Chhadd Balle Balle Nu Satinder Sartaaj Mp3 Song Download
Get This Song
Play Online
Share This Song
Chhadd Balle Balle Nu Song Lyrics
ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਨ ਥੱਲੇ ਨੂੰ
ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਨ ਥੱਲੇ ਨੂੰ
ਸਡਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ
ਤੇ ਇਹ ਹੈਰਾਨੀਆਂ ਮੈਂ ਦੱਸਾਂ ਕੱਲੇ ਕੱਲੇ ਨੂੰ
ਵੇ ਸੱਚੀਂ ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਨ ਥੱਲੇ ਨੂੰ
ਲਈ ਜਾ ਠੋਕਰਾਂ ਆਸ ਥੱਕੀ ਤੇ
ਵੇ ਤੂੰ ਘੁਮਾਈ ਜਾ ਖੁਸ਼ੀ ਦਾ ਪਹੀਆ ਚੱਕੀ ਤੇ
ਕਿ ਜਾ ਬਿਠਾਈ ਜਾ ਉਮੀਦਾਂ ਵਾਲੀ ਬੱਕੀ ਤੇ
ਜ਼ਰਾ ਟਿਕਾਈ ਜਾ ਨਿਗਾਹਾਂ ਬੰਦੇ ਸ਼ੱਕੀ ਤੇ
ਤੇ ਗਾਹ ਨਾ ਗਾਣੀਆਂ ਦੇ ਨਾਲ ਦੇਖ ਛੱਲੇ ਨੂੰ
ਵੇ ਸੱਚੀਂ ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
ਦੂਰੀਆਂ ਦਾ ਏਹੀ ਦਸਤੂਰ ਵੇ ਹਮੇਸ਼ਾਂ ਪੂਰੀਆਂ ਤਾਂ ਹੁੰਦੀਆਂ ਜ਼ਰੂਰ ਵੇ
ਜਦੋਂ ਵੀ ਚੂੜੀਆਂ ਕਰਾਉਂ ਮਜ਼ਬੂਰ ਵੇ
ਤੇ ਲੋਕ ਪੂਰੀਆਂ ਚ ਪਹੁੰਚਦੇ ਹਜ਼ੂਰ ਵੇ
ਤੇ ਗਾਹ ਨਾ ਗਾਣੀਆਂ ਦੇ ਨਾਲ ਦੇਖ ਛੱਲੇ ਨੂੰ
ਵੇ ਸੱਚੀਂ ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
ਕਿੰਨੇ ਸਾਲ ਖੁਸ਼ੀ ਦਾ ਬੂਹਾ ਬੰਦ ਸੀ ਮਗਰ ਐਤਬਾਰ ਫੇਰ ਵੀ ਬੁਲੰਦ ਸੀ
ਕਿ ਜਜ਼ਬਾ ਕਮਾਲ ਦਿਲ ਰਜ਼ਾਮੰਦ ਸੀ ਜੀ ਸਾਨੂੰ ਹਰ ਹਾਂ ਮਿਹਨਤਾਂ ਪਸੰਦ ਸੀ
ਨਾ ਹੋਣ ਹਾਣੀਆਂ ਸਿਦਕ ਨਾਲ ਛੱਲੇ ਨੂੰ ਵੇ ਸੱਚੀਂ ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
ਸਰਤਾਜ ਮਾਰੀਏ ਉਡਾਰੀਆਂ ਵੀ ਹੀ ਤੇਰੇ ਕਾਰਜ ਮਾਣ ਦੁਸ਼ਵਾਰੀਆਂ
ਕਿ ਹੋਣੀ ਨੀ ਲਿਹਾਜ਼ ਰੱਬ ਲੀਕਾਂ ਮਾਰੀਆਂ ਤੂੰ ਤੋੜੀ ਨਾ ਰਿਵਾਜ਼ ਸੰਭ ਰੀਤਾਂ ਸਾਰੀਆਂ
ਤੇ ਜਾ ਕੇ ਦੁਨੀਆ ਦੇ ਮੂਹਰੇ ਅੱਡ ਪੱਲੇ ਨੂੰ ਵੇ ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਨ ਥੱਲੇ ਨੂੰ ਸਾਡਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ
ਤੇ ਇਹ ਹੈਰਾਨੀਆਂ ਮੈਂ ਦੱਸਾਂ ਕੱਲੇ ਕੱਲੇ ਨੂੰ ਵੇ ਸੱਚੀਂ ਜਾਣੀਆ ਤੂੰ ਛੱਡ ਬੱਲੇ ਬੱਲੇ ਨੂੰ
You May Also Like
» Tenu Ki Pata [Diljit Dosanjh] » Flame [Gurlez Akhtar, Jais Atwal] » Khawab [Gurlal Dhillon] » Rondi [Preet Sukh] » Daily Dose [Gopii Sandhu, Simar Dorraha] » Nanak Naam Muqamal [Kanwar Grewal] » Affairs [Mehar Vaani, Deep Prince] » Fun Karde [Jazzy B, KS Makhan]FAQs for Chhadd Balle Balle Nu
Who is singer of Chhadd Balle Balle Nu song ?
Singer of Satinder Sartaaj.
Who is writer of Chhadd Balle Balle Nu song ?
Satinder Sartaaj wrote this Song.
Who is the music director of Chhadd Balle Balle Nu song ?
Chhadd Balle Balle Nu is Tuned by Beat Minister.
Which label release Chhadd Balle Balle Nu song ?
Chhadd Balle Balle Nu is released under the label of Tips Punjabi.
Whats the playtime (duration) of Chhadd Balle Balle Nu song ?
Playtime of song Chhadd Balle Balle Nu is 03:08 minute.
How can I download Chhadd Balle Balle Nu song ?
You can download Chhadd Balle Balle Nu song via click above download links.