Main Aa Reha Juss Mp3 Song Download
Get This Song
Play Online
Share This Song
Main Aa Reha Song Lyrics
Mixsingh In The House
ਆ ਮੈਂ ਆ ਰਿਹਾ ਤੇਰੀ ਜ਼ਿੰਦਗੀ ਦੇ ਵਿੱਚ
ਹੱਥ ਤੇਰੇ ਨੂੰ ਫੜਣ ਲਈ
ਤੇਰੇ ਸੁਪਨੇ ਪੂਰੇ ਕਰਨ ਲਈ
ਤੈਨੂੰ ਆਕੇ ਮੇਰਾ ਕਰਨ ਲਈ
ਮੈਂ ਆ ਰਿਹਾ ਤੇਰੀ ਗਲੀਆਂ ਦੇ ਵਿੱਚ
ਸੂਰਜ ਦੇ ਨਾਲ ਚੜ੍ਹਣ ਲਈ
ਤੇਰੀ ਖੁਸ਼ੀਆਂ ਦੇ ਵਿੱਚ ਖੜ੍ਹਣ ਲਈ
ਤੇਰੇ ਦੁੱਖਾਂ ਦੇ ਵਿੱਚ ਲੜਣ ਲਈ
ਮੈਂ ਆ ਰਿਹਾ ਮੈਂ ਆ ਰਿਹਾ
ਮੈਂ ਆ ਰਿਹਾ ਮੈਂ ਆ ਰਿਹਾ ਆ
ਤੂੰ ਜੋ ਮਿਲਿਆ ਇੰਜ ਮਿਲਿਆ
ਗਇਆ ਸਭ ਮੈਂ ਭੁੱਲ ਤਨਹਾਈਆਂ
ਪਹਿਲਾਂ ਡਰ ਸੀ ਲਗਦਾ ਰਾਤਾਂ ਵਿੱਚ
ਹੁਣ ਰਾਤਾਂ ਨੇ ਰੁਸਣਾਈਆਂ
ਤੂੰ ਜੋ ਮਿਲਿਆ ਇੰਜ ਮਿਲਿਆ
ਗਇਆ ਸਭ ਮੈਂ ਭੁੱਲ ਤਨਹਾਈਆਂ
ਪਹਿਲਾਂ ਡਰ ਸੀ ਲਗਦਾ ਰਾਤਾਂ ਵਿੱਚ
ਹੁਣ ਰਾਤਾਂ ਨੇ ਰੁਸਣਾਈਆਂ
ਮੈਂ ਸਭ ਸੁਣੀਆਂ ਤੇ ਸਮਝੀਆਂ ਨੇ
ਜੋ ਗੱਲਾਂ ਤੂੰ ਸਮਝਾਈਆਂ
ਮੇਰੇ ਦਿਲ ਨਹੀਂ ਲੱਗਦਾ ਹੋਰ ਕਿਤੇ
ਮੈਂ ਜਦ ਦਿਆਂ ਤੇਰੇ ਨਾਲ ਲਾਈਆਂ
ਮੈਂ ਆ ਰਿਹਾ ਤੇਰੀ ਜੁਲਫ਼ਾਂ ਦੇ ਵਿੱਚ
ਫੁੱਲ ਲੈਕੇ ਇੱਕ ਜੜਣ ਲਈ
ਤੇਰੇ ਨਾਲ ਜੀਣ ਲਈ, ਤੇਰੇ ਨਾਲ ਮਰਣ ਲਈ
ਤੇਰੇ ਸੁਪਨੇ ਪੂਰੇ ਕਰਨ ਲਈ
ਮੈਂ ਆ ਰਿਹਾ ਤੇਰੀ ਜ਼ਿੰਦਗੀ ਦੇ ਵਿੱਚ
ਹੱਥ ਤੇਰੇ ਨੂੰ ਫੜਣ ਲਈ
ਤੇਰੇ ਸੁਪਨੇ ਪੂਰੇ ਕਰਨ ਲਈ
ਤੈਨੂੰ ਆਕੇ ਮੇਰਾ ਕਰਨ ਲਈ
ਮੈਂ ਆ ਰਿਹਾ ਮੈਂ ਆ ਰਿਹਾ
ਮੈਂ ਆ ਰਿਹਾ ਮੈਂ ਆ ਰਿਹਾ
ਆ ਹਾਏ ਅੱਖਾਂ ਭਰੀਆਂ ਢਰੀਆਂ ਨੇ
ਤੂੰ ਰੱਖ ਲਈ ਹੁਣ ਸਮਝਾ ਕੇ
ਹੱਥ ਫੜ ਲੈ ਤੂੰ ਕੰਬਦੇ ਮੇਰੇ
ਜਦ ਮੈਂ ਮਿਲਿਆ ਆਕੇ
ਹਾਏ ਅੱਖਾਂ ਭਰੀਆਂ ਢਰੀਆਂ ਨੇ
ਤੂੰ ਰੱਖ ਲਈ ਹੁਣ ਸਮਝਾ ਕੇ
ਹੱਥ ਫੜ ਲੈ ਤੂੰ ਕੰਬਦੇ ਮੇਰੇ
ਜਦ ਮੈਂ ਮਿਲਿਆ ਆਕੇ
ਮੈਂ ਬਾਹਰ ਕਦੇ ਵੀ ਕੱਲੇ ਨਹੀਂ
ਕਦੇ ਵੇਖਿਆ ਨਹੀਂਓ ਜਾ ਕੇ
ਮੇਰੇ ਪੈਰ ਨਹੀਂ ਚਲਦੇ ਤੇਰੇ ਨਾਲ
ਰੁਕ ਜਾਣ ਤੇਰੇ ਤੇ ਆਕੇ
ਮੈਂ ਆ ਰਿਹਾ ਸਭ ਰਾਹਾਂ ਤੇ
ਤੇਰੇ ਪੈਰਾਂ ਦੇ ਨਾਲ ਚਲਣ ਲਈ
ਤੇਰੇ ਸਾਹਾਂ ਵਿੱਚ ਰਲਣ ਲਈ
ਸਾਡੀ ਜ਼ਿੰਦਗੀ ਪੂਰੀ ਕਰਨ ਲਈ
ਮੈਂ ਆ ਰਿਹਾ ਤੇਰੀ ਜ਼ਿੰਦਗੀ ਦੇ ਵਿੱਚ
ਹੱਥ ਤੇਰੇ ਨੂੰ ਫੜਣ ਲਈ
ਤੇਰੇ ਸੁਪਨੇ ਪੂਰੇ ਕਰਨ ਲਈ
ਤੈਨੂੰ ਆਕੇ ਮੇਰਾ ਕਰਨ ਲਈ
ਮੈਂ ਆ ਰਿਹਾ ਮੈਂ ਆ ਰਿਹਾ
ਮੈਂ ਆ ਰਿਹਾ ਮੈਂ ਆ ਰਿਹਾ
You May Also Like
» Truth Of World [Sukh Sandhu] » Hawavaan [Arjun Joul] » Jhootha [Juss, Jyotica Tangri] » CARDS [Veer Sandhu] » Surname [Sartaj Virk] » Lagge Magh Di Trail Wargi [Raj Ranjodh] » Aish [KS Makhan] » WAAH WAAH [Ravinder Grewal]FAQs for Main Aa Reha
Who is singer of Main Aa Reha song ?
Singer of Juss.
Who is writer of Main Aa Reha song ?
Juss wrote this Song.
Who is the music director of Main Aa Reha song ?
Main Aa Reha is Tuned by MixSingh.
Which label release Main Aa Reha song ?
Main Aa Reha is released under the label of MixSingh.
Whats the playtime (duration) of Main Aa Reha song ?
Playtime of song Main Aa Reha is 03:39 minute.
How can I download Main Aa Reha song ?
You can download Main Aa Reha song via click above download links.