Naina Nu Pav Dharia Mp3 Song Download
Get This Song
Play Online
Share This Song
Naina Nu Song Lyrics
ਨੈਣਾ ਨੂੰ, ਰਾਹਾਂ ਨੂੰ, ਬਾਹਾਂ ਨੂੰ, ਸਾਹਾਂ ਨੂੰ
ਤੇਰੀ ਹੀ ਉਡੀਕ ਏ
ਸੂਲੀ ਉੱਤੇ ਟੰਗ ਗਈ ਏ, ਕਿੱਦਾਂ ਦੀ ਲੰਘ ਗਈ ਏ
ਜੋ ਦਿੱਤੀ ਤੂੰ ਤਾਰੀਕ ਏ
ਦਿਲ ਤੇ ਦਿਮਾਗ ਮੇਰੇ, ਦੋਹਾਂ ਹੀ ਨੇ ਲੱਡਦੇ ਰਹਿੰਦੇ
ਇੱਕ ਪਲ ਵੀ ਇਹ ਚੁੱਪ ਨਾ ਰਹਿੰਦੇ, ਤੇਰੀਆਂ ਗੱਲਾਂ ਕਰਦੇ ਰਹਿੰਦੇ
ਇੱਕ ਕਹਿੰਦਾ ਏ ਭੁੱਲ ਨਾ ਉਹਨੂੰ, ਇੱਕ ਕਹਿੰਦਾ ਏ ਯਾਦ ਨਾ ਕਰ
ਓਹ ਨਾ ਮੁੜ ਕੇ ਨਹੀਂ ਆਉਣਾ, ਤੂੰ ਉਹਨਾ ਲਈ ਫਰਿਆਦ ਨਾ ਕਰ
ਹੱਸੇ ਨਹੀਂ, ਸਾਂਝੇ ਨਹੀਂ, ਕਦੇ ਵੀ ਉਹ ਲੰਘੇ ਨਹੀਂ
ਖਿੱਚੀ ਜੋ ਤੂੰ ਲੀਕ ਏ
ਨੈਣਾ ਨੂੰ, ਰਾਹਾਂ ਨੂੰ, ਬਾਹਾਂ ਨੂੰ, ਸਾਹਾਂ ਨੂੰ
ਤੇਰੀ ਹੀ ਉਡੀਕ ਏ
ਸੂਲੀ ਉੱਤੇ ਟੰਗ ਗਈ ਏ, ਕਿੱਦਾਂ ਦੀ ਲੰਘ ਗਈ ਏ
ਜੋ ਦਿੱਤੀ ਤੂੰ ਤਾਰੀਕ ਏ
ਨੈਣਾ ਨੂੰ, ਰਾਹਾਂ ਨੂੰ, ਤੇਰੀ ਹੀ ਉਡੀਕ ਏ
ਕਿੱਦਾਂ ਦੀ ਲੰਘ ਗਈ ਏ, ਜੋ ਦਿੱਤੀ ਤੂੰ ਤਾਰੀਕ ਏ
ਜਦੋਂ ਲੈਈਆਂ, ਜਦੋਂ ਲੈਈਆਂ, ਉਹਦੋਂ ਦਾ ਤੂੰ ਹੋਰ ਸੀ ਵੇ
ਪਤਾ ਨਹੀਂ ਸੀ ਸਾਨੂੰ, ਤੇਰੇ ਦਿਲ ਵਿੱਚ ਚੋਰ ਸੀ ਵੇ
ਲੱਗੀਆਂ ਨਿਭਾਉਂਦੇ ਰਹੇ, ਕੀਤੀ ਨਾ ਮੈਂ ਗੌਰ ਸੀ ਵੇ
ਤਾਂ ਹੀ ਤਾਂ ਮਿਲੀ ਏ ਸਜ਼ਾ
ਚੂਰ ਚੂਰ ਹੋ ਗਏ, ਅਸੀਂ ਤੇਰੇ ਨਾਲ ਜੁੜ ਕੇ ਵੇ
ਚੁੱਪ ਚਾਪ ਤੁਰ ਗਿਆ ਏ, ਆਇਆ ਨਾ ਤੂੰ ਮੁੜ ਕੇ ਵੇ
ਦੱਸ ਕੀ ਨਾਲ ਗਿਆ ਤੂੰ ਵਜ੍ਹਾ
ਹੱਟੇ ਨਾ ਵੇ ਆਉਣੋਂ ਵੇ, ਯਾਦ ਤੇਰੀ ਆਉਣੋਂ ਵੇ
ਕਿੰਨੀ ਇਹ ਢੀਠ ਹੈ
ਨੈਣਾ ਨੂੰ, ਰਾਹਾਂ ਨੂੰ, ਬਾਹਾਂ ਨੂੰ, ਸਾਹਾਂ ਨੂੰ
ਤੇਰੀ ਹੀ ਉਡੀਕ ਏ
ਸੂਲੀ ਉੱਤੇ ਟੰਗ ਗਈ ਏ, ਕਿੱਦਾਂ ਦੀ ਲੰਘ ਗਈ ਏ
ਜੋ ਦਿੱਤੀ ਤੂੰ ਤਾਰੀਕ ਏ
ਨੈਣਾ ਨੂੰ, ਰਾਹਾਂ ਨੂੰ, ਤੇਰੀ ਹੀ ਉਡੀਕ ਏ
ਕਿੱਦਾਂ ਦੀ ਲੰਘ ਗਈ ਏ, ਜੋ ਦਿੱਤੀ ਤੂੰ ਤਾਰੀਕ ਏ
ਉੱਥੇ ਹੀ ਖੜੇ ਆਂ, ਜਿੱਥੇ ਖੜੇ ਰਹਿੰਦੇ ਰੁੱਖ ਵੇ
ਦੱਸ ਕੁਲਸ਼ਣ, ਮੈਂ ਸੁਣਾਵਾਂ ਕਿਨੂੰ ਦੁੱਖ ਵੇ
ਜੇ ਤੱਕ ਲਈਏ ਤੈਨੂੰ, ਸਾਡੀ ਲੈ ਜਾਵੇ ਭੁੱਖ ਵੇ
ਸਾਡੀ ਤਾਂ ਨਹੀਂ ਖੈਰ, ਪਰ ਤੇਰੀ ਹੋਕੇ ਸੁੱਖ ਵੇ
ਸੁਨੇਹਾ ਹੀ ਤਾਂ ਦੇ, ਕੱਲ੍ਹ ਹੌਸਲਾ ਹੀ ਹੋ ਜੇ
ਚੱਲ, ਹੋਇਆ ਤਾਂ ਤੂੰ ਠੀਕ ਏ
ਨੈਣਾ ਨੂੰ, ਰਾਹਾਂ ਨੂੰ, ਬਾਹਾਂ ਨੂੰ, ਸਾਹਾਂ ਨੂੰ
ਤੇਰੀ ਹੀ ਉਡੀਕ ਏ
ਸੂਲੀ ਉੱਤੇ ਟੰਗ ਗਈ ਏ, ਕਿੱਦਾਂ ਦੀ ਲੰਘ ਗਈ ਏ
ਜੋ ਦਿੱਤੀ ਤੂੰ ਤਾਰੀਕ ਏ
ਨੈਣਾ ਨੂੰ, ਰਾਹਾਂ ਨੂੰ, ਬਾਹਾਂ ਨੂੰ, ਸਾਹਾਂ ਨੂੰ
ਕਿੱਦਾਂ ਦੀ ਲੰਘ ਗਈ ਏ, ਜੋ ਦਿੱਤੀ ਤੂੰ ਤਾਰੀਕ ਏ ਜੋ ਦਿੱਤੀ ਤੂੰ ਤਾਰੀਕ ਏ
You May Also Like
» Rajeaa Varga [Ranjit Bawa] » Aise Des [Sunanda Sharma] » Just You [Simar Doraha] » Maaye Ni [Bir Singh] » Zindagi [Ranjit Rana] » Ainka [Gur Sidhu, Gurlej Akhtar] » Ghum Gaya Dimag [Ravinder Grewal] » Dark Night [Master Saleem]FAQs for Naina Nu
Who is singer of Naina Nu song ?
Singer of Pav Dharia.
Who is writer of Naina Nu song ?
Kulshan Sandhu wrote this Song.
Who is the music director of Naina Nu song ?
Naina Nu is Tuned by Kulshan Sandhu.
Which label release Naina Nu song ?
Naina Nu is released under the label of Lokdhun Telemedia.
Whats the playtime (duration) of Naina Nu song ?
Playtime of song Naina Nu is 03:25 minute.
How can I download Naina Nu song ?
You can download Naina Nu song via click above download links.