Namya Da Chaa R Nait Mp3 Song Download
Get This Song
Play Online
Share This Song
Namya Da Chaa Song Lyrics
Mxrci
ਓਹ ਤੇਰੇ ਵਿੱਚੋਂ ਮੈ ਗਿਆ ਮੇਰੇ ਵਿੱਚੋਂ ਤੂੰ ਨੀ
ਹੁਣ ਤੈਨੂੰ ਦੱਸੀ ਕਿਦਾ ਮਿਲਦਾ ਸਕੂਨ ਨੀ
ਓਹ ਤੇਰੇ ਵਿੱਚੋਂ ਮੈ ਗਿਆ ਮੇਰੇ ਵਿੱਚੋਂ ਤੂੰ ਨੀ
ਹੁਣ ਤੈਨੂੰ ਦੱਸੀ ਕਿਦਾ ਮਿਲਦਾ ਸਕੂਨ ਨੀ
ਤੈਨੂੰ ਕਿੰਨੇ ਦੱਸ ਦਿੱਤੀ ਏ ਸਲਾਹ ਕਿੰਨੇ ਦੱਸ ਦਿੱਤੀ ਏ ਸਲਾਹ
ਤਾਂ ਹਾਂ ਮਾਰੇਗੀ ਸਿਆਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਓਹ ਦਿਲ ਦੂਲ ਹੈ ਨੀ ਤੇਰੇ ਲਾ ਲਿਆ ਹਿਸਾਬ ਮੈ
ਜੋ ਵੀ ਕੀਤਾ ਦਿਲੋਂ ਕੀਤਾ ਲਾਇਆ ਨੀ ਦਿਮਾਗ ਮੈ
ਫਸਦਾ ਨਾ ਕਾਸ਼ ਤੇਰੇ ਪਿਆਰ ਚ ਪਰਿੰਦਾ ਨੀ
ਓਹੀ ਟਾਈਮ ਮੇਰੇ ਬੇਬੇ ਬਾਪੂ ਜੀ ਨੂੰ ਦਿੰਦਾ ਨੀ
ਕਾਤੋਂ ਫੱਕਰਾਂ ਨਾਲ ਕਰ ਗਈ ਦਗਾ
ਫੱਕਰਾਂ ਨਾਲ ਕਰ ਗਈ ਦਗਾ
ਸਹਿਬਾ ਦੇ ਆ ਲਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਹਾਏ ਇਕ ਹੁੰਦੀ ਜ਼ਿੰਦਗੀ
ਤੂੰ ਕਿੰਨੇ ਆ ਨਾਲ ਜਿਊਂਦੀ ਏ
ਦਿਲ ਤੇਰਾ ਕਾਲ ਕੁੜੇ Red Wine ਪੀਣੀ ਏ
ਹਾਏ ਪਿਆਰ ਹੁੰਦਾ ਪਿਆਰ ਤੂੰ ਬਣਾਈ ਫਿਰੇ Job ਨੀ
ਓਹ ਜਾਨੂ ਜਾਨੂ ਕਹਿਣਾ ਤੇਰਾ Pet Dialogue ਨੀ
ਤੈਨੂੰ ਆਉਣਗੇ ਨੀ ਔਖੇ ਔਖੇ ਸਾਹ
ਆਉਣਗੇ ਨੀ ਔਖੇ ਔਖੇ ਸਾਹ
ਮੇਰੇ ਹਿਕ ਦੇ ਸੀਰਾਨਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਤੇਰੇ ਜਾਣ ਪਿੱਛੋਂ ਅਸੀਂ ਵੀ ਰਹੇ ਨਾ ਬਿਲੋ ਸਸਤੇ
ਕਾਲੀ ਹੋ ਗਈ Life ਮੇਰੀ ਕਾਲੀ ਹੋ ਗਏ ਰਸਤੇ
ਨੋਕ ਉੱਤੇ ਦਲੇ ਦਗੇ ਬਾਜਾਂ ਨੂੰ ਨਚਾਉਂਦਾ
ਪਿਤਲ ਤੇ ਪੈਸੇ ਉੱਤੇ ਪੈਸਾ Full ਲਾਉਂਦਾ
ਜਿੱਥੇ ਦਿਲ ਕੀਤਾ ਦੇਉ ਲਮਕਾ
ਦਿਲ ਕੀਤਾ ਦੇਉ ਲਮਕਾ
ਬੰਦੇ ਲਮਕਾਉਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
You May Also Like
» Mooves [Manjinder Sohi] » PB1 [Wazir Patar, Jeona Sandhu] » Sukoon [Aden] » Foul Play [Jxggi, Hxrmxn] » Man Of Words [Jenny Johal] » Good Night Sleep Well [Kambi Rajpuria] » Taste [Romey Maan] » Sajna Ve [Jot Ranjit Kaur]FAQs for Namya Da Chaa
Who is singer of Namya Da Chaa song ?
Singer of R Nait.
Who is writer of Namya Da Chaa song ?
R Nait wrote this Song.
Who is the music director of Namya Da Chaa song ?
Namya Da Chaa is Tuned by Mxrci.
Which label release Namya Da Chaa song ?
Namya Da Chaa is released under the label of R Nait.
Whats the playtime (duration) of Namya Da Chaa song ?
Playtime of song Namya Da Chaa is 03:37 minute.
How can I download Namya Da Chaa song ?
You can download Namya Da Chaa song via click above download links.