Kagaz Amrit Maan Mp3 Song Download
Get This Song
Play Online
Share This Song
Kagaz Song Lyrics
Desi Crew
Desi Crew
Desi Crew
Desi Crew
ਤੂੰ ਕਹੇਂ ਤਾਹ ਮੁੰਦਰ ਪਾਲਾਂ ਜੋਗੀ ਹੋ ਜਾਵੇਂ ਜੱਟੀਏ
ਵਿੱਚ ਮਾਲਵੇ ਤੋੜ ਨਹੀਂ ਕੋਈ ਸੁਣ ਹੁਸਨ ਦੀਏ ਹੱਟੀਏ
ਤੇਰਾ ਵਿੱਚ ਮਾਲਵੇ ਤੋੜ ਨਹੀਂ ਕੋਈ ਸੁਣ ਹੁਸਨ ਦੀਏ ਹੱਟੀਏ
ਓ ਠੇਕੇ ਹੁਣ ਨਹੀਂ ਜਾਣਾ ਮਿੱਤ੍ਰੋ ਠੇਕੇ ਹੁਣ ਨਹੀਂ ਜਾਣਾ ਮਿੱਤ੍ਰੋ
ਪੱਕੀ ਸੋਹਣ ਹੀ ਪਾਤੀ
ਓ ਦਾਰੂ ਮਿੱਤਰਾਂ ਦੀ
ਇੱਕ ਤਕਣੀ ਨੇ ਛਡਵਾਤੀ
ਤੇ ਕਾਗਜ਼ ਬਣ ਗਏ ਨੇ
ਤੇ ਕਾਗਜ਼ ਬਣ ਗਏ ਨੇ
ਜਿੰਦ ਨਖਰੋ ਨਾ ਲਿਖਵਾਤੀ
ਜੀ ਕਾਗਜ਼ ਬਣ ਗਏ ਨੇ
ਓ ਸੁਣ ਸੋਹਣੀਏ ਨੀ ਤੇਰੀ ਤੌਰ ਵਿੱਚ ਲੋੜ
ਚਲਦਾ ਵਿਖਾਉ ਤੈਨੂੰ ਗੱਬਰੂ ਦਾ ਜੋਰ
ਬਾਕੀ ਪਰਮਾਤਮਾ ਦੇ ਹੱਥ ਵਿੱਚ ਡੋਰ
ਤੌਰ ਬੋਲਦੀ ਆ ਤਾਹੀ ਚਾਰੇ ਪਾਸੇ ਸ਼ੋਰ
ਓ ਉੱਤੇ ਲਿਖ ਕੇ ਨਾਮ ਚੌਬਰ ਨੇ
ਉੱਤੇ ਲਿਖ ਕੇ ਨਾਮ ਚੌਬਰ ਨੇ
ਗੁੱਟ ਚ ਕੰਗਣੀ ਪਾਤੀ
ਓ ਦਾਰੂ ਮਿੱਤਰਾਂ ਦੀ
ਇੱਕ ਤਕਣੀ ਨੇ ਛਡਵਾਤੀ
ਤੇ ਕਾਗਜ਼ ਬਣ ਗਏ ਨੇ
ਤੇ ਕਾਗਜ਼ ਬਣ ਗਏ ਨੇ
ਜਿੰਦ ਨਖਰੋ ਨਾ ਲਿਖਵਾਤੀ
ਜੀ ਕਾਗਜ਼ ਬਣ ਗਏ ਨੇ
ਓ ਧਰਤੀ ਹੋਵੇ ਚਾਹੇ ਹੋਵੇ ਅਸਮਾਨ
ਸਾਰਿਆਂ ਨੂੰ ਪਤਾ ਤੂੰ ਆ ਮਿੱਤਰਾਂ ਦੀ ਜਾਨ
ਇੱਕ ਬਿਲੋ ਸਾਡੇ ਉੱਤੇ ਕਰ ਐਹਸਾਨ
ਹੱਸਿਆ ਨਾ ਕਰੋ ਐਵੇਂ ਹੋ ਜੂ ਨੁਕਸਾਨ
ਓ ਪੰਜ ਪੰਜ ਸੌ ਦੇ ਨੋਟਾਂ ਦੀ ਵਰਖਾ
ਪੰਜ ਪੰਜ ਸੌ ਦੇ ਨੋਟਾਂ ਦੀ ਵਰਖਾ
ਨਚਦੀ ਉੱਤੋਂ ਕਰਤੀ
ਜੀ ਦਾਰੂ ਮਿੱਤਰਾਂ ਦੀ
ਇੱਕ ਤਕਣੀ ਨੇ ਛਡਵਾਤੀ
ਤੇ ਕਾਗਜ਼ ਬਣ ਗਏ ਨੇ
ਤੇ ਕਾਗਜ਼ ਬਣ ਗਏ ਨੇ
ਜਿੰਦ ਨਖਰੋ ਨਾ ਲਿਖਵਾਤੀ
ਜੀ ਕਾਗਜ਼ ਬਣ ਗਏ ਨੇ
You May Also Like
» Off Roading [Khan Bhaini] » Bandi Nai [Guntaj Dandiwal] » Universe [Romey Maan] » Malwai Here [Romey Maan] » 2 Velly [Harvi, Veer Sandhu] » Oneness [Kanwar Grewal] » Demanda [Jassi X] » Miss You [Aman Jaluria]FAQs for Kagaz
Who is singer of Kagaz song ?
Singer of Amrit Maan.
Who is writer of Kagaz song ?
Amrit Maan wrote this Song.
Who is the music director of Kagaz song ?
Kagaz is Tuned by Desi Crew.
Which label release Kagaz song ?
Kagaz is released under the label of Tips Punjabi.
Whats the playtime (duration) of Kagaz song ?
Playtime of song Kagaz is 02:30 minute.
How can I download Kagaz song ?
You can download Kagaz song via click above download links.