DjPunjab.Com.Se

Ambran Da Jaya Sajjan Adeeb, Mannat Noor Mp3 Song Download

Ambran Da Jaya
Ambran Da Jaya Mp3 Download Sajjan Adeeb, Mannat Noor
Title : Ambran Da Jaya
Lyric : Shayar Sadeek
Music : Tren D
Label : Sajjan Adeeb
Category : Punjabi Songs
Duration : 02:34
Released : 19, Jun 2025
Description: Ambran Da Jaya Sajjan Adeeb, Mannat Noor Mp3 Song Download from Ambran Da Jaya Album, Ambran Da Jaya Song Sung by Sajjan Adeeb, Mannat Noor, This Latest Song Music composed By Tren D and Lyrics written by Shayar Sadeek, Ambran Da Jaya Song Ringtone Download. Download Ambran Da Jaya Sajjan Adeeb, Mannat Noor mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.47 mb]

Play Online

Cover
Ambran Da Jaya Sajjan Adeeb, Mannat Noor
0:00
0:00

Share This Song

Ambran Da Jaya Song Lyrics

ਤੂੰ ਵੇ ਪਲਿਆ ਏ ਰਾਜਿਆਂ ਦੇ ਵਾਂਗਰਾਂ
ਨੀ ਤੂੰ ਵੀ ਮਾਪਿਆਂ ਦੀ ਤੀ ਰਾਣੀ ਲੱਗਦੀ
ਤੇਰੀ ਪਗ ਸੋਹਣੀ ਲੱਗੇ ਕਾਇਨਾਤ ਤੋਂ
ਤੇਰੀ ਚੂੰਨੀ ਵਤਨਾਂ ਦੀ ਹਾਨੀ ਲੱਗਦੀ
ਤੇਰਾ ਹਾਸਾ ਜਿਵੇਂ ਕੰਨਿਆਂ ਦਾ ਸ਼ੋਰ ਵੇ
ਤੇਰੇ ਬੁੱਲ ਜਿਵੇਂ ਕਲੀ ਕੋਈ ਗੁਲਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ

ਵੇ ਚਿੱਟੇ ਕੁੜਤੇ ਆ ਸੁਚੇ ਪਾਣੀ ਵਰਗੇ
ਤੇਰੀ ਤੋਰ ਚ ਵੀ ਮੜਕਾ ਦੀ ਘਾਟ ਨੀ
ਤੇਰਾ ਟਿੱਕਾ ਲੈਂਦਾ ਸੂਰਜਾ ਤੋਂ ਲਿਸ਼ਕਾ
ਤੇਰੇ ਸੂਟ ਜੋ ਦੀਵਾਲੀ ਆਲੀ ਰਾਤ ਨੀ
ਤੇਰੇ ਕੜੇ ਉੱਤੇ ਗੁਰਮੁਖੀ ਲਿੱਪੀ ਵੇ
ਨੀ ਸੂਚੀ ਜੀ ਲਿਖਾਈ ਏ ਕਿਤਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ

ਤੇਰੇ ਗੁੱਸੇ ਨੂੰ ਪਹਾੜਾਂ ਦੀ ਆਂ ਗੁੜਤੀ
ਖੁਸ਼ ਹੋਵੇ ਤਾਂ ਹਵਾਵਾਂ ਮੇਹਰਬਾਨ ਨੀ
ਤੇਰਾ ਸਚਿਓ ਸਭਾਅ ਰੁੱਖਾਂ ਵਰਗਾ
ਜਦੋਂ ਸੰਗਦੀ ਤੂੰ ਸ਼ਾਹਾਂ ਕੁਰਬਾਨ ਦੇ
ਵੇ ਤੂੰ ਵਗਦੀ ਰਾਵੀਂ ਦੀ ਛਲ ਸੋਹਣਿਆਂ
ਨੀ ਤੂੰ ਉੱਠਦੀ ਕੋਈ ਲਹਿਰਾਂ ਚਿਨਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ

ਵਾਂਗ ਮਹਿਲਾ ਦੇ ਬਣਾਵਟ ਸਰੀਰ ਦੀ
ਕੰਮ ਕਰਦੀ ਆ ਝਾਕਣੀ ਵੇ ਵੈਦ ਦਾ
ਤੇਰੇ ਪਿੰਡੇ ਦੀ ਬੈਕਾਂ ਦੇ ਨਾਲ ਦੋਸਤੀ
ਕੱਲਾਂ ਤੇਰੀਆਂ ਸ਼ਹਿਰ ਜਿਵੇਂ ਸ਼ਹਿਰ ਦਾ
ਨੱਥੂ ਵਾਲੇ ਨੱਥੂ ਵਾਲੇ ਦਾ ਨਵਾਬ ਤੂੰ
ਤੂੰ ਹੂਰੇ ਸ਼ਾਇਰ ਸਦੀਕ ਦੇ ਖੁਆਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ
ਵੇ ਤੂੰ ਅੰਬਰਾਂ ਦਾ ਜਾਇਆ ਹੋਇਆ ਲੱਗਦਾ ਏ
ਨੀ ਤੂੰ ਹਰੀ ਭਰੀ ਧਰਤ ਪੰਜਾਬ ਦੀ

You May Also Like

» Dreams [Tippu Sultan] » Chamkaur Di Garhi [Jass Bajwa] » Tuteya Dil [Hunar Sidhu] » Lakh Mangdi [Baaghi] » Mamacita [Harnoor ] » Mad at U [Kaur B] » Hike [Kuldeep Rathorr, Sucha Yaar] » Collar [Jot Brar]

FAQs for Ambran Da Jaya

Who is singer of Ambran Da Jaya song ?

Singer of Sajjan Adeeb, Mannat Noor.

Who is writer of Ambran Da Jaya song ?

Shayar Sadeek wrote this Song.

Who is the music director of Ambran Da Jaya song ?

Ambran Da Jaya is Tuned by Tren D.

Which label release Ambran Da Jaya song ?

Ambran Da Jaya is released under the label of Sajjan Adeeb.

Whats the playtime (duration) of Ambran Da Jaya song ?

Playtime of song Ambran Da Jaya is 02:34 minute.

How can I download Ambran Da Jaya song ?

You can download Ambran Da Jaya song via click above download links.

Google Tags :

Ambran Da Jaya mp3 song , Ambran Da Jaya mp3 song download , Ambran Da Jaya song download , Ambran Da Jaya Sajjan Adeeb, Mannat Noor mp3 song , Ambran Da Jaya Prem Dhillon mp3 song download , Ambran Da Jaya Sajjan Adeeb, Mannat Noor song download, Ambran Da Jaya Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer