Nain Hustinder Mp3 Song Download
Get This Song
Play Online
Share This Song
Nain Song Lyrics
ਨੀ ਤੇਰਾ ਹੁਸਨ ਡਕੈਤਾਂ ਵਰਗਾ
ਨੀ ਲੈ ਗਿਆ ਸਾਨੂੰ ਲੁੱਟ ਪੁੱਟ ਕੇ
ਨੀ ਤੇਰੇ ਦਿਲ ਤੱਕਰ ਮੈਂ ਆਇਆ
ਨੀ ਮਸਾਂ ਸੁੱਖਾਂ ਸੁੱਖ-ਸੁੱਖ ਕੇ
ਨੀ ਏਹ ਇਸ਼ਕ ਲੁਕੋਣਾ ਪੈਣਾ ਏ
ਜੇ ਐਦਾਂ ਗੱਲ ਲੱਗ-ਲੱਗ ਕੇ ਬੈਹਣਾ ਏ
ਜੇ ਮੇਰਾ ਨਾਮ ਕਿਸੇ ਨੇ ਪੁੱਛਿਆ
ਤਾਂ ਬੁੱਲ ਤੇਰੇ ਹੱਸ ਦੇਣਗੇ
ਨੀ ਤੇਰੇ ਨੈਣ
ਹਾਏ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣ ਹਾਏ ਤੇਰੇ ਨੈਣ
ਨੀ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣ ਹਾਏ ਤੇਰੇ ਨੈਣ
ਹੋ ਅਸੀਂ ਕੁੜੇ ਰੱਖ ਲਾਂਗੇ ਓਹਲੇ
ਸੱਜਰੇ ਪਿਆਰਾਂ ਦੇ
ਓ ਪੈਰ ਤੇਰੇ ਨੀ ਭੁੰਝੇ ਲੱਗਦੇ
ਏਹ ਵੱਸ ਨਹੀਂ ਯਾਰਾਂ ਦੇ
ਅੱਜ ਕੱਲ੍ਹ ਜੇੜਾ ਤੂੰ ਜਚਦੀ ਏ
ਨੀ ਚੁੱਪ ਫਿਰਦੀ ਵੀ ਸਭ ਦੱਸਦੀ ਏ
ਨੀ ਕਿਹਨੂੰ ਜਾ ਕੇ ਮਿਲਣਾ ਚਾਹੁਣੀ ਏ
ਨੀ ਪੱਬ ਚੱਕਦੀ ਵੀ ਸਮਝਾਉਣੀ ਏ
ਨੀ ਛੱਡ ਰੱਖਣੇ ਪੋਲੇ-ਪੋਲੇ
ਏਹ ਇਸ਼ਕੇ ਨੂੰ ਨੱਪ ਦੇਣਗੇ
ਨੀ ਤੇਰੇ ਨੈਣ
ਹਾਏ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣ ਹਾਏ ਤੇਰੇ ਨੈਣ
ਹਾਲੇ ਸੋਹਣੀਏ ਪਿਆਰਾਂ ਦੇ ਫੁੱਲ ਫੁੱਟਣ ਦੇ
ਤੂੰ ਵੀ ਮੰਨ ਤੇ ਸਾਨੂੰ ਵੀ ਕਦੇ ਰੁੱਸਣ ਦੇ
ਰੰਗ ਤੂੰ ਪਾਏ ਪਹਿਲਾਂ ਵੀ ਨੇ ਸੂਟਾਂ ਦੇ
ਕਿਵੇਂ ਹੋ ਗਏ ਗੂੜ੍ਹੇ ਲੋਕੀ ਪੁੱਛਣਗੇ
ਨੀ ਹੱਸਦਿਆਂ ਨੂੰ ਲੋਕੀ ਜਰਦੇ ਨਹੀਂ
ਤੂੰ ਰਿੱਕੀ ਖਾਨ ਨਾ ਕੱਲਾ ਕਰ ਦੇਵੀ
ਨੀ ਆਪਾਂ ਲੱਖਾਂ ਚੋਂ ਇਕ ਲੱਗਦੇ
ਏਹ ਕਰ ਸਾਨੂੰ ਕੱਖ ਦੇਣਗੇ
ਨੀ ਤੇਰੇ ਨੈਣ
ਹਾਏ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣਾਂ ਤੇ ਨਹੀਂ ਐਤਬਾਰੀ
ਏਹ ਦੁਨੀਆ ਨੂੰ ਦੱਸ ਦੇਣਗੇ
ਨੀ ਤੇਰੇ ਨੈਣ ਹਾਏ ਤੇਰੇ ਨੈਣ
You May Also Like
» Rang [Hustinder] » Masla [Hustinder, Shiva Choudhary] » Jatti Jandi Aa [Hustinder]FAQs for Nain
Who is singer of Nain song ?
Singer of Hustinder.
Who is writer of Nain song ?
Ricky Khan wrote this Song.
Who is the music director of Nain song ?
Nain is Tuned by Baba Raja.
Which label release Nain song ?
Nain is released under the label of Tdot Records.
Whats the playtime (duration) of Nain song ?
Playtime of song Nain is 03:37 minute.
How can I download Nain song ?
You can download Nain song via click above download links.