Masla Hustinder, Shiva Choudhary Mp3 Song Download
Get This Song
Play Online
Share This Song
Masla Song Lyrics
Showkidd
ਤੂੰ ਛੋਰੀ ਹਰਿਆਣਵੀਂ ਮੈਂ ਗੱਭਰੂ ਪੰਜਾਬੀ ਬਿੱਲੋ
ਸਾਡੇ ਵਿਚ ਜ਼ੋਰ ਤੇਰੀ Beauty ਬੇਹਿਸਾਬੀ ਬਿੱਲੋ
ਹਾਂ ਕਰਦੀ Smile ਜਿਹੜੇ ਮਾਰਕੇ Style ਨੀ
ਤੂੰ ਹੱਟਦੀ ਨੀ ਲਗਦਾ ਤੂੰ ਕਰੇਂਗੀ ਖਰਾਬੀ ਬਿੱਲੋ
Hips Tall Eye ਜਮਾਂ ਲਗਦੀ ਸ਼ਕੀਰਾ ਬਿੱਲੋ
ਤੇਰੇ ਬੰਨੇ Air Pod ਮੇਰੇ ਡੱਬੀਆਂ ਸਲਾਹ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਨਾਜ਼ੁਕ ਐਂ ਤੂੰ ਮੈਂ ਪੂਰਾ ਲੈਦਾ ਨਾਲ ਰੱਖਲਾ
ਨੀ ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਨਾਜ਼ੁਕ ਐਂ ਤੂੰ ਮੈਂ ਪੂਰਾ ਲੈਦਾ ਨਾਲ ਰੱਖਲਾ
ਨੀ ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ
ਫੈਸਲਾ ਕੀ ਕਰੀਏ ਤੌਰ ਪੇ ਲਾਡਲੇ ਤੂੰ High ਹੋਣਾ ਚਾਹਵੇ ਮਾਲ ਪੂਰੇ ਪੇ
ਕੱਢ ਲੇਵੇ ਜਾਨ ਮੇਰੀ Lit Outfit ਯੋ ਇੱਕ ਟਿੱਕ ਨਜ਼ਰ ਯੋ ਪੈਰ ਦਿਓਰ ਪੇ
Answer ਤੇ ਦੇਦੂ ਇੱਕ ਬਾਰੀ ਕਹਿ ਦਯੋ
ਤੰਨੇ ਮੇਰਾ ਨਸ਼ਾ ਪਰ ਮੰਨੇ ਤੇਰੀ ਤੋੜ ਕੋਨਿਆ
ਛੋਹਰੇ ਬੱਸ ਰਹਿਣਦੇ ਤੂੰ ਮੰਨੇ ਤੇਰੀ ਲੋੜ ਕੋਨਿਆ
ਛੋਹਰੇ ਬੱਸ ਰਹਿਣਦੇ ਤੂੰ ਮੰਨੇ ਤੇਰੀ ਲੋੜ ਕੋਨਿਆ
ਮੇਰੀ ਗੈਲਾਂ Chance ਨਾ ਹੱਥ ਪੈਰ ਜੋੜ ਕੋਨਿਆ
ਛੋਹਰੇ ਬੱਸ ਰਹਿਣਦੇ
ਕੱਢ ਦੇਣੇ ਜਿਹੜੇ ਰੱਖਦੀ ਤੂੰ ਸ਼ੱਕ ਗੋਰੀਏ
ਨੀ ਗੱਭਰੂ ਨੇ ਦੇਣੀ ਤੇਰੀ ਨੀਂਦ ਚੱਕ ਗੋਰੀਏ
ਹਾਂ ਕਰ ਰੱਬ ਬੰਨੀ ਕਰਕੇ ਚਲਾਉਣੀ ਆ
ਨੀ ਸੁਣਨੇ ਖੜਾਕ ਤੁਹਾਡੇ ਜਿੰਦ ਤੱਕ ਗੋਰੀਏ
ਪਾਣੀ ਵਾਲੇ ਮੁੱਦੇ ਵਾਂਗੂ ਪਾਣੀ ਸਾਡਾ ਭਰੇਂਗੀ ਤੂੰ
ਮਾਰਲਾ ਤੂੰ ਹਵਾ ਪਰ ਮਿੱਤਰਾ ਤੇ ਮਰੇਂਗੀ ਤੂੰ
ਕਰ ਲਿਆ ਮੇਕਅੱਪ ਤੇ ਟੱਚਅੱਪ ਬਥੇਰਾ ਕੁੜੇ
ਪਿੰਡ ਰਹਿ ਕੇ ਮਿੱਤਰਾ ਦੇ ਚੁੱਲ੍ਹਾ ਚੌਂਕਾ ਕਰੇਂਗੀ ਤੂੰ
ਐਤਕੀ ਸਿਆਲ ਸਾਗ ਤੇਰੇ ਹੱਥੋਂ ਖਾਣਾ ਬਿੱਲੋ
ਪੱਥਣੀ ਆਂ ਬਾਥੀਆਂ ਤੇ ਚੱਕਣਾ ਤੂੰ ਤਸਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਨਾਜ਼ੁਕ ਐਂ ਤੂੰ ਮੈਂ ਪੂਰਾ ਕੇੜਾ ਨਾਲ ਰੱਖਲਾ
ਨੀ ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ
ਹਾਏ ਫਾਇਦਾ ਕੋਨਿਆ ਹਾਂਡੇ ਮਤ ਪਿੱਛੇ ਮੇਰੇ ਛੋਹਰੇ ਤੂੰ
ਜਲ ਜਾਏਗਾ ਲਾਡਲੇ ਆਈਏ ਨਾ ਮੇਰੇ ਧੋਰੇ ਤੂੰ
Voltage High ਯੋ ਲਪੇਟ ਦੇਵੇ ਬਾਵਲੇ
ਹੁਸਨ ਤੇ ਝੱਲ ਕੋਨੀ ਪਾਵੇਗਾ ਰੇ ਡੋਰੇ ਤੂੰ
ਮੀਠੀ ਕੋਨਿਆ ਛੋਹਰੇ ਮੈਂ Sugarcane ਬਰਗੀ
ਜੇਲ ਮੇਂ ਜੋ ਹੋਵੇ ਰੇ ਮੈਂ ਈਸੇ ਪੇਨ ਬਰਗੇ
ਮੇਰਾ Dpt ਸੇ ਤਾਊ ਤੰਨੇ ਕੱਢ ਲੇਗਾ ਘਰ ਤੇ
ਪੇੜ ਹੂੰ ਮੈਂ ਭਾਰਤ ਮਾਲਾ ਕੀ ਲੇਗਾ ਭਰਤੀ
ਅਲਬਾਦੀ ਕਰੀਏ ਨਾ ਮੇਰੇ ਪਿੱਛੇ ਲੜੀਏ ਨਾ
ਚੜ੍ਹੂ ਜ਼ਹਿਰ ਤਾਰਿਆ ਮੈਂ ਮੇਰਾ Antidote ਕੋਨਿਆ
ਛੋਹਰੇ ਬੱਸ ਰਹਿਣਦੇ ਤੂੰ ਮੰਨੇ ਤੇਰੀ ਲੋੜ ਕੋਨਿਆ
ਛੋਹਰੇ ਬੱਸ ਰਹਿਣਦੇ ਤੂੰ ਮੰਨੇ ਤੇਰੀ ਲੋੜ ਕੋਨਿਆ
ਮੇਰੀ ਗੈਲਾਂ Chance ਨਾ ਹੱਥ ਪੈਰ ਜੋੜ ਕੋਨਿਆ
ਛੋਹਰੇ ਬੱਸ ਰਹਿਣਦੇ
ਸਿੱਟਦੀ ਐਂ Shade ਪਰ ਅੱਖਾਂ ਉੱਤੋਂ ਲਾਵੇ ਨਾ
ਗੱਭਰੂ ਵੀ ਚੋਟੀ ਮੋਟੀ ਸ਼ੈਅ ਨੂੰ ਹੱਥ ਪਾਵੇ ਨਾ
ਹੋ ਬੇਰਾ ਕੋਨੀ ਪਾਤੇ ਤੇਰੇ ਮਨ ਮੇਂ ਕੇ ਲਾਡਲੇ
ਹਾਏ ਗੋਲ ਮੋਲ ਬਾਤ ਕਰੇ ਸਮਝ ਯੋ ਆਵੇ ਨਾ
ਮੁੱਕਦੀ ਜੋ ਗੱਲ ਦੱਸੇ Big Khan ਹੱਲ ਦੱਸੇ
ਤੈਨੂੰ ਬਿੱਲੋ ਦਿੱਖਦਾ ਐ ਪਿੰਡ ਵੱਡਾ ਅਤਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਛੋਹਰੇ ਬੱਸ ਰਹਿਣਦੇ ਤੂੰ ਮੰਨੇ ਤੇਰੀ ਲੋੜ ਕੋਨਿਆ
ਛੋਹਰੇ ਬੱਸ ਰਹਿਣਦੇ ਤੂੰ ਮੰਨੇ ਤੇਰੀ ਲੋੜ ਕੋਨਿਆ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਐਸੇ ਦਾ ਹੀ ਮਸਲਾ ਜੋ ਲੱਕ ਤੇਰਾ ਪਤਲਾ ਨੀ
ਛੋਹਰੇ ਬੱਸ ਰਹਿਣਦੇ
You May Also Like
» Jatti Jandi Aa [Hustinder] » Nain [Hustinder] » Rang [Hustinder]FAQs for Masla
Who is singer of Masla song ?
Singer of Hustinder, Shiva Choudhary.
Who is writer of Masla song ?
Big Khan wrote this Song.
Who is the music director of Masla song ?
Masla is Tuned by ShowKidd.
Which label release Masla song ?
Masla is released under the label of Tdot Records.
Whats the playtime (duration) of Masla song ?
Playtime of song Masla is 03:11 minute.
How can I download Masla song ?
You can download Masla song via click above download links.