Off Limits Parmish Verma Mp3 Song Download
Get This Song
Play Online
Share This Song
Off Limits Song Lyrics
ਮੰਗਦੀ ਐ ਜਿਹਨਾਂ ਕੋਲੋ ਟਾਈਮ ਬੱਲੀਏ
24/7 ਰਹਿੰਦੇ ਪੱਟੂ ਕਾਇਮ ਬੱਲੀਏ
ਦਿਨ ਚੜ੍ਹਦੇ ਨੂੰ ਹੁੰਦੇ ਆ ਨੀ ਯੱਬਾਂ ਤੇ ਕੁੜੇ
ਫਿਰਦੇ ਜਗਾਣੇ ਲਈ ਡੱਬਾਂ ਤੇ ਕੁੜੇ
ਨੀ ਬਿਲੋ ਤੇਰੇ ਚੰਨ ਨਾਲ ਰਹਿੰਦੀ ਪੱਕੀ ਗੁਣ ਨਾਲ
5-7 ਨਾਲ ਦੇ ਤੇ ਚੱਲੀ ਜਾਵੇ ਫਨ ਨਾਲ
ਗੋਲੀ ਚੱਲੇ ਬੈਰਲ ਚੋਂ ਖੇ ਕੇ ਲੱਗੇ ਕਣ ਨਾਲ
ਕੌਫ਼ ਉੱਤੇ ਜਾਨ ਕਿੱਥੇ ਵੇਲੀ ਕਿਸੇ ਰੰਨ ਨਾਲ
4-5 ਡਿੱਗੀ ਵਿੱਚ 1825 ਨਾਲ
ਨੀ ਇੱਕ ਸ਼ੌਕ ਗੱਡੀਆਂ ਦਾ
ਇੱਕ ਬਦਮਾਸ਼ੀ ਦਾ
ਨੀ ਬੈਕਯਾਰਡ ਮੇਲੇ ਜਿੰਨਾ
ਹੋਇਆ ਰਹਿੰਦਾ ਕੱਠ ਕੁੜੇ
ਆਥਣੇ ਜਿਹੇ ਮੂਡ ਹੁੰਦਾ
ਬਣਿਆ ਗਲਾਸੀ ਦਾ
ਹਵੇਲੀ ਦੇਖ ਕੈਲਗਰੀ ਹਿੱਲਾਂ ਕੋਲ ਪਾਈ ਨੀ
ਮਿਡਲ ਆ Finger ਤੇ ਦੁਨੀਆਂ ਨਚਾਈ ਨੀ
ਖੱਦੀ ਗਈ ਮੋਟੀ ਕੰਮ ਹੋਇਆ ਪਿਆ ਹਾਈ ਨੀ
ਹੋ ਜਾ ਕੇ ਕਿਸੇ ਹੋਰ ਪਾਸੇ ਮਾਰ ਲਾ ਟ੍ਰਾਈ ਨੀ
ਸੀ ਜੇਬ ਹੁੰਦੀ ਖਾਲੀ ਤਾਂ ਵੀ ਚਿਹਰੇ ਤੇ ਸੀ ਲਾਲੀ
ਹੋਕੇ ਮਿੱਟੀ ਨਾਲ ਮਿੱਟੀ Amg ਕਢਾ ਲਈ
ਓ ਤਾਵੇ ਤਾਵੇ ਤਾਵੇ
ਤਾਵੇ ਤਾਵੇ ਤਾਵੇ
ਸ਼ੋਕਦੀ ਜੱਟ ਦੀ G ਵੈਗਨ ਆਵੇ
ਲੱਗੇ ਐਗਜ਼ਹੌਸਟ ਕੁੜੇ ਗਾਹ ਪਾਵੇ
ਨੀ ਪੱਟੂ ਬੱਕਰੇ ਬੁਲਾਉਂਦਾ
ਹੋ ਮੁੰਡਾ ਬੱਕਰੇ ਬੁਲਾਉਂਦਾ ਆਵੇ
ਸੀ ਜੇਬ ਹੁੰਦੀ ਖਾਲੀ ਤਾਂ ਵੀ ਚਿਹਰੇ ਤੇ ਸੀ ਲਾਲੀ
ਹੋਕੇ ਮਿੱਟੀ ਨਾਲ ਮਿੱਟੀ Amg ਕਢਾ ਲਈ
ਉੱਤੋਂ ਕਿੱਟ ਨੀ ਬ੍ਰਾਵਸ ਦੀ ਫਿੱਟ ਜਿਹ ਕਰਾ ਲਈ
ਨਾਲ ਮੈਚ ਕਰ ਡੈਲ Ap ਗੁੱਤੇ ਉੱਤੇ ਲਾ ਲਈ
ਕਿੱਥੇ ਲੋਕਾ ਦੇ ਯਾਰਾਣੇ ਬੂਥੇ Shut ਗੋਰੀਏ
ਕਹਿਤੋਂ ਮੰਨਦੀ ਨੀ ਲਾਈ ਫਿਰੇ ਰੱਤ ਗੋਰੀਏ
ਰੂਟ ਮਿੱਤਰਾਂ ਦੇ ਲਾਈਫ ਦੇ ਆ ਟੇਢੇ ਚੱਲਦੇ
ਦੇਖੀ ਐਵੇਂ ਨਾ ਲਵਾ ਕੇ ਬਹਿ ਜਾਈ ਸੱਟ ਗੋਰੀਏ
ਨੀ ਯਾਰਾ ਦੀ ਉਹ ਯਾਰੀ ਕਹਿ ਲਾ ਰਾਸ ਬਸ ਆਈ ਨੀ
ਅੱਲ੍ਹੜ ਨ ਕੋਈ ਸਾਡੇ ਹਿਸਾਬ ਦੇ ਵਿੱਚ ਆਈ ਨੀ
ਮਨ ਲਾ ਰਕਾਨੇ ਤੇਰੀ ਐਸੇ ਚ ਭਲਾਈ ਨੀ
ਨੀ ਜਾ ਕੇ ਕਿਸੇ ਹੋਰ ਪਾਸੇ ਮਾਰ ਲੈ ਟ੍ਰਾਈ ਨੀ
ਨੀ ਜਾ ਕੇ ਕਿਸੇ ਹੋਰ ਪਾਸੇ ਮਾਰ ਲੈ ਟ੍ਰਾਈ ਨੀ
You May Also Like
» Reelan Di Rani [Hardev Mahinangal, Gurlej Akhtar] » Jatt Di Life [Aarsh Benipal] » Chahvan Sohneya [Danny, Madhubanti Bagchi] » Tera Mera Ghar [Yovan Sidhu] » Phulkari [Ranjit Bawa] » Villager [Gur Sandhu, Karam Brar] » Swaad Lynde Ne [Mand] » Nazaara [Jot Harjot]FAQs for Off Limits
Who is singer of Off Limits song ?
Singer of Parmish Verma.
Who is writer of Off Limits song ?
Saheb wrote this Song.
Who is the music director of Off Limits song ?
Off Limits is Tuned by Starboy X.
Which label release Off Limits song ?
Off Limits is released under the label of T-Series Apna Punjab.
Whats the playtime (duration) of Off Limits song ?
Playtime of song Off Limits is 02:02 minute.
How can I download Off Limits song ?
You can download Off Limits song via click above download links.