Maula Toh Puch Bismil, Harshdeep Kaur Mp3 Song Download
Get This Song
Play Online
Share This Song
Maula Toh Puch Song Lyrics
ਵਾਅਦਾ ਇਕ ਜਨਮ ਦਾ ਨਹੀਂ ਏ ਸਤ ਜਨਮਾਂ ਦਾ
ਖੁਦਾ ਦੀ ਖਾਦੀ ਹੋਈ ਸਾਰੀ ਕਸਮਾਂ ਦਾ
ਤੇਰੇ ਤੇ ਲਿਖਾਂਗੀ ਮੈਂ ਤੇਰੇ ਤੇ ਹੀ ਗਾਵਾਂਗੀ
ਤੂੰ ਜੇ ਬੁਲਾਵੇ ਨੰਗੇ ਪੈਰੀ ਭੱਜੀ ਆਵਾਂਗੀ
ਪੈਰੀ ਭੱਜੀ ਆਵਾਂਗੀ
ਮੌਲਾ ਤੋਂ ਪੁੱਛ ਜੇ ਤੂੰ ਪੁੱਛਣਾ ਮੇਰੇ ਬਾਰੇ
ਤੇਰੇ ਬਿਨਾ ਮੈਂ ਜੀਵਾਂ ਚੰਨ ਬਿਨਾ ਤਾਰੇ
ਤੂੰ ਜੇ ਨਚਾਵੇ ਓਵੇ ਨੱਚੀ ਜਾਦੇ ਸਾਰੇ
ਨੈਣਾ ਦੇ ਮਾਰੇ ਕਈ ਹੁਸਨਾਂ ਦੇ ਮਾਰੇ
ਮੈਂ ਕਿਆ ਹੋ ਓਓ
ਤੇਰੇ ਪੈਰਾਂ ਦੀ ਝਾਂਝਰ ਛਣਛਣ ਕਰਦੀ
ਅੱਗ ਮੇਰੇ ਪੂਰੇ ਤਨ ਮਨ ਕਰਦੀ
ਸੂਰਤ ਤੇਰੀ ਤੋ ਮੈਂ ਵਾਰੀ ਵਾਰੀ ਜਾਵਾਂਗੀ
ਤੇਰੇ ਤੇ ਲਿਖਾਂਗੀ ਮੈਂ ਤੇਰੇ ਤੇ ਹੀ ਗਾਵਾਂਗੀ
ਸੂਰਤ ਤੇਰੀ ਤੋ ਮੈਂ ਵਾਰੀ ਵਾਰ ਜਾਵਾਂਗੀ
ਵਾਰੀ ਵਾਰ ਜਾਵਾਂਗੀ
ਮਿੱਠੇ ਹੋ ਗਏ ਨੇ ਪਾਣੀ ਪਹਿਲਾਂ ਸਿਗੇ ਖਾਰੇ
ਨੈਣਾ ਦੇ ਮਾਰੇ ਕਈ ਹੁਸਨਾਂ ਦੇ ਮਾਰੇ
ਮੌਲਾ ਤੋਂ ਪੁੱਛ ਜੇ ਤੂੰ ਪੁੱਛਣਾ ਮੇਰੇ ਬਾਰੇ
ਤੇਰੇ ਬਿਨਾ ਮੈਂ ਜੀਵਾਂ ਚੰਨ ਬਿਨਾ ਤਾਰੇ
ਤੂੰ ਜੇ ਨਚਾਵੇ ਓਵੇ ਨੱਚੀ ਜਾਦੇ ਸਾਰੇ
ਨੈਣਾ ਦੇ ਮਾਰੇ ਕਈ ਹੁਸਨਾਂ ਦੇ ਮਾਰੇ
ਮੈਂ ਕਿਆ ਹੂ
ਸੱਬ ਕੁਝ ਬੋਲਦਾ ਮੈਂ ਤੂੰ ਵੀ ਕੁਝ ਬੋਲ ਦੇ
ਦਿਲ ਵਿੱਚ ਕੀ ਏ ਤੇਰੇ ਸਾਰੇਆਮ ਖੋਲ ਦੇ
ਦਿਲ ਦੀ ਕਿਤਾਬ ਮੇਰੀ ਖੋਲ ਤੂੰ ਵੇਖ ਲੇ
ਨਾਮ ਤੇਰਾ ਹੀ ਲਿਖਿਆ ਫਰੋਲ ਕੇ ਤੂੰ ਵੇਖ ਲੇ
ਖੋਲ ਕੇ ਤੂੰ ਵੇਖ ਲੇ ਫਰੋਲ ਕੇ ਤੂੰ ਵੇਖ ਲੇ
ਤੇਰੇ ਰੰਗ ਰੰਗਿਆ ਮੈਂ ਤੂੰ ਹੀ ਰੰਗਾਇਆ ਏ
ਚਾਰੋ ਪਾਸੇ ਵੇਖ ਤੇਰਾ ਜਾਦੂ ਕੈਸਾ ਛਾਇਆ ਏ
ਚਾਰੋ ਪਾਸੇ ਵੇਖ ਮੇਰਾ ਜਾਦੂ ਕੈਸਾ ਛਾਇਆ ਏ
ਤੇਰੇ ਉੱਤੇ ਗਾਇਆ ਪਰ ਸਰਕਾਰ ਤੋਂ ਲਿਖਾਇਆ ਏ
ਸਰਕਾਰ ਤੋਂ ਲਿਖਾਇਆ ਏ
ਮੌਲਾ ਤੋਂ ਪੁੱਛਿਆ ਸੀ ਮੈਂ ਵੀ ਤੇਰੇ ਬਾਰੇ
ਓਹਨੂੰ ਵੀ ਮਾਰ ਗਏ ਸੀ ਨੈਣ ਤੇਰੇ ਪਿਆਰੇ
ਜਿੱਤ ਕੇ ਵੀ ਬਾਜ਼ੀ ਵੇਖ ਆੱਗੇ ਤੇਰੇ ਹਾਰੇ
ਤੇਰੇ ਨਚਾਇਆ ਵੇਖ ਨੱਚੀ ਜਾਦੇ ਸਾਰੇ
ਮੌਲਾ ਤੋਂ ਪੁੱਛ ਜੇ ਤੂੰ ਪੁੱਛਣਾ ਮੇਰੇ ਬਾਰੇ
ਤੇਰੇ ਬਿਨਾ ਮੈਂ ਜੀਵਾਂ ਚੰਨ ਬਿਨਾ ਤਾਰੇ
ਤੂੰ ਜੇ ਨਚਾਵੇ ਓਵੇ ਨੱਚੀ ਜਾਦੇ ਸਾਰੇ
ਨੈਣਾ ਦੇ ਮਾਰੇ ਕਈ ਹੁਸਨਾਂ ਦੇ ਮਾਰੇ
ਮੈਂ ਕਿਆ ਹੂ
ਸਾ ਸਾ ਨੀ ਗਾ ਸ ਸਾ ਸਾ ਨੀ ਗਾ ਸ ਸਾ ਸਾ ਨੀ ਗਾ ਸ ਸਾ ਸਾ ਨੀ ਗਾ ਸ
You May Also Like
» Amigoo [Sippy Gill] » Fakkran Warge Bande [Seera Buttar] » Nikli Koi Gal [Ranjit Bawa ] » Veham [Lakhi Ghuman] » Target [Baaghi, Savvy Sandhu] » C Walk [Karan Aujla] » Driver Mehkma [Chandra Brar, Gurlez Akhtar] » Kadran V Na [Jugraj Sandhu]FAQs for Maula Toh Puch
Who is singer of Maula Toh Puch song ?
Singer of Bismil, Harshdeep Kaur.
Who is writer of Maula Toh Puch song ?
Arjun Sarkar wrote this Song.
Who is the music director of Maula Toh Puch song ?
Maula Toh Puch is Tuned by Arjit Shrivastava.
Which label release Maula Toh Puch song ?
Maula Toh Puch is released under the label of Universal Music India.
Whats the playtime (duration) of Maula Toh Puch song ?
Playtime of song Maula Toh Puch is 04:30 minute.
How can I download Maula Toh Puch song ?
You can download Maula Toh Puch song via click above download links.