DjPunjab.Com.Se

Jattan Nu Hustinder Mp3 Song Download

Jattan Nu
Jattan Nu Mp3 Download Hustinder
Title : Jattan Nu
Singer : Hustinder ,
Lyric : Ashu Sidhu
Music : ShowKidd
Label : Hustinder
Duration : 02:24
Released : 28, Nov 2025
Description: Jattan Nu Hustinder Mp3 Song Download from Jattan Nu Album, Jattan Nu Song Sung by Hustinder, This Latest Song Music composed By ShowKidd and Lyrics written by Ashu Sidhu, Jattan Nu Song Ringtone Download. Download Jattan Nu Hustinder mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.3 mb]

Play Online

Cover
Jattan Nu Hustinder
0:00
0:00

Share This Song

Jattan Nu Song Lyrics

Showkidd

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ 'ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਸਾਡੀ ਜਾਨ ਦੀ ਫ਼ਿਕਰ, ਸਾਡੀ ਜਾਨ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਹੋ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

(ਘੋੜੀ) ਘੋੜੀ ਪੱਬ ਨਾਲ ਭਜਾਵਾਂ, ਘੋੜਾ ਪੱਟ 'ਤੇ ਹੋਵੇ
60 Farm ਦਾ Tyre ਖੜਾ ਵੱਟ 'ਤੇ ਹੋਵੇ
ਹੋ, ਮੈਂ ਕਿਹਾ ਨੱਚਦੀ ਜਵਾਨੀ ਇੱਕੋ ਲੱਤ 'ਤੇ ਹੋਵੇ
ਬੈਠਾ ਛੱਤ 'ਤੇ ਹੋਵਾਂ 'ਤੇ ਘੜੀ 7 'ਤੇ ਹੋਵੇ

ਪੈਗ ਪੀਣ ਨੂੰ, ਰਕਾਨੇ, Fish ਖਾਣ ਨੂੰ ਹੋਵੇ
ਮੁੰਡਾ Sidhu'an ਦਾ ਸਭ ਦੀ ਜ਼ੁਬਾਨ 'ਤੇ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ 'ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

Legender 'ਤੇ ਫ਼ਿਰਦੇ Lavender ਵਾਂਗੂ ਖਿਡ਼ਦੇ ਨੀ
ਜੱਟ Chandigarh 'ਚ ਨੇ Delhi ਜਿੱਡੇ ਦਿਲ ਦੇ
ਬੇਰਾਂ ਵਾਂਗੂ ਕਿਰਦੇ 'ਤੇ ਸ਼ੇਰਾਂ ਵਾਂਗੂ ਭਿੜਦੇ ਨੀ
ਫਿਰਦੇ ਆਂ ਦੁਨੀਆਂ ਚੱਕਣ ਨੂੰ ਸਿਰ 'ਤੇ

ਉਹ, Jet Ready, ਜੱਟੀਏ, ਉਡਾਣ ਨੂੰ ਹੋਵੇ
ਸਾਡੀ ਗੁੱਡੀ-ਬੁੱਗੀ ਦਿੰਦੀ ਅਸਮਾਨ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ 'ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਹੋਰ ਕੀ ਚਾਹੀਦਾ ਜੱਟਾਂ ਨੂੰ?

ਤੇਰੇ Cartier ਪਿਰੋਲੀ 'ਤੇ ਸਾਡੇ ਗੁੱਟ 'ਤੇ ਹੋਵੇ
ਤੇਰਾ ਜ਼ੁਲਫ਼ਾਂ 'ਚ ਹੱਥ ਸਾਡਾ ਮੁੱਛ 'ਤੇ ਹੋਵੇ
ਤੈਥੋਂ ਦੁੱਖ ਸਾਥੋਂ ਖੱਚ 100 Foot 'ਤੇ ਹੋਵੇ
ਸਾਡੀ ਗੱਡੀ ਨਾ' ਪਰਾਂਦੀ ਤੇਰੀ ਗੁਤ 'ਤੇ ਹੋਵੇ

ਗੇੜਾ Shopping'an ਲਈ ਵੱਜਦਾ Milan ਨੂੰ ਹੋਵੇ
ਸਾਡੀ ਜੁੱਤੀਆਂ ਦੀ Tension Japan ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ 'ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?

You May Also Like

» Leftovers [Hustinder] » Naam [Hustinder] » Oh Mangi Gayi [Hustinder] » Young Desires [Hustinder] » Best Of Yaari [Hustinder] » Kharche [Hustinder] » We Blessed [Hustinder]

FAQs for Jattan Nu

Who is singer of Jattan Nu song ?

Singer of Hustinder.

Who is writer of Jattan Nu song ?

Ashu Sidhu wrote this Song.

Who is the music director of Jattan Nu song ?

Jattan Nu is Tuned by ShowKidd.

Which label release Jattan Nu song ?

Jattan Nu is released under the label of Hustinder.

Whats the playtime (duration) of Jattan Nu song ?

Playtime of song Jattan Nu is 02:24 minute.

How can I download Jattan Nu song ?

You can download Jattan Nu song via click above download links.

Google Tags :

Jattan Nu mp3 song , Jattan Nu mp3 song download , Jattan Nu song download , Jattan Nu Hustinder mp3 song , Jattan Nu Prem Dhillon mp3 song download , Jattan Nu Hustinder song download, Jattan Nu Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer