Chadhat Singh Da Potra Himmat Sandhu Mp3 Song Download
Get This Song
Play Online
Share This Song
Chadhat Singh Da Potra Song Lyrics
ਓ ਅਸੀਂ ਫੇਰ ਪੰਜਾਬ ਦੇ ਵਾਲੀਆਂ ਓਏ
ਦੁਸ਼ਮਨ ਘੇਰ ਲਾਂਗੇ ਸਮਨ ਬੁਰਜ ਉੱਤੇ
ਤੇਰੇ ਵਾਂਗਰਾ ਬਵਾਂਗੇ ਤਖ਼ਤ ਲਾ ਕੇ
ਮੁੜਕੇ ਫਿਰ ਲਾਹੌਰ ਦੇ ਦੁਰਗ ਉੱਤੇ
ਓ ਪੰਡ ਚੁੱਕਲਾਂਗੇ ਸਿਰ ਦੀ ਪੱਗ ਉੱਪਰ
ਬੋਝ ਰਹੇ ਨਾ ਕਿਸੇ ਵੀ ਬਜ਼ੁਰਗ ਉੱਤੇ
ਓ ਅਸੀਂ ਸਚ ਦੇ ਹੁਕਮ ਦੀ ਬੁਕਤ ਪਾਉਣੀ
ਚਰਨ ਪੰਜਾ ਦਰਿਆਵਾਂ ਦੇ ਸੁਰਗ ਉੱਤੇ
ਓ ਲੋਹਾ ਵੱਜਦਾ ਢਾਲ ਤੇ ਨਿਕਲਣ ਚੰਗਿਆਰੇ
ਓ ਕਦੇ ਨੀ ਬਾਹਰ ਲਾਹੌਰ ਚੋਂ ਅੱਜ ਲਸ਼ਕਰ ਭਾਰੇ
ਓ ਅਬਦਾਲੀ ਦੇ ਵਾਰਸਾ ਨਾ ਲੁੱਕੀਂ ਚੁਬਾਰੇ
ਓ ਚੜ੍ਹਤ ਸਿੰਘ ਦਾ ਪੋਤਰਾ ਤੇਨੂੰ ਆਣ ਵੰਗਾਰੇ
ਓ ਚੜ੍ਹਤ ਸਿੰਘ ਦਾ ਪੋਤਰਾ ਤੇਨੂੰ ਆਣ ਵੰਗਾਰੇ
ਓ ਕਰੀਏ ਵਿਚ ਮੈਦਾਨ ਦੇ ਅੱਜ ਹਥ ਕਰਾਰੇ
ਓ ਚੜ੍ਹਤ ਸਿੰਘ ਦਾ ਪੋਤਰਾ ਤੇਨੂੰ ਆਣ ਵੰਗਾਰੇ
ਓ ਫੌਜ ਮੰਗਾ ਲੈ ਕਾਬੂਲੋਂ ਲੈ ਕੇ ਪਰਵਾਨੇ
ਖੈਬਰ ਥਾਣੀ ਸਦ ਲਾ ਸਭ ਦਾਦੇ ਨਾਨੇ
ਓ ਆਜਾ ਵਿਚ ਮੈਦਾਨ ਦੇ ਲਾਈਏ ਗੰਡ ਯਾਰਨੇ
ਓ ਵਡ ਵਡ ਤੇਰੀ ਫੌਜ ਨੂੰ ਦੇਵਾਂ ਨਜ਼ਰਾਨੇ
ਓ ਆਜਾ ਤੇਰੇ ਤਾਜ ਨੂੰ ਜੜਾਂ ਹੋਰ ਸਿਤਾਰੇ
ਓ ਚੜ੍ਹਤ ਸਿੰਘ ਦਾ ਪੋਤਰਾ ਤੇਨੂੰ ਆਣ ਵੰਗਾਰੇ
ਓ ਚੜ੍ਹਤ ਸਿੰਘ ਦਾ ਪੋਤਰਾ ਤੇਨੂੰ ਆਣ ਵੰਗਾਰੇ
ਓ ਕਰੀਏ ਵਿਚ ਮੈਦਾਨ ਦੇ ਅੱਜ ਹਥ ਕਰਾਰੇ
ਓ ਚੜ੍ਹਤ ਸਿੰਘ ਦਾ ਪੋਤਰਾ ਤੇਨੂੰ ਆਣ ਵੰਗਾਰੇ
You May Also Like
» Gypsy [Rabaab Pb31, Deepak Dhillon] » Kaa Majra [Preet Sandhu] » NAKHRO [Satkar Sandhu, Gurlej Akhtar] » Cousin Bandook Da [Jigar, Gurlez Akhtar] » Aa [Arif Lohar, Deep Jandu] » Still Alive [Aman Jaluria] » Relation [Deep Sra, Sabba, Gurlej Akhtar] » 2 Jhotte [Lopon Sidhu]FAQs for Chadhat Singh Da Potra
Who is singer of Chadhat Singh Da Potra song ?
Singer of Himmat Sandhu.
Who is writer of Chadhat Singh Da Potra song ?
Charan Likhari wrote this Song.
Who is the music director of Chadhat Singh Da Potra song ?
Chadhat Singh Da Potra is Tuned by Avvy Sra.
Which label release Chadhat Singh Da Potra song ?
Chadhat Singh Da Potra is released under the label of Tips Punjabi.
Whats the playtime (duration) of Chadhat Singh Da Potra song ?
Playtime of song Chadhat Singh Da Potra is 02:30 minute.
How can I download Chadhat Singh Da Potra song ?
You can download Chadhat Singh Da Potra song via click above download links.