Hero Navaan Sandhu Mp3 Song Download
Get This Song
Play Online
Share This Song
Hero Song Lyrics
ਕਹਿੰਦੇ ਤੇਰੇ ਵਾਂਗੂ ਵੀਰੇ ਵੱਡੀ ਗੇਮ ਕਰਨੀ
ਤੇ ਸਾਡੀ ਚੰਗੀ ਭੜਦਰ ਤੇ ਗੁੱਡੀ ਫਿਰ ਚੜ੍ਹਣੀ
ਕਹਿੰਦੇ ਤੇਰੇ ਵਾਂਗੂ ਵੀਰੇ ਵੱਡੀ ਗੇਮ ਕਰਨੀ
ਸਾਡੀ ਚੰਗੀ ਭੜਦਰ ਤੇ ਗੁੱਡੀ ਫਿਰ ਚੜ੍ਹਣੀ
30 ਡੱਬ ਤੇ ਮੇਲ ਦਾ
ਗੇੜਾ ਕੱਢਿਆ ਜੇਲ ਦਾ
ਉੱਤੇ ਮਾਡਲ 90 ਦੀ ਸਨਦਾ ਏ
ਯੂਥ ਅੱਜ ਦਾ ਸੋਹਣੀਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਨੀ ਮੰਨਦੇ ਮਸੀਹੇ ਜਿਹੜੇ ਬਾਰਡਰਾਂ ਤੋਂ ਪਾਰ
ਤੇ ਐਸ ਪਾਸੇ ਵਾਲੇ ਸਭ ਓਰਡਰਾਂ ਤੋਂ ਪਾਰ
ਕਹਿੰਦੇ ਇੱਕ ਚਾਂਸ ਦੇ ਕੇ ਵੇਖੋ ਪਿੱਠ ਨਹੀਂ ਲਵਾਉਂਦੇ
ਵੀਰੇ ਡੱਬਾਂ ਨਾਲ ਰੱਖਦੇ ਆ ਤੰਗ ਕੇ ਔਜਾਰ
ਮੰਨਦੇ ਮਸੀਹੇ ਜਿਹੜੇ ਬਾਰਡਰਾਂ ਤੋਂ ਪਾਰ
ਤੇ ਐਸ ਪਾਸੇ ਵਾਲੇ ਸਭ ਓਰਡਰਾਂ ਤੋਂ ਪਾਰ
ਕਹਿੰਦੇ ਇੱਕ ਚਾਂਸ ਦੇ ਕੇ ਵੇਖੋ ਪਿੱਠ ਨਹੀਂ ਲਵਾਉਂਦੇ
ਵੀਰੇ ਡੱਬਾਂ ਨਾਲ ਰੱਖਦੇ ਆ ਤੰਗ ਕੇ ਔਜਾਰ
ਰੱਖ ਦਿੰਦੇ ਆ ਸੇਕ ਕੇ
ਅੱਗਾ ਪਿੱਛਾ ਨਹੀਂ ਵੇਖਦੇ
ਪਤਾ ਲੱਗਦਾ ਕੱਚਾ ਜਿਹੜਾ ਕੰਨ ਦਾ ਏ
ਯੂਥ ਅੱਜ ਦਾ ਸੋਹਣੀਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ
ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
Backstage ਰੱਖਦਾ ਹੈ Bad Boy Feel
ਤੇ Chill Guy ਬਣ ਕਰ Online Deal
ਮੈਂ Backstage ਰੱਖਦਾ ਹੈ Bad Boy Feel
ਤੇ Chill Guy ਬਣ ਕਰ Online Deal
ਹਾਥੀ ਦੇ ਡੰਡਾ ਦੇ ਵਾਂਗੂ Red ਤੇ Flat ਪਰ London ਦੇ ਤਾਮਮੇ ਜਾਮੇ ਕਰਾ ਨਾ Reveal
ਗੱਲ ਕਰੇ ਕੋਈ ਤੋਰ ਦੀ ਕੋਈ ਰਾਂਝੇ ਜਾ ਮੋੜ ਦੀ
ਯੋਧਾ ਉਹ ਜੋ ਹਿੰਡਾ ਨੂੰ ਭੰਨਦਾ ਏ
ਯੂਥ ਅੱਜ ਦਾ ਸੋਹਣੀਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਨੀ ਈਗੋਆਂ ਦੀ ਅੱਗ ਵਿਚ ਸੜਦੇ ਸੀ ਜਿਹੜੇ
ਹੁਣ ਸੌਂਦੇ ਨੀਓ ਰਾਤੀਂ ਮੇਰੀ Hype ਦੇਖ ਕੇ
ਡਰਟੀ ਮਾਈਂਡ ਵਾਲੇ ਸੀ ਜੋ ਬਨਦੇ ਪਲੇਅਰ
ਨੀ ਮੈਂ ਗੇਮ ਚ ਫਸਾ ਲੈ Shit Type ਦੇਖ ਕੇ
ਹੋ ਜਿਹੜਾ ਨਿਕਲੂ ਜੋਰ ਨਾਲ
ਹਾਏ ਓਹੀ ਮਿੱਤ੍ਰੂ ਭੌਰ ਨਾਲ
ਫਿਰ ਵੇਖਾਂਗੇ ਮਾਹੌਲ ਕਿਹੜਾ ਬਣਦਾ ਏ
ਯੂਥ ਅੱਜ ਦਾ ਸੋਹਣੀਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ
You May Also Like
» Ford [Ammy Virk] » Put Khetan De [Hardeep Grewal] » Jigra Bhaldi Ae [Kuldeep Rasila, Labh Heera] » Chhail Chhabilli [Emanat Preet Kaur, Kash Ladhar] » Thirty Six [Penny] » How We Do [A Kay ] » Chan Nalon Sohna [Ricky Khan] » Yaari [Gulab Sidhu]FAQs for Hero
Who is singer of Hero song ?
Singer of Navaan Sandhu.
Who is writer of Hero song ?
Navaan Sandhu wrote this Song.
Who is the music director of Hero song ?
Hero is Tuned by Yaari Ghuman.
Which label release Hero song ?
Hero is released under the label of FlowFire.
Whats the playtime (duration) of Hero song ?
Playtime of song Hero is 03:33 minute.
How can I download Hero song ?
You can download Hero song via click above download links.