3am In Gillco Prem Dhillon Mp3 Song Download
Get This Song
Play Online
Share This Song
3am In Gillco Song Lyrics
Ayo, The Kidd
Yeah, Trrh!
Dhillon
Ha Ha
ਆਗਿਆ ਪੁੱਤ ਹੋ ਸਿੱਧਾ
Yeah!
ਓ, ਸੁਣਿਆ ਪੁੱਤ ਕਰੇ Daddy ਨੂੰ Miss
Album ਤੇਰੀ ਮੇਰਾ ਇੱਕੋ ਈ Diss
ਮੰਨਿਆ ਥੋੜੇ ਜਿਹੇ ਤੇ ਸੋਚ 'ਓਂ ਵੀ ਜੇ ਨੱਲੇ
ਆਜੋ ਪਾਵਾ ਚੰਨਨਾ ਕੇ ਕਿੱਡੇ ਤੁਸੀਂ ਦੱਲੇ
ਓ, ਦੱਲੇਓਂ Reel 'ਆਂ ਤੇ, ਛੇੜੀ ਰੱਖਦੇ ਜੇ War
ਕੱਢੇ Gillco 'ਚ ਹਾੜੇ, ਆਵੇ Video ਬਾਹਰ
ਆਗੀ ਜੇ ਬਾਹਰ ਕਿਥੋਂ ਡੱਕੂ ਤੇਰੀ Team
ਤੇਰੀ ਐਸੀ ਜਾਣੀ ਦਿੜ੍ਹ ਮੂੜ੍ਹ ਵੱਜਣੀ ਨੀ ਸਿਨ
ਬੇਗਾਨੇ ਪੁੱਤ ਪਹੁੰਚੇ ਡਰ ਲੁੱਕਿਆ ਤੂੰ ਖੂੰਜੇ
ਗਾਲਾਂ ਉੱਤੇ ਬੈਠਾ ਸੁਣਿਆ ਤੂੰ ਆਯਾ ਨੀ ਸੀ ਪੁੰਜੇ
ਨਾਕੇ ਉੱਤੋਂ ਫਿਲੇ ਤੇਰੇ ਕਿੰਨੇ ਚੱਕਵਾਏ
ਵੱਡਾ ਤੂੰ Star ਸਾਲੀਆਂ, ਗਏ ਨਾ ਛੁੜਾਏ
ਭੁੱਲ ਕੇ ਜੇ ਕੱਢੇ ਹਾੜੇ Dhillon ਜੱਟ ਅੱਗੇ
Barrack 'ਆਂ 'ਚ ਸ਼ਿੱਤਰ ਵੀ ਵੱਜਣੋ ਬਚਾਏ
ਕਰਤੂਤ ਨਾ ਦੀਵਾਨੀ, ਐਵੇ ਚਿੱਤ ਪਰਚਾਹੁੰਦੇ
ਮੇਰੇ ਘੈਂਟੇ ਦਾ ਹੀ Fame, ਸਾਲੇ ਗੇੜੀ ਵੀ ਨੀ ਲਾਹੁੰਦੇ
ਨਾ ਮਰਦ ਆ ਸਾਲੇ, Time ਪਾਏ ਤੇ ਆਉਂਦੇ
ਤੋਤੀ ਬਦਮਾਸ਼ Phone ਬੁੜੀ ਤੋਂ ਚੁਕਾਉਂਦੇ
ਪਟਾ ਜੇਲ੍ਹਾਂ 'ਚ ਤੂੰ ਡੰਡ ਆਲਾ ਪਾਟਨੋ ਬਚਾ ਲਾ
ਪਿੰਡ ਫੁੱਫ਼ਡਾ ਜੋ ਨੱਪੀ ਪੈਲੀ ਓਹ ਤੇ ਛਡਾਲਾ
ਸੁਣੀ ਜਾਵੇ ਚੁੱਪ ਚਾਪ ਦੇ ਜਵਾਬ ਮੈਂ ਕੀ ਆਹਣਾ
ਕਰੇ ਮਰਦ ਮਸੂਸ ਤੂੰ ਤੇ ਹੈ ਹੀ ਜਨਾਨਾ
ਡਰੇ ਪੌਣ Raid 'ਆਂ ਊਰੇ Touch ਤੇ ਲਾ
ਵੇਖੀ ਆਉਂਦੇ ਸ਼ੂਕਦੇ ਪੁੱਤ Location ਪਾ
ਓ, ਨਹੀਂਓ Diss ਜੋਗੇ, ਤਾਹੀਂ ਰੀਲਾਂ ਮੰਦੀਆਂ ਤੇ ਆਗੇ
ਨਹੀਂਓ ਭਿਡਣ ਜੋਗੇ ਆ, ਤਾਹੀਂ ਦੰਦੀਆਂ ਤੇ ਆਗੇ
ਓ, ਪੈਸਾ Power ਤੇ ਲਿੰਕ ਪਿਆ ਫ਼ੋਨ ਉੱਤੇ ਕੱਡਿਆ
ਜਿਵੇਂ ਆਉਣਾ ਆ ਜੀ, ਤੈਨੂੰ ਪਤਾ ਕਿਦਾ ਚੰਡਿਆ
ਹੋ, ਦੁਣੀ ਹੋਜੇ ਹੱਥ ਫੜੀ ਕਲਮ ਕਰੇ ਮਾਣ ਜੱਟ ਤੇ
(recording 'ਆਂ ਤਰਲੇ ਵਾਲੀ ਪਾਵਾਂ ਸਾਲਿਓ Net ਤੇ)
ਹੋਰਾਂ ਕੋਲੋਂ ਲੈਕੇ ਗੀਤ ਵਿਚ ਨਾਮ ਨਹੀਂ ਪਵਾਈ ਦੇ
Address ਬਦਲਾ, ਮਾਝੇ ਨੂ ਗਾਂਡੂ ਨਹੀਂ ਚਾਹੀਦੇ
ਹੋ, ਐਂਵੇਂ ਜਾਣ ਫੁੱਲੀ ਰੀਲਾਂ ਉੱਤੇ ਛਾਉਣ ਨੂ ਫਿਰਦੇ
ਚੀਨੇ ਹੋਈ ਜਾਣ ਕੱਠੇ, ਬਾਜ ਢੋਣ ਨੂ ਫਿਰਦੇ
ਓ, ਦੇਵਾਂ F- ਨਾ ਟਾਉ ਟਾਉ ਲਾਈ ਐਂਵੇਂ ਕੁੱਤੀਆਂ
ਰਾਜ਼ੀਨਾਮਾ ਤੇਰੇ ਨਾਲ, ਸਿਰ ਤੇਰੇ ਜੁੱਤੀਆਂ
ਓ, ਬੱਚ ਜਾ ਮੋਹਾਲੀ ਕਾਲੀ Range ਫਿਰੇ ਸ਼ੱਕੀ ਆਉਣੀ
ਮੱਥੇ 'ਆਲ ਸਮਝੀ ਨਾ ਲੰਘੁ ਕੋਈ ਵੱਖੀ
ਨਈ ਬਖ਼ਸ਼ਦਾ ਜਾਣ ਜਾ, ਕਰੀ ਜਾ ਹੱਜ
ਐਂਵੇਂ Net ਤੇ ਨਹੀਂ, ਊਰੇ ਪੁੱਤ ਹਿੱਕ 'ਚ ਵੱਜ
ਓ, ਤੀਥੀ ਜਿੰਨੀ ਦੇਣੀ ਦੇਤੀ, ਹੁਣ ਕਹਿਣਾ ਨਹੀਂ ਮੈਂ ਬੋਹਤਾ
ਤੇਰੇ ਭਾ ਦਾ ਗੀਤ ਮੈਂ ਤਾਂ ਛੱਡਿਆ ਹੀ ਖੋਤਾ
ਹੋ, ਜਿੱਦਾ ਸੁੱਟੇ ਜੱਟ Diss ਏਨੂੰ ਕਹਿਣ Reply
ਹੋਊ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ
ਆਪ ਲਿਖੀ ਦੱਲਿਆ ਨਾ ਐਵੇ ਕਿਸੇ ਤੋ ਲਿਖਾਈ
ਹੋਊ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ
ਓ, ਲਾਉੰਡੇ ਲਾਉੰਡੇ ਬਾਜੀ ਦੋਨਾ ਆਉਣ ਬਾਜ ਵੱਡੇ ਢੀਠ
ਹੋਰਾ ਮੋੜਿਆ ਚਲਾਉਂਦੇ ਸਾਲੇ ਕਰਦੇ ਆ Cheat
ਹੋ, ਗੱਲ ਫੱਬਦੀ ਨਾ ਮੂੰਹੋਂ ਫਿਰ ਕਰੇ ਕਿਉਂ ਕਤੀੜ
ਰਹਿੰਨੀ ਸ਼ਾਵਾਂ ਦੇ ਹੱਥਾਂ 'ਚ ਪੱਕੀ ਮਾਝੇ ਆਲੀ Seat
ਓ, ਤੇਰੀ ਪੁਸ਼ਤਾ 'ਚ ਆਉਣਾ ਨਹੀਂ ਜੋ ਕਰੂ ਮੈਨੂੰ Beat
ਰਹਿੰਨੀ ਸ਼ਾਵਾਂ ਦੇ ਹੱਥਾਂ 'ਚ ਪੱਕੀ ਮਾਝੇ ਆਲੀ Seat
One Sided 'ਆ Beef ਸੁਣਿਆ ਮੈਂ ਕਹਿੰਦੇ ਫਿਰਦੇ
ਸ਼ਿੱਤਰਾ ਤੋ ਡਰੇ ਜਾ ਕੇ ਪੈਰੀ ਪੈਂਦੇ ਫਿਰਦੇ ਆ
ਮੇਰਾ ਨਾ ਲੈ ਕੇ Gun Man ਲੈਂਦੇ ਫਿਰਦੇ ਆ
ਸ਼ਿੱਤਰਾ ਤੋ ਡਰੇ ਸਾਲੇ, ਪੈਰੀ ਪੈਂਦੇ ਫਿਰਦੇ ਆ
ਓ, ਦੁੱਖਦੀ ਜੇ ਬੋਹਤੀ ਤਾਂ ਲਵਾ ਲੀ ਬਾਮ ਜ਼ੰਡੂ
ਤੇਰੇ ਨਾਲੋ ਵੱਧ ਗੈਰਤ ਆ ਰੱਖੇ Mad ਸੰਧੂ
ਓ, Reel 'ਆਂ ਉੱਤੇ Villain ਤੇ Real 'ਚ ਗਾਂਡੂ
ਤੇਰੇ ਨਾਲੋ ਵੱਧ ਗੈਰਤ ਆ ਰੱਖੇ Mad ਸੰਧੂ
(f- You)
Ayo, The Kidd
You May Also Like
» Front [Shooter Kahlon] » NAKHRO [Satkar Sandhu, Gurlej Akhtar] » Yaariyan [Sajjan Adeeb, Gunjaz] » Naal Ni Jaana [Kanwar Grewal] » Tera Door Ni Canada 2 [Pavitar Lassoi] » Ardaas [Sangram Hanjra] » POWERHOUSE [Amrit Maan, Bhupinder Babbal] » Kale Kam [Simar Dorraha]FAQs for 3am In Gillco
Who is singer of 3am In Gillco song ?
Singer of Prem Dhillon.
Who is writer of 3am In Gillco song ?
Prem Dhillon wrote this Song.
Who is the music director of 3am In Gillco song ?
3am In Gillco is Tuned by The Kidd.
Which label release 3am In Gillco song ?
3am In Gillco is released under the label of Prem Dhillon.
Whats the playtime (duration) of 3am In Gillco song ?
Playtime of song 3am In Gillco is 03:24 minute.
How can I download 3am In Gillco song ?
You can download 3am In Gillco song via click above download links.