Pindaan De Munde Rony Ajnali, Gill Machhrai Mp3 Song Download
Get This Song
Play Online
Share This Song
Pindaan De Munde Song Lyrics
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
ਜੱਟਾ ਨੇ ਪੁਰਰੀ ਆ ਥਾਈ ਹਨੇਰੀ
ਖਾਖੀ ਨੇ ਜੀਪਾ ਚ ਵੱਜਦੀ ਗੇੜੀ
ਸ਼ਾਮ ਨੂੰ ਓਹੀ ਹਵੇਲੀ ਚ ਹੋਣੀ
ਦੱਸ ਦੇ ਮਹਿੰਗੀ ਤੂੰ ਗੱਡੀ ਆ ਕਿਹੜੀ
ਹਿੱਕ ਆ ਔਖੇ ਸਮੇਂ ਦੀ ਦੇਹਦੀ
ਔਖੀ ਤੋਂ ਔਖੀ ਹੀ ਮੰਜ਼ਿਲ ਆ ਸ਼ੇੜੀ
ਜੋ Gill Rony ਨੂੰ ਕਾਬੂ ਕਰ ਲਵੇ
ਦੁਨੀਆ ਤੇ ਐਸੀ ਬਣੀ ਨਹੀਂ ਬੇਡੀ
ਕਦੇ Dubai ਤੇ ਕਦੇ France
ਦਿੰਦੇ ਨਹੀਂ ਕਿਸੇ ਨੂੰ ਦੂਜਾ ਕੋਈ Chance
ਵੈਰੀ ਤਾ ਰੋਡਾ ਤੇ ਖੁੱਲ ਕੇ ਕੁੱਟੇ Personal Jet ਚ ਕੁੱਟੀ ਦੀ ਤਾਸ਼
ਲਾਕੇ ਸ਼ੌਕੀਨੀ ਮੈਂ ਸ਼ੂਕ ਦਾ ਜਾਵਾਂ
ਘੋੜਾ ਮੈਂ ਨੁਕਰਾ ਹੱਥ ਨਾ ਆਵਾ
ਸਾਡੀ ਤਾ ਮਾਰ ਵੀ ਨਖਰੋ ਏਦਾ
ਮਾਰੇ ਜਿਉਂ Rauf ਨੂੰ Kohli ਨੇ ਸ਼ਿਕੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
Pinda ਦੇ ਮੁੰਡੇ ਪੋਂਚ ਗਏ ਕਿਥੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਸਾਇਕਲ ਤੋਂ ਚੱਲੇ ਸੇ Car ਆ ਤੇ ਆਏ
ਫਿਰ ਹਵਾਈ ਉਡਾਰਾ ਤੇ ਆਏ
ਮਾਡੇ ਵੀ ਦਿਨ ਸੇ ਬੜੇ ਨਹੀਂ ਸਾਡੇ
ਚੰਗੇ ਨੇ ਦਿਨ ਹੁਣ ਯਾਰਾ ਤੇ ਆਏ
ਗੁੱਟ ਤੇ ਰੋਲੀ ਆ ਕੌਡੀ ਆ ਬੋਲੀ
ਬੋਤਲ ਸਭ ਤੋਂ ਮਹਿੰਗੀ ਆ ਖੋਲੀ Set ਜੇ ਹੁੰਦੇ ਤਾ ਸੰਭੇ Bugatti
Full ਮਜਾਜ਼ੀ ਆ ਯਾਰਾ ਦੀ ਟੋਲੀ
ਕਈ Canada ਤੇ ਕਈ Amreeka Dollar ਕੁੱਟ ਕੁਡੌਂਦੇ ਚੀਕਾ
ਸਾਡਾ ਤਾ ਮਰਜ਼ੀ ਦਾ ਰਹਿਣਾ ਤੇ ਖਾਣਾ
ਜਮਾਂ ਏ ਵੱਖਰਾ ਤੋਰ ਤਰੀਕਾ
Name ਜਿਹੇ ਸ਼ੋਰ ਨੇ ਥੋਣਦੇ ਤਬਾਹੀ
ਸਾਡੇ ਤੋਂ ਚੱਲੇ Spotify
ਹੱਥ ਪਿਆਰਾ ਚ ਹੁੰਦਾ ਆ ਤੰਗ
ਤੇ Full ਲਡਾਈਆ ਚ ਹੁੰਦੇ ਆ ਤਿੱਖੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
ਦੇਝਾਗੇ ਕਿਥੇ ਨਹੀਂ ਚੜ੍ਹਦੀਕਲਾ ਐ
ਸਾਡੇ ਤੇ ਰੱਬ ਦੀ ਮੇਹਰ
ਬੇਬੇ ਦੀ ਚੂਰੀ ਤੇ ਬਾਪੂ ਦੀ ਘੁੜੀ ਤੋਂ
ਬਿਨਾ ਨਾ ਕਿਸੇ ਦੀ Care
ਕਿਸਮਤ ਲੈਗੀ ਸੇ ਭਲਾ ਏ Easy
ਘਰਾ ਚੋਂ ਕੱਟ ਕੇ ਕੱਢੀ ਗਰੀਬੀ
ਨਾਲ ਹੀ ਓਨਾ ਦੇ ਛੱਤੇ ਚੁਬਾਰੇ
ਜਿੰਨੇ ਸੇ ਯਾਰ ਨਹੀਂ ਮੇਰੇ ਕਰੀਬੀ
ਓਦੋ ਤੋਂ ਚੱਲਦੀ ਸਾਡੀ ਨਵਾਬੀ Game ਚ ਜਦੋਂ ਤੋਂ ਆਏ Punjabi
ਹੱਥਾਂ ਦੀ ਮਿਹਨਤ ਕਰਕੇ ਖੜੀ
ਕੰਮ ਲਈ ਮਾਰੇ ਨਹੀਂ ਕਿਸੇ ਦੇ ਸ਼ਿੱਟੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
ਪਿੰਡਾਂ ਦੇ ਮੁੰਡੇ ਪੋਂਚ ਗਏ ਕਿਥੇ
ਪੋਂਚ ਨਹੀਂ ਸਕਦੀ ਦੁਨੀਆ ਜਿੱਥੇ
You May Also Like
» Ace Spade [Shivjot] » Money Rule [Azaad 4L] » Shimle [Sarika Gill, Dilpreet Dhillon] » Punjab De Munde [Bunny Johal] » Sachi Gal [Gurdas Maan] » Wang [Abraam] » Patti Gyi [Sukh Sandhu] » Patta Vi Ni Hillda [Kaka]FAQs for Pindaan De Munde
Who is singer of Pindaan De Munde song ?
Singer of Rony Ajnali, Gill Machhrai.
Who is writer of Pindaan De Munde song ?
Rony Ajnali, Gill Machhrai wrote this Song.
Who is the music director of Pindaan De Munde song ?
Pindaan De Munde is Tuned by Jay Meet.
Which label release Pindaan De Munde song ?
Pindaan De Munde is released under the label of Sony Music India.
Whats the playtime (duration) of Pindaan De Munde song ?
Playtime of song Pindaan De Munde is 03:13 minute.
How can I download Pindaan De Munde song ?
You can download Pindaan De Munde song via click above download links.