Naam Hustinder Mp3 Song Download
Get This Song
Play Online
Share This Song
Naam Song Lyrics
ਹੋ ਤਖਤੀ ਜੇ ਲਾਉਣੀ ਪੈਗੀ ਗੈਟਾ ਤੇ ਕੁੜੇ
ਹੋਏ ਚਰਚੇ ਨਾ ਨੰਬਰ ਪਲੈਟਾ ਦੇ ਕੁੜੇ
ਹੋ ਤਖਤੀ ਜੇ ਲਾਉਣੀ ਪੈਗੀ ਗੈਟਾ ਤੇ ਕੁੜੇ
ਹੋਏ ਚਰਚੇ ਨਾ ਨੰਬਰ ਪਲੈਟਾ ਦੇ ਕੁੜੇ
ਦੂਰੋ ਦੂਰੋ ਆਕੇ ਲੋਕ ਨਾ ਖਿਚਾਉਣ ਫੋਟੋਆਂ
ਘਰੇ ਵੱਡੀਆਂ ਕਰਾ ਕੇ ਜੇ ਨਾ ਲਾਉਣ ਫੋਟੋਆਂ
ਚੱਲੇ ਨਾ ਰਸੂਖ ਚਮਕਾਉਣਾ ਕੀ ਏ ਚੰਮ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਹੋ ਰੁਤਬਾ ਵੀ ਦੱਸਣਾ ਜੇ ਪੈ ਜਾਵੇ ਹੁੱਬ ਕੇ ਨੀ
ਇਹਦੇ ਨਾਲੋ ਚੰਗਾ ਬੰਦਾ ਮਰ ਜਾਵੇ ਡੁੱਬ ਕੇ
ਹੋ ਰੁਤਬਾ ਵੀ ਦੱਸਣਾ ਜੇ ਪੈ ਜਾਵੇ ਹੁੱਬ ਕੇ ਨੀ
ਇਹਦੇ ਨਾਲੋ ਚੰਗਾ ਬੰਦਾ ਮਰ ਜਾਵੇ ਡੁੱਬ ਕੇ
ਵੋਖਣੋ ਵੀ ਕੋਲੋ ਲੋਕੀ ਨਾ ਜੇ ਹਣ ਇੱਕੱਠੇ
ਮੇਲੇ ਜੇ ਨਾ ਲੱਗਣ ਤੇ ਵੱਜਣ ਨਾ ਧੱਕੇ
24 7 ਨੋਟ ਛਾਪਾ ਨਾ ਕੋਈ ਰੋਲਾ ਤਿੰਨ ਪੰਜ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਓ ਲੀੜਾ ਲੱਤਾ ਪਾਇਆ ਹੋਇਆ ਕਰੂਗਾ ਕੀ ਲੱਖ ਦਾ
ਨੀ ਮਹਿੰਗੀਆ ਬਰੈਡਾ ਚ ਜਮੀਰ ਹੁੰਦਾ ਕੱਖ ਦਾ
ਓ ਲੀੜਾ ਲੱਤਾ ਪਾਇਆ ਹੋਇਆ ਕਰੂਗਾ ਕੀ ਲੱਖ ਦਾ
ਨੀ ਮਹਿੰਗੀਆ ਬਰੈਡਾ ਚ ਜਮੀਰ ਹੁੰਦਾ ਕੱਖ ਦਾ
ਬੂਟ ਕਹਿੰੜੇ ਪਾਏ ਆ ਤੇ ਘੜੀ ਕਹਿੰੜੀ ਲਾਈ ਆ
ਏਵੇ ਹੀ ਪਰਾਇਸ ਟੈਗ ਜਾਣ ਗੇ ਗਨਾਈ
ਪਿੰਡ ਚ ਮੜੰਗਾ ਪੜ ਲਈਏ ਬੰਦੇ ਨੰਗ ਦਾ ਨੀ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਨੀ ਦੱਸਣਾ ਹੀ ਪੈ ਗਿਆ ਤਾਂ
ਹੋ ਦੱਸਣਾ ਹੀ ਪੈ ਗਿਆ ਤਾਂ ਨਾਮ ਕਿਹੜੇ ਕੰਮ ਦਾ
ਝੰਡਾ ਮਿੱਤਰਾਂ ਨੇ ਫੇਮ ਵਾਲਾ ਕੱਢਤਾ ਕੁੜੇ ਨੀ
ਝੰਡਾ ਪਿੰਡ ਦਾ ਜਮਾਨੇ ਉੱਤੇ ਗੱਡਤਾ ਕੁੜੇ ਨੀ
ਸਿਰ ਢੱਕ ਤੈਨੂੰ ਵਹਿੰਦਾ ਸੋਰਿਆ ਦਾ ਪਿੰਡ ਨੀ
ਦੇਖ ਬਿਨਾ ਅੱਡੀ ਚੱਕੇ ਦਿਸਦਾ ਵੜਿੰਗ ਨੀ
ਟੋਗ ਜਾ ਬਣਾਤਾ ਅਸੀ ਅੰਬਰਾ ਤੇ ਢੰਗ ਦਾ ਨੀ
ਨੀ ਦੱਸਣਾ ਹੀ ਪੈ ਗਿਆ ਤਾਂ
You May Also Like
» Leftovers [Hustinder] » Young Desires [Hustinder] » Jattan Nu [Hustinder] » Best Of Yaari [Hustinder] » Oh Mangi Gayi [Hustinder] » Kharche [Hustinder] » We Blessed [Hustinder]FAQs for Naam
Who is singer of Naam song ?
Singer of Hustinder.
Who is writer of Naam song ?
Dean Warring wrote this Song.
Who is the music director of Naam song ?
Naam is Tuned by Savraj.
Which label release Naam song ?
Naam is released under the label of Hustinder.
Whats the playtime (duration) of Naam song ?
Playtime of song Naam is 03:05 minute.
How can I download Naam song ?
You can download Naam song via click above download links.