Leftovers Hustinder Mp3 Song Download
Get This Song
Play Online
Share This Song
Leftovers Song Lyrics
ਚੰਦਰੇ ਯਾਦ ਨਹੀ ਸੀ ਚੰਦਰੇ ਰੋਗ ਸਾਨੂੰ ਲਾਵੇਗੀ
ਹੋ ਮਾੜੀ ਸਰਕਾਰ ਵਾਗੂੰ ਟੱਪ ਗਈ ਲਗਦਾਨੀ ਆਵੇਗੀ
ਹੋ ਪਿਆਰ ਦੀ ਕਿਤਾਬ ਤੇਰੀ ਖੋਰੇ ਕਿੱਥੇ ਪਈ ਆ
ਬੋਤਲ ਵੀ ਅੱਜ ਸਾਲੀ ਨਾਲਦੇ ਤੋ ਲਈ ਏ
10 11 ਲੱਗ ਗਏ ਨੇ ਆਖਰੀ ਵੀ ਲਈਆਂ ਬਿੱਲੋ ਪਾ
11 ਲੱਗ ਗਏ ਨੇ ਆਖਰੀ ਵੀ ਲਈਆਂ ਬਿੱਲੋ ਪਾ
ਹਾਏ ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਇਸ਼ਕੇ ਦੀ ਪੋੜੀ ਤੋ ਕਿ ਡਿੱਗੇ ਪੋੜੀ ਘਰ ਦੀ ਵੀ ਚੜੀ ਨਾ ਗਈ
ਕੰਬਦੇ ਹੱਥਾ ਚੋ ਡਿੱਗੀ ਫੋਟੋ ਤੇਰੀ ਜੜੀ ਨਾ ਗਈ
ਹਾਏ ਮੰਦਿਆ ਭਾਰ ਥੱਲੇ ਦੱਬਤਾ ਨੀ ਗੱਬਰੂ ਸੀ ਘਰ ਵਰਗਾ
ਕਿਸੇ ਦਾ ਨੀ ਮਨ ਹੋਣਾ ਭਰਿਆ ਨੀ ਅੱਜ ਸਾਡੇ ਮਨ ਵਰਗਾ
ਹੋ ਸੰਧਲੀ ਜਿਹਾ ਹਾਸਾ ਤੇਰਾ ਪਹਿਲੇ ਚ ਸੀ ਪਾ ਲਿਆ
ਲਾਰੇ ਲੂਰੇ ਲਾਕੇ ਫਿਰ ਦੂਜਾ ਵੀ ਸੀ ਪਾ ਲਿਆ
ਤਾਹੀ ਅੋਖਾ ਲੰਗਿਆ ਸੀ ਤੀਜੇ ਸੀ ਬਿਲੋ ਤੇਰਾ ਨਾਮ
ਹਾਏ ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਇੱਕ ਅੱਧਾ ਪੈਂਗ ਇੱਕੋ ਸਾਹ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਕਰਤਾ ਹਿਸਾਬ ਸੀਗਾ ਨਿੱਲ ਨੀ ਮੈਂ
ਬੈਠਾ ਸੀਗਾ ਸਾਰੀ ਰਾਤ ਦਾ
ਇੱਕੋ ਚੀਜ ਛੁਟਦੀ ਨੀ ਨਾਲ ਜਾਓ
ਦਿਨ ਪਹਿਲੀ ਮੁਲਾਕਾਤ ਦਾ
ਹਾਏ ਘੜੀ ਉੱਤੇ ਟਾਇਣ ਪੋਣੇ
ਤਿੰਨ ਦਾ ਤੇ ਸਾਡੇ ਕੋਲ ਪਲ ਨਾ ਕੋਈ
ਹਾਏ ਚਿੱਤ ਤਾ ਸੀ ਤੇਰੇ ਨਾ ਜਿਓਣ ਦਾ
ਨੀ ਚੱਲੇਆ ਤਾ ਚੱਲ ਕੋਈ ਨਾ
ਹਾਏ ਮਿੱਠਿਆ ਗੱਲਾ ਦੇ ਮਾਰੇ
ਤਿੰਨ ਲਗਾਤਾਰ ਨੀ
ਯਾਦ ਕਰ ਰੋਇਆ ਫਿਰ ਲਾਏ
ਹੋਰ ਚਾਰ ਨੀ
ਸੋਚਿਆ ਕਿ ਛੋਡਣਾ ਏ
ਗਿਆਰਵਾ ਵੀ ਰਿੱਕੀ ਗਿਆ ਲਾ
ਹਾਏ ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
ਇੱਕ ਅੱਧਾ ਪੈਂਗ ਇੱਕੋ ਸਾਹ
ਇੱਕ ਅੱਧਾ ਪੈਂਗ ਇੱਕੋ ਸਾਹ
ਮਿੱਤਰਾ ਦੇ ਕਮਰੇ ਚ ਦੋ ਚੀਜਾਂ ਬਚੀਆ ਨੇ
ਇੱਕ ਅੱਧਾ ਪੈਂਗ ਇੱਕੋ ਸਾਹ
You May Also Like
» Young Desires [Hustinder] » Kharche [Hustinder] » Jattan Nu [Hustinder] » Oh Mangi Gayi [Hustinder] » Best Of Yaari [Hustinder] » We Blessed [Hustinder] » Naam [Hustinder]FAQs for Leftovers
Who is singer of Leftovers song ?
Singer of Hustinder.
Who is writer of Leftovers song ?
Ricky Khan wrote this Song.
Who is the music director of Leftovers song ?
Leftovers is Tuned by Savraj.
Which label release Leftovers song ?
Leftovers is released under the label of Hustinder.
Whats the playtime (duration) of Leftovers song ?
Playtime of song Leftovers is 03:42 minute.
How can I download Leftovers song ?
You can download Leftovers song via click above download links.