Kaaliyan Raatan Talwiinder Mp3 Song Download
Get This Song
Play Online
Share This Song
Kaaliyan Raatan Song Lyrics
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਆ ਆ ਆ ਆ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਕਾਲੀਆਂ ਰਾਤਾਂ ਜਦ ਮਿਲਦੇ ਸਿਆਪਾ
ਕਾਲੀਆਂ ਰਾਤਾਂ ਕਾਲੀਆਂ ਰਾਤਾਂ
ਜਦ ਮਿਲਦੇ ਸਿਆਪਾ ਮਿਲਦੇ ਸਿਆਪਾ
ਦੁਨੀਆ ਤੇ ਹੋਕੇ ਮਜਬੂਰ
ਮਿਲਦੇ ਸਿਆਪਾ ਦੋਵੇਂ ਜਗ ਕਿੱਥੇ ਦੂਰ
ਰੱਬ ਪੁੱਛੇ ਕਿੱਧਾਂ ਕਿੱਧਾਂ ਏ ਕਸੂਰ
ਕਿੰਨੇ ਦਿਲ ਤੋੜੇਆ ਕਿੱਧਾਂ ਹੁਣ ਕੀ ਮੈਂ ਅੱਖਾਂ
ਦੁਨੀਆ ਤੇ ਹੋਕੇ ਮਜਬੂਰ
ਮਿਲਦੇ ਸਿਆਪਾ ਦੋਵੇਂ ਜਗ ਕਿੱਥੇ ਦੂਰ
ਰੱਬ ਪੁੱਛੇ ਕਿੱਧਾਂ ਕਿੱਧਾਂ ਏ ਕਸੂਰ
ਕਿੰਨੇ ਬੁੱਲ੍ਹਾ ਤੈਨੂੰ ਤੇ ਭੁਲਾ ਹੁਣ ਤੇਰੀਆਂ ਯਾਦਾਂ
ਕਾਲੀਆਂ ਰਾਤਾਂ ਕਾਲੀਆਂ ਰਾਤਾਂ
ਜਦ ਮਿਲਦੇ ਸਿਆਪਾ ਮਿਲਦੇ ਸਿਆਪਾ
ਕਰਦੇ ਸੀ ਪਿਆਰ ਦੀਆਂ ਬਾਤਾਂ ਪਿਆਰ ਦੀਆਂ ਬਾਤਾਂ
ਜਦ ਮਿਲਦੇ ਕਾਲੀਆਂ ਰਾਤਾਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
ਤੇਰਾ ਮੇਰਾ ਦਿਲ ਇੱਕ ਜਗ੍ਹਾ ਟਿਕਦਾ ਹੀ ਨਹੀਂ
ਖਾ ਕੇ ਪਿਆਰ ਵਾਲੀ ਇਹ ਸਿੱਖਦਾ ਹੀ ਨਹੀਂ
ਭੱਜੀ ਜਾਂਦਾ ਤੇਰੇ ਪਿੱਛੇ ਮੈਥੋਂ ਰੁਕਦਾ ਹੀ ਨਹੀਂ
ਜਿੰਨਾ ਮਰਜ਼ੀ ਮੈਂ ਲਾ ਲਾਂ ਜੋਰ
ਤੇਰਾ ਮੇਰਾ ਦਿਲ ਇੱਕ ਜਗ੍ਹਾ ਟਿਕਦਾ ਹੀ ਨਹੀਂ
ਖਾ ਕੇ ਪਿਆਰ ਵਾਲੀ ਇਹ ਸਿੱਖਦਾ ਹੀ ਨਹੀਂ
ਭੱਜੀ ਜਾਂਦਾ ਤੇਰੇ ਪਿੱਛੇ ਮੈਥੋਂ ਰੁਕਦਾ ਹੀ ਨਹੀਂ ਜਿੰਨਾ ਮਰਜ਼ੀ ਮੈਂ ਲਾ ਲਾਂ ਜੋਰ
ਰੇ ਜਦ ਹੋਰ ਬਰਸਾਤਾਂ ਨੀ ਯਾਦ ਪੈਣ ਬਰਸਾਤਾਂ
ਅੱਖਾਂ ਤੋਂ ਹੰਜੂ ਸਿਆਪਾ ਲੈ ਆਸੀ ਮੈਂ ਝੂਠੀਆਂ ਆਸਾਂ
ਕਾਲੀਆਂ ਰਾਤਾਂ ਕਾਲੀਆਂ ਰਾਤਾਂ ਜਦ ਮਿਲਦੇ ਸਿਆਪਾ ਮਿਲਦੇ ਸਿਆਪਾ
ਕਰਦੇ ਸੀ ਪਿਆਰ ਦੀਆਂ ਬਾਤਾਂ ਪਿਆਰ ਦੀਆਂ ਬਾਤਾਂ
ਜਦ ਮਿਲਦੇ ਕਾਲੀਆਂ ਰਾਤਾਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਆਈ ਤੂੰ ਆਈ ਕਿਉਂ
ਤੂੰ ਆਈ ਤੂੰ ਆਈ ਤੂੰ ਮਿਲਣ ਆਈ ਕਿਉਂ
You May Also Like
» Unmatched [Manavgeet Gill] » Do Dil [Mani Bhawanigarh] » Taur Vehm Fire [Armaan Bhullar, Gurlez Akhtar] » Ranjha Jhalla [Fateh Shergill] » Parda [Manish Rawal, George Sidhu] » Koi Farak Nahi [Minda] » Family Routine [Khan Bhaini] » Khadaake [Jenny Johal]FAQs for Kaaliyan Raatan
Who is singer of Kaaliyan Raatan song ?
Singer of Talwiinder.
Who is writer of Kaaliyan Raatan song ?
Talwiinder wrote this Song.
Who is the music director of Kaaliyan Raatan song ?
Kaaliyan Raatan is Tuned by Nds.
Which label release Kaaliyan Raatan song ?
Kaaliyan Raatan is released under the label of Talwiinder.
Whats the playtime (duration) of Kaaliyan Raatan song ?
Playtime of song Kaaliyan Raatan is 04:12 minute.
How can I download Kaaliyan Raatan song ?
You can download Kaaliyan Raatan song via click above download links.