Nedhe Nedhe Noor Chahal Mp3 Song Download
Get This Song
Play Online
Share This Song
Nedhe Nedhe Song Lyrics
ਸੰਗਦੀ ਮੈਂ ਤੇਰੇ ਵੱਲ ਆਵਾਂ
ਆਉਂਦੀ ਆਉਂਦੀ ਕੋਲੋਂ ਲੰਘ ਜਾਵਾਂ
ਰੱਬ ਕੋਲੋਂ ਮੰਗਦੀ ਦੁਆਵਾਂ
ਤੇਰੀ ਆਈ ਮੈਂ ਮਰ ਜਾਵਾਂ
ਵੇ ਸਾਰੀ ਦੁਨੀਆ ਨੂੰ ਛੱਡ ਸੋਹਣਿਆ
ਤੂੰ ਹੀ ਦਿਸਦਾ ਏ ਅੱਡ ਸੋਹਣਿਆ
ਤੇਰੀ ਦੀਦ ਸਾਡਾ ਹੱਜ ਸੋਹਣਿਆ
ਸਾਨੂੰ ਨੇੜੇ ਨੇੜੇ ਰੱਖ ਸੋਹਣਿਆ
ਕਦੇ ਹੋਵੀਂ ਨਾ ਤੂੰ ਵੱਖ ਸੋਹਣਿਆ
ਸਾਡਾ ਬਚਣਾ ਨਾ ਕੱਖ ਸੋਹਣਿਆ
ਰਾਤਾਂ ਨੂੰ ਨੀਂਦ ਨਾ ਆਵੇ ਦਿਨੇ ਆਉਂਦੇ ਤੇਰੇ ਖ਼ਵਾਬ
ਸਾਨੂੰ ਇਸ਼ਕ਼ ਬੀਮਾਰਾਂ ਨੂੰ ਹੁਣ
ਕੋਈ ਦੇਜਾ ਤੂੰ ਜਵਾਬ
ਪਾਕੇ ਹੱਥਾਂ ਵਿੱਚ ਹੱਥ ਸੋਹਣਿਆ
ਗੱਲ ਦਿਲ ਵਾਲੀ ਦੱਸ ਸੋਹਣਿਆ
ਸਾਡਾ ਚੱਲਦਾ ਨਾ ਵੱਸ ਸੋਹਣਿਆ
ਓ ਯਾਰਾ
ਸਾਨੂੰ ਨੇੜੇ ਨੇੜੇ ਰੱਖ ਲੇ ਵੇ
ਕਦੇ ਸਾਡੇ ਵੱਲ ਤੱਕ ਲੇ ਵੇ
ਸਾਨੂੰ ਨੇੜੇ ਨੇੜੇ ਰੱਖ ਲੇ ਵੇ
ਕਦੇ ਸਾਡੇ ਵੱਲ ਤੱਕ ਲੇ ਵੇ ਹਾਂ
ਤੱਕਣੀ ਤੇਰੀ ਦਾ ਏ ਕਸੂਰ ਵੇ ਚੜ੍ਹਿਆ ਏ ਸਾਨੂੰ ਜੋ ਸਰੂਰ ਵੇ
ਰੱਬ ਨੂੰ ਵੀ ਤੇਰੇ ਤੇ ਗੁਰੂਰ ਵੇ
ਫਿਰ ਦਿਲ ਕਿਉਂ ਨਾ ਹਾਰੇ ਇਹ ‘ਨੂਰ’ ਵੇ
ਦਿਲ ਕਹਿੰਦਾ ਤੈਨੂੰ ਕੁਝ ਸੋਹਣਿਆ
ਇਹਨਾਂ ਅੱਖੀਆਂ ਚੋਂ ਬੁੱਝ ਸੋਹਣਿਆ
ਗਏ ਤੇਰੇ ਵਿੱਚ ਰੁੱਝ ਸੋਹਣਿਆ
ਓ ਯਾਰਾ
ਸਾਨੂੰ ਨੇੜੇ ਨੇੜੇ ਰੱਖ ਸੋਹਣਿਆ
ਕਦੇ ਹੋਵੀਂ ਨਾ ਤੂੰ ਵੱਖ ਸੋਹਣਿਆ
ਸਾਡਾ ਬਚਣਾ ਨਾ ਕੱਖ ਸੋਹਣਿਆ
You May Also Like
» Dhokha [Manjit Sahota] » Vaar Jujhar Singh Di [Pamma Dumewal] » IXC [Raka, Fouji] » Humsafar [Chandra Brar, Sargi Maan] » Red Storm (Laal Haneri ) [Jenny Johal] » Teri Jaan [Sukhman Heer] » Rooh Vairagan [Diljit Dosanjh] » Pyar Vyar [Karan Randhawa]FAQs for Nedhe Nedhe
Who is singer of Nedhe Nedhe song ?
Singer of Noor Chahal.
Who is writer of Nedhe Nedhe song ?
Royal Maan wrote this Song.
Who is the music director of Nedhe Nedhe song ?
Nedhe Nedhe is Tuned by Vee.
Which label release Nedhe Nedhe song ?
Nedhe Nedhe is released under the label of VIP Records.
Whats the playtime (duration) of Nedhe Nedhe song ?
Playtime of song Nedhe Nedhe is 02:56 minute.
How can I download Nedhe Nedhe song ?
You can download Nedhe Nedhe song via click above download links.