ ਕੋਈ ਵੇ
ਕੁੜੀ ਤੇਰੇ ਆਂ ਇਸ਼ਾਰਿਆਂ ਤੇ ਨੱਚਦੀ
ਜੀਦੇ ਹੁਸਨ ਤੇ ਮਾਰੇ ਸਾਰਾ ਸ਼ਹਿਰ ਵੇ
ਓਹ ਨੀ ਹੁਣ ਤੇਰੇ ਬਿਨਾ ਬਚਦੀ
ਦੂਰ ਦੁਨਿਆ ਤੇ ਹੋਇਆ
ਤੂੰ ਕਲੋਜ਼ ਸੋਹਣਿਆ
ਵੇ ਨਾਂ ਚਾਕਲੇਟ ਮੰਗਾ
ਤੇ ਨਾ Rose ਸੋਹਣਿਆ
ਇਥੋਂ ਵੱਧ ਹੋਰ ਤੈਨੂੰ ਚਾਵਾਂ ਦੱਸ ਕੀ
ਤੇਰਾ ਨਾਮ ਹੀ ਨਾ ਲੈਣ ਦੀ ਮਲਾਲ ਸਾਂਹਾਂ ਦੀ
ਅੱਖਾਂ ਦੇ ਵਿਚੋਂ ਤੂੰ ਬੋਲਦਾ
ਵੇ ਜਦੋਂ ਜਦੋਂ ਸੁਰਮਾ ਏ ਪਾਇਆ
ਵੇ ਸੀਰਾ ਲੱਗ ਗਿਆ
ਤੂੰ ਜ਼ਿੰਦਗੀ ਚ ਆਇਆ
ਵੇ ਸੀਰਾ ਲੱਗ ਗਿਆ
ਤੂੰ ਜ਼ਿੰਦਗੀ ਚ ਆਇਆ
ਹੋ ਦਿਲ ਮੰਗਦ ਏ ਟਾਇਮ ਕੋਲ ਬੈਣ ਨੂੰ
ਕੋਕਾ ਮੰਗਦਾ ਨਿਸ਼ਾਨੀ ਨੱਕ ਤਿੱਖਾ ਵੇ
ਓਹ ਪਤਾ ਆਪ ਨੂੰ ਹੋਇਆ ਤੇ ਸੱਚੀ ਲੱਗਿਆ
ਹੁੰਦਾ ਇਸ਼ਕ ਏ ਗੁੜ੍ਹ ਨਾਲੋਂ ਮਿੱਠਾ ਵੇ
ਗਮ ਗੁੰਮ ਸਾਰੇ ਕਿੱਥੇ ਲੁਕ ਮੁਕ ਗਏ
ਅੱਖਾਂ ਵਿਚੋਂ ਹੰਜੂ ਜਿਵੇਂ ਮੁੱਕ ਮੁਕ ਗਏ
ਚਲ ਮੇਰਾ ਹੀ ਏ ਉਂਝ ਬੜਾ ਜਿਦਦੀ ਬੜਾ ਏ
ਇਹ ਵੀ ਜਾਣਦੀ ਆ ਐਨੀਟਾਇਮ ਨਾਲ ਖੜਾ ਏ
ਵੇ ਸੱਚੇ ਯਾਰਾ ਸੱਚੀ ਆਖਦੀ
ਮੈਨੂੰ ਕਰਨਾ ਵੀ ਪਿਆਰ ਤੂੰ ਸਿਖਾਇਆ
ਵੇ ਸੀਰਾ ਲੱਗ ਗਿਆ
ਤੂੰ ਜ਼ਿੰਦਗੀ ਚ ਆਇਆ
ਵੇ ਸੀਰਾ ਲੱਗ ਗਿਆ
ਤੂੰ ਜ਼ਿੰਦਗੀ ਚ ਆਇਆ
You May Also Like
» Siftaan [Amrit Maan, Jasmeen Akhtar] » Bet On Me [Jerry] » Ribbon [Pavvy Virk] » Moose Wala Jatt [Balkar Ankhila, Manjinder Gulshan] » Pyaar [Akaal] » My Life Be Like [Parmish Verma, Simar Kaur] » Aakhri Peerhi [Virasat Sandhu] » Zero Down [Jassa Dhindsa, Gurlez Akhtar]FAQs for Siraa Lag Gya
Who is singer of Siraa Lag Gya song ?
Singer of Sucha Yaar.
Who is writer of Siraa Lag Gya song ?
Sucha Yaar wrote this Song.
Who is the music director of Siraa Lag Gya song ?
Siraa Lag Gya is Tuned by Sucha Yaar.
Which label release Siraa Lag Gya song ?
Siraa Lag Gya is released under the label of Blacknotes Music.
Whats the playtime (duration) of Siraa Lag Gya song ?
Playtime of song Siraa Lag Gya is 03:23 minute.
How can I download Siraa Lag Gya song ?
You can download Siraa Lag Gya song via click above download links.