Photoaan Satbir Aujla Mp3 Song Download
Get This Song
Play Online
Share This Song
Photoaan Song Lyrics
Little Boi
ਚੰਨ ਤਾਰੇ ਸਾਰੇ ਤੂੰ ਰੱਖੇ ਲੱਗਦੇ
ਫੁੱਲ ਖਿੜੇ ਅੜੀਏ ਤੂੰ ਤੱਕੇ ਲੱਗਦੇ
ਹੀਰੋ ਫਿੱਕੇ ਪੈ ਜਾਣ
ਨੇ ਤੂੰ ਐਦਾਂ ਦੀ ਹੋਵੇਗੀ
ਨੇ ਤੂੰ ਫੋਟੋ ਅੱਜ ਕੱਢ ਲਵੇ ਜਾਨ
ਸੱਚੀ ਯੂੰ ਕਿੱਦਾਂ ਦੀ ਹੋਵੇਗੀ
ਨੇ ਤੂੰ ਫੋਟੋ ਅੱਜ ਕੱਢ ਲਵੇ ਜਾਨ
ਸੱਚੀ ਮੱਚੀ ਕਿੱਦਾਂ ਦੀ ਹੋਵੇਗੀ
ਧੁੱਪ ਦੇ ਵਾਂਗੂੰ ਖਿੜਿਆ ਹੋਣਾ ਚਿਹਰਾ ਨੀ
ਮਿੱਟੀ ਵਰਗਾ ਰੰਗ ਹੋਣਾ ਏ ਤੇਰਾ ਨੀ
ਸੂਟ ਤੇਰੇ ਤੇ ਤਿਤਲੀਆਂ ਬੈਠਦੀਆਂ ਹੋਣਗੀਆਂ
ਕੋਇਲਾ ਤੇ ਠੁਸਲਾਵਾਂ ਲਹਿੰਦੀਆਂ ਹੋਣਗੀਆਂ
ਸੋਣਾ ਹੋ ਜਾਣ ਚੀਜ਼ਾਂ
ਨੇ ਤੂੰ ਜਿਨ੍ਹਾਂ ਨੂੰ ਛੂਹੇਗੀ
ਨੇ ਤੂੰ ਫੋਟੋ ਅੱਜ ਕੱਢ ਲਵੇ ਜਾਨ
ਸੱਚੀ ਯੂੰ ਕਿੱਦਾਂ ਦੀ ਹੋਵੇਗੀ
ਨੇ ਤੂੰ ਫੋਟੋ ਅੱਜ ਕੱਢ ਲਵੇ ਜਾਨ
ਸੱਚੀ ਮੱਚੀ ਕਿੱਦਾਂ ਦੀ ਹੋਵੇਗੀ
ਅੱਖਾਂ ਵਿੱਚ ਦੀਵਾਨੇ ਲੱਖਾਂ ਮਰੇ ਹੋਣੇ
ਤੂੰ ਹੀ ਮਿਰਜ਼ੇ ਆਂਝੇ ਪਾਗਲ ਕਰੇ ਹੋਣੇ
ਹੁਸਨ ਤੇਰੇ ਦੇ ਅੱਗੇ ਹੁਸਨ ਵੀ ਥੋੜੇ ਆਏ
ਤੇਰੇ ਡੰਗਿਆਂ ਵਿੱਚ ਨਾ ਸਤਬੀਰ ਦਾ ਜੜਿਆ ਏ
ਉਮਰਾਂ ਦਾ ਰਾਜ ਹੋਣਾ
ਤੂੰ ਜਦੋਂ ਨਾਲ ਖਲੋਏਗੀ
ਨੇ ਤੂੰ ਫੋਟੋ ਅੱਜ ਕੱਢ ਲਵੇ ਜਾਨ
ਸੱਚੀ ਯੂੰ ਕਿੱਦਾਂ ਦੀ ਹੋਵੇਗੀ
ਨੇ ਤੂੰ ਫੋਟੋ ਅੱਜ ਕੱਢ ਲਵੇ ਜਾਨ
ਸੱਚੀ ਮੱਚੀ ਕਿੱਦਾਂ ਦੀ ਹੋਵੇਗੀ
You May Also Like
» Mela [Armaan Dhillon] » Self Respect [Khan Mallan Wala, Guntaj Dandiwal] » Connections [Satkar Sandhu, Gurlez Akhtar] » Chandigarh Ka Chokra [Sunanda Sharma] » Nain Jatti De [Feroz Khan] » Sikhi Vs Maut [Dhadi Tarsem Singh Moranwali, Mani Cheema, Jazzy B] » Pyaar Tera [Jeet Jagjit] » Maa [Raahi]FAQs for Photoaan
Who is singer of Photoaan song ?
Singer of Satbir Aujla.
Who is writer of Photoaan song ?
Satbir Aujla wrote this Song.
Who is the music director of Photoaan song ?
Photoaan is Tuned by Little Boi.
Which label release Photoaan song ?
Photoaan is released under the label of White Hill Music.
Whats the playtime (duration) of Photoaan song ?
Playtime of song Photoaan is 02:34 minute.
How can I download Photoaan song ?
You can download Photoaan song via click above download links.