Never Ever Arjan Dhillon Mp3 Song Download
Get This Song
Play Online
Share This Song
Never Ever Song Lyrics
(show Merci On It- Hahaha)
ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ
ਬਾਹਰਲਿਆਂ ਮਿੱਤਰਾਂ ਨਾਲ ਕੌਲ਼ ਤੇ ਨਾ ਹੋਵੇ
ਜਿਪਸੀ ਵੀ ਰੱਖੇ ਪੈਟਰੋਲ ਤੇ ਨਾ ਹੋਵੇ
ਇਕੋ ਹੀ ਸਟੈਡ ਜਿਹੀ ਸਹੇਲੀ ਹੋਵੇ ਨਾ
ਲਿੰਕ ਵਿਚ ਉਹਦੇ ਕੋਈ ਵੇਹਲੀ ਹੋਵੇ ਨਾ
ਟਾਈਮ ਜਿਹਾ ਨਾ ਪਾਉਂਦਾ ਹੋਵੇ
ਕੱਠ ਨਾ ਕਰਾਉਂਦਾ ਹੋਵੇ
ਸਿੰਗ ਨਾ ਫਸਾਉਂਦਾ ਹੋਵੇ
ਹੋ ਨੀ ਸਕਦਾ
ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ
(ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ)
ਉਹ ਆਏ ਸੀਜ਼ਨ ਹੀ ਸੂਟ ਜਿਹੇ ਸਿਵਾਉਂਦਾ ਨਾ ਹੋਵੇ
ਮਰਜੀਆਂ ਵਿਆਹਾਂ ਉੱਤੇ ਗਾਉਂਦਾ ਨਾ ਹੋਵੇ
ਨਿਕਲ ਕੇ ਪਿੰਡੋਂ ਜਿਹੜਾ ਐਨਕਾਂ ਨਾ ਲਾਵੇ
ਘਰਦੀ ਨਾ ਕੱਢੇ ਤੇ ਡ੍ਰਮ ਜਿਹਾ ਨਾ ਪਾਵੇ
ਅੱਤ ਜਿਹੀ ਨਾ ਚੱਕੀ ਹੋਵੇ
ਡੱਬੀ ਚ ਨਾ ਰੱਖੀ ਹੋਵੇ
ਨਾਗ ਦੀ ਨਾ ਬੱਚੀ ਹੋਵੇ
ਹੋ ਨੀ ਸਕਦਾ
ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ
(ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ)
ਉਹ ਮਿੱਤਰਾਂ ਦੀ ਮੋੜ ਦਵੇ ਆਖੀ ਗੱਲ ਨੂੰ
ਕੱਢੇ ਨਾ ਟ੍ਰਿਪ ਲੇਹ-ਲੱਦਾਖ ਵੱਲ ਨੂੰ
ਮੋਟਰ ਤੇ ਬਕਰੇ ਨੂੰ ਝੁੱਲਾ ਜਿਹਾ ਨਾ ਹੋਵੇ
ਖ਼ਾਤਾ ਉਹਦਾ ਹੋਵੇ ਪਰ ਖੁੱਲਾ ਜਿਹਾ ਨਾ ਹੋਵੇ
ਮਹਿਫ਼ਿਲਾਂ ਨਾ ਲਾਉਂਦਾ ਹੋਵੇ
ਸਿਰਾ ਨਾ ਕਰਾਉਂਦਾ ਹੋਵੇ
ਨਿੱਤ ਘਰੇ ਸੌਂਦਾ ਹੋਵੇ
ਹੋ ਨੀ ਸਕਦਾ
ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ
(ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ)
ਹੋ ਅੱਗੇ ਪਿੱਛੇ ਹੋਵੇ ਫਿਰਦਾ ਨਾ ਝੁੰਡ ਛੋਰਾਂ ਦਾ
ਨਾ ਅਸਲੇ ਦਾ ਜਾਣੂ ਹੋਵੇ ਸਭ ਬੋਰਾਂ ਦਾ
ਉਹ ਮਿਲੇ ਜਿੱਥੇ ਅੱਖ ਲੈਕੇ 'ਯੂ' ਮੋੜੇ ਨਾ
ਗੇੜੇ ਅਰਜਨਾ ਦਵੇ ਗੱਡੀ ਹੌਲੀ ਤੋਰੇ ਨਾ
ਨਜ਼ਰਾਂ ਚ ਰੜਕੇ ਨਾ
ਸੀਨਿਆਂ ਚ ਧੜਕੇ ਨਾ
ਕੋਕੇ ਰੱਖੇ ਜੜ੍ਹ ਕੇ ਨਾ
ਹੋ ਨੀ ਸਕਦਾ
ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ
(ਜੱਟਾਂ ਦਾ ਜਵਾਕ ਹੋਵੇ ਕੱਲਾ ਕੈਰਾ ਆਪ ਹੋਵੇ
ਨਾਲ ਨਾ ਕੋਈ ਯਾਰ ਹੋਵੇ
ਨਾ ਹਥਿਆਰ ਹੋਵੇ
ਹੋ ਨੀ ਸਕਦਾ)
You May Also Like
» Hikka [Arjan Dhillon] » 2-2 Asle [Arjan Dhillon] » Nain [Arjan Dhillon] » Brats [Arjan Dhillon] » Zigana [Arjan Dhillon] » Invoice [Arjan Dhillon] » Kini Der Baad [Arjan Dhillon] » Too Late [Arjan Dhillon]FAQs for Never Ever
Who is singer of Never Ever song ?
Singer of Arjan Dhillon.
Who is writer of Never Ever song ?
Arjan Dhillon wrote this Song.
Who is the music director of Never Ever song ?
Never Ever is Tuned by Mxrci.
Which label release Never Ever song ?
Never Ever is released under the label of Brown Studios.
Whats the playtime (duration) of Never Ever song ?
Playtime of song Never Ever is 02:26 minute.
How can I download Never Ever song ?
You can download Never Ever song via click above download links.