Jatti Jandi Aa Hustinder Mp3 Song Download
Get This Song
Play Online
Share This Song
Jatti Jandi Aa Song Lyrics
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ ਲੱਥੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ ਜਾਦੀ ਆ
ਏ ਵੀ ਪਤਾ ਹੀਲਾ ਕੋਲੋ ਦੂਰ ਹੋਓ ਗੀ
ਜੂੱਤੀ ਉਹਦੀ ਸ਼ਹਿਰ ਚ ਮਸ਼ਹੂਰ ਹੋਓ ਗੀ
ਹੋ ਗੁਰੂ ਘਰ ਗੇੜਾ ਉਹਦਾ ਪੱਕਾ ਹੋਉਗਾ
ਆ ਹਾਉਸ ਪਾਰਟੀਆ ਤੋ ਕੁੜੀ ਦੂਰ ਹੋਉਗੀ
ਮੁੱਖ ਚੰਨ ਵਾਗੂ ਲੱਗੇ ਗੁੱਸਾ ਸੰਨ ਵਾਗੂ ਲੱਗੇ
ਜਦੋ ਉੱਤਰੇ ਗੱਡੀ ਚੋ ਲੰਬੀ ਗੰਨ ਵਾਗੂੰ ਲੱਗੇ
ਨਾਲੇ ਹੱਸੀ ਜਾਦੀ ਨਾਲੇ ਘੂਰੀ ਪੱਟੀ ਜਾਦੀ ਆ
ਲੱਗਦਾ ਗੱਡੀ ਚ ਕੋਈ ਜੱਟੀ ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ ਲੱਥੀ ਜਾਦੀ ਆ
ਲੱਗਦਾ ਗੱਡੀ ਚ ਕੋਈ ਜੱਟੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ ਜਾਦੀ ਆ
ਨਾ ਸੱਜੇ ਦੇਖਦੀ ਆ ਨਾਹੀ ਖੱਬੇ ਦੇਖਦੀ ਆ
ਸਾਰੇ ਸ਼ਹਿਰ ਦੀ ਮਡੀਰ ਉਹਨੂੰ ਮੱਥੇ ਟੇਕਦੀ ਆ
ਹੋ ਵੱਜਦੇ ਸਲੂਟ ਸੂਟ ਸੂਟ ਕਰਦੇ
ਜਿਓਨ ਜੋਗੀ ਉੱਤੇ ਖੋਰੇ ਕਿੰਨੇ ਮਰਦੇ
ਸਿੱਧੂ ਕਹਿੰਦਾ ਜਿੰਨੀ ਫਿੱਟ
ਡਾਇਟ ਪੱਕੀ ਖਾਦੀ ਆ
ਲੱਗਦਾ ਗੱਡੀ ਚ ਕੋਈ ਜੱਟੀ ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ ਲੱਥੀ ਜਾਦੀ ਆ
ਲੱਗਦਾ ਗੱਡੀ ਚ ਕੋਈ ਜੱਟੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ ਜਾਦੀ ਆ
ਜਦੋ ਬਾਹਰ ਨਿੱਕਲੇ ਤੂੰ ਨਿੱਕਲੇ ਨਾ ਧੁੱਪ ਨੀ
ਤੂੰ ਜਦੋ ਬੋਲਦੀ ਤਾ ਕੋਇਲ ਵੀ ਚੁੱਪ ਨੀ
ਦੇਖਣੇ ਦਾ ਕਹਿੜਾ ਤੇਨੂੰ ਮੁੱਲ ਲੱਗਣਾ
ਨੀ ਅੱਖਾ ਭੂਰੀਆ ਤੋ ਕਾਲੀ ਐਨਕ ਨੂੰ ਚੁੱਕ ਨੀ
ਕੱਲਾ ਕੜਾ ਹੱਥ ਚ ਨਾ ਕੋਈ ਵੰਗ ਦਿਸਦਾ
ਚਹਿਰੇ ਉੱਤੇ ਸਾਦਗੀ ਤੇ ਸੰਗ ਦਿਸ ਦੀ
ਹੋ ਮੁੱਕ ਗਈ ਤਰੀਫ ਤੈਨੂੰ ਦੇਖ ਦੇਖ ਕੇ
ਨੀ ਰੱਬ ਦੇ ਰੰਗਾਂ ਦ ਕੋਈ ਰੰਗ ਦਿਸਦੀ
ਹੋ ਛੇੜਿਓ ਨਾ ਡੂਮਨੇ ਦੀ ਮੱਖੀ ਜਾਦੀ ਆ
ਲੱਗਦਾ ਗੱਡੀ ਚ ਕੋਈ ਜੱਟੀ ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ ਲੱਥੀ ਜਾਦੀ ਆ
ਲੱਗਦਾ ਗੱਡੀ ਚ ਕੋਈ ਜੱਟੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ ਜਾਦੀ ਆ
You May Also Like
» Nain [Hustinder] » Masla [Hustinder, Shiva Choudhary] » Rang [Hustinder]FAQs for Jatti Jandi Aa
Who is singer of Jatti Jandi Aa song ?
Singer of Hustinder.
Who is writer of Jatti Jandi Aa song ?
Ashu Sidhu wrote this Song.
Who is the music director of Jatti Jandi Aa song ?
Jatti Jandi Aa is Tuned by Savraj.
Which label release Jatti Jandi Aa song ?
Jatti Jandi Aa is released under the label of Tdot Records.
Whats the playtime (duration) of Jatti Jandi Aa song ?
Playtime of song Jatti Jandi Aa is 02:17 minute.
How can I download Jatti Jandi Aa song ?
You can download Jatti Jandi Aa song via click above download links.