Killin OG Roop Bhullar, Bajwa Mp3 Song Download
Get This Song
Play Online
Share This Song
Killin OG Song Lyrics
ਹੋ ਪਤਾ ਕਮੰ ਦਾ ਜੇ ਹੁੰਦਾ
ਮਾਤਾ ਕਿੱਥੋਂ ਪਿੰਡੋ ਆਉਣ ਦਿੰਦੀ
ਵੱਖਰੇ ਜਿਉਣਾ ਚਾਹੁੰਦੇ
ਦੁਨੀਆ ਨਾ ਜਿਉਣ ਦਿੰਦੀ
ਕਿਸਮਤ ਚੰਗੀ ਜਿਆਦਾ ਰੱਬ ਹੀ ਬਚਾਈ ਜਾਂਦਾ
ਪਿੱਠ ਉੱਤੇ ਵੱਜਾ ਨਹੀਂ ਤੇ ਵਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਓ ਠੱਗਾਂ ਦੇ ਠੱਗ ਐਥੇ ਸੱਜਣਾਂ ਨੇ ਵਗਗ ਆਇਥੇ
ਤੁਰੇ ਫਿਰਦੇ ਆ ਦੱਲੇ ਪੂਛਆ ਚੱਕ ਚੱਕ ਐਥੇ
ਵੇਚ ਵੇਚ ਖਾ ਜਾਣਾ ਆ ਭੋਲੇਆ ਨੂੰ ਜਗ ਐਥੇ
ਲੋਕਾਂ ਵੱਲੋਂ ਕੀਤਾ ਜੋ ਵਪਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
Competition ਆ ਦੀ ਜੇੜੇ ਸੀ ਵਖਾਉਂਦੇ ਕਲਾਬਾਜ਼ੀਆਂ
ਖੰਭ ਵੱਡੇ ਗਿਰ ਜਾਂਦੇ ਰੱਖ ਤੇ ਮੈਂ ਪੱਟ ਕੇ
ਜੰਮੇ ਸੀ ਮਾਵਾਂ ਨੇ ਜੋ ਜਵਾਕ ਮੇਰੇ ਹਾਣ ਦੇ ਨੀ
ਮਾਰ ਦਿੱਤੇ ਦਾਈ ਨੇ ਸਾਰੇ ਗੱਲ ਕੁੱਟ ਕੇ
ਸਿੱਖੇ ਜੰਗਲਾਂ ਨੇ ਕੈਦੇ ਮਿਲੀ ਟੇਂਟਾ ਵਾਂਗ ਜੀਣਾ
ਐਥੇ ਡਰਿਆ ਦਾ ਸਾਲ ਬਾਅਦ ਹੁੰਦਾ ਆ ਵਰਿਨਾ ਨਾ
ਹਜੇ ਬੈਠੇ ਆ ਹਲਮੇ ਵਾਰ ਕਰਾਂਗੇ ਜਰੂਰ
ਨਵਾਂ ਚੜ੍ਹੇਆ ਜਿਨ੍ਹਾਂ ਨੂੰ ਗੱਲਾਂ ਲਾਉਂਦਾ ਫਿਤੂਰ
ਮਾਰ ਦਬਕੇ ਮੈਂ ਏਸੇ ਲਈ ਪੱਬਾਂ ਦੇ ਪਾਰ ਕਰੇ
ਹੁੰਦੇ ਲੋਕਾਂ ਮੁਰੇ ਕੌੜੇ ਤਾ ਜੁਗਾੜ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਹੋ ਸੁਈਏ ਜੇ ਰਲਦੇ ਦਾ ਕੱਢ ਦਿੰਦੇ ਭੇਦ
ਸਾਨੂੰ ਜਣਾ ਖੜਾ ਲੰਘਣਾ ਸੀ ਕਰ ਕਰ ਚੇੜ
ਇਸ ਕਰਕੇ ਮੈਂ ਡੁੱਬ ਨਾ ਆੜਿਆ ਗਿੱਠ ਦੇਡ
ਸਾਨੂੰ ਚੱਲਣੋ ਹਟਾ ਦੇ ਕਿਸੇ ਵੱਸ ਦੀ ਨਹੀਂ ਖੇਡ
ਜੇ ਕਿੱਥੇ ਸੋਹਣੀਏ ਦਿਮਾਗਾਂ ਵੱਲੋਂ ਕੱਛੇ ਕੁਲੇ ਹੁੰਦੇ
ਟੁੱਟ ਜਾਣਾ ਸੀ Group ਬੰਦੇ ਚਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਜੇ ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
ਬਣਦੇ ਸ਼ਿਕਾਰੀ ਨਾ ਸ਼ਿਕਾਰ ਬਣ ਜਾਣਾ ਸੀ
You May Also Like
» Nazar [Abraam] » Jatt Di Pasand [Jugraj Sandhu] » Town [Baaghi] » Jaanlewa [Amrit Maan] » Day One [Dhaliwal, Sultaan] » Fanaa Karr De [Danny] » Hawaawan [Gurnam Bhullar] » NAKHRO [Satkar Sandhu, Gurlej Akhtar]FAQs for Killin OG
Who is singer of Killin OG song ?
Singer of Roop Bhullar, Bajwa.
Who is writer of Killin OG song ?
Roop Bhullar wrote this Song.
Who is the music director of Killin OG song ?
Killin OG is Tuned by Rxtro.
Which label release Killin OG song ?
Killin OG is released under the label of Roop Bhullar.
Whats the playtime (duration) of Killin OG song ?
Playtime of song Killin OG is 02:34 minute.
How can I download Killin OG song ?
You can download Killin OG song via click above download links.