Naam Bolda Lakhi Ghuman, Gurlez Akhtar Mp3 Song Download
Get This Song
Play Online
Share This Song
Naam Bolda Song Lyrics
ਕਰਦੇ ਓ ਜਿਨ੍ਹਾਂ ਉੱਤੇ ਅੱਖਾਂ ਤੱਤੀਆਂ
Pu ਵਿੱਚ ਘੁੰਮਣ ਸ਼ੌਕੀਨ ਜੱਟੀਆਂ
ਮਰਦੀ ਆਂ ਕਈ ਮਿੱਤਰਾ ਦੇ ਸੀਨ ਤੇ
ਮਰਦੇ ਨੇ ਜੱਟ ਤੇਰੇ ਲੱਕ ਲੀਨ ਤੇ
ਖੱਬੇ ਹੱਥ ਨਾਲ ਮੁੱਛ ਸੱਜੀ ਮੋੜ ਰੱਖਦੇ
ਡੋਲਿਆਂ ਦੇ ਵਿੱਚ ਪੂਰਾ ਜੋਰ ਰੱਖਦੇ
ਪੂਰੇ ਚੰਡੀਗੜ੍ਹ ’ਚ ਮਹੌਲ ਰੱਖਦੇ
ਟੌਪ ਟੌਪ ਬੰਦਿਆਂ ’ਚ ਨਾਮ ਹੋ ਗਿਆ
ਸਾਡੇ ਆ ਨਾ ਕਰ ਐਨੀ ਤੌਰ ਮਿੱਤਰਾ
ਦੇਖ ਕਿੰਨੇ ਆ ਦਿਲਾਂ ਦਾ ਨੁਕਸਾਨ ਹੋ ਗਿਆ
ਕਿੱਥੇ ਤੈਨੂੰ ਸੋਹਣਿਆ ਲਕੋ ਕੇ ਰੱਖ ਲਾਂ
ਵੇ ਤੂੰ ਲੋਕਾਂ ਦੀਆਂ ਨਜ਼ਰਾਂ ’ਚ ਆਮ ਹੋ ਗਿਆ
ਲੋਕਾਂ ਦੀਆਂ ਨਜ਼ਰਾਂ ’ਚ ਆਮ ਹੋ ਗਿਆ
ਸਾਡੇ ਕੋਲੋਂ ਹੁੰਦੀ ਨੈਯੋਂ ਖਾਨਾ-ਪੂਰਤੀ
ਜੱਟ ਨੇ ਕਤੀੜ ਚਿਰਾਂ ਦੀ ਆ ਘੂਰਤੀ
ਫੇਰ ਵੀ ਜੇ ਗੱਲ-ਬਾਤ ਚੈੱਕ ਕਰਨੀ
ਵੱਧ ਚੱਲੇ ਆ ਸਟੌਪ ਤੋਂ ਨੀ ਨਾਮ ਸ਼ੋਰ ਦਾ
ਅੱਲ੍ਹੜਾਂ ’ਚ ਗੱਬਰੂ ਦੀ ਠੁਕ ਬੋਲਦੀ
ਤੇ ਨਾਲਿਆਂ ਤੇ ਮਿੱਤਰਾਂ ਦਾ ਨਾਮ ਬੋਲਦਾ
ਜੇ Toll ਉੱਤੋਂ ਲੰਘ ਗਏ ਕਟਾਕੇ ਪਰਚੀ
ਨੀ ਫਾਇਦਾ ਕੀ ਆ ਦੱਸ ਚੋਬਰ ਦੀ ਟੋਹਰ ਦਾ
ਫਾਇਦਾ ਕੀ ਆ ਦੱਸ ਚੋਬਰ ਦੀ ਟੋਹਰ ਦਾ
ਓ ਵੇਲਿਆਂ ਦੇ ਸੁਣਿਆ ਮੈ ਦੋ Route ਨੇ
On Bail ਹੁਣੇ ਆ ਜਾ ਬਿੱਲੋ ਜੇਲ ਹੁਣੇ ਆ
Always ਜਿੰਨਾ ਲਈ ਤੂੰ ਜਾਂ ਵਾਰਦੇ
ਯਾਰੀਆਂ ਚ ਛੇਤੀ ਕਿਥੇ Fail ਹੁਣੇ ਆ
ਹਾਂ ਪਤਲੋ ਆ ਸੂਰਮੇ ਦੀ ਧਾਰੀ ਵਰਗੀ
ਚੀਜ ਸਿਰੇ ਆਲੀ ਸੱਸੇ ਨੂੰ ਸਿਹਾਰੀ ਵਰਗੀ
ਉਤੋਂ ਨਖਰਾ ਵੀ ਜੱਟੀ ਦਾ ਕਮਾਲ ਹੋ ਗਯਾ
ਓ ਕੱਡਿਆ ਨਾ ਕਰ ਏਨੀ ਟੋਹਰ ਮਿੱਤਰਾ
ਦੇਖ ਕਿੰਨੀਆਂ ਦਿਲਾਂ ਦਾ ਨੁਕਸਾਨ ਹੋ ਗਯਾ
ਕਿੱਥੇ ਤੈਨੂੰ ਸੋਹਣਿਆ ਲਕੋ ਕੇ ਰੱਖ ਲਾਂ
ਵੇ ਤੂੰ ਲੋਕਾਂ ਦੀਆਂ ਨਜ਼ਰਾਂ ’ਚ ਆਮ ਹੋ ਗਿਆ
ਸ਼ੱਕਦੇ ਆ ਜਦੋਂ ਨੀ Pure ਸ਼ੱਕਦੇ
ਯਾਰ ਵੀ ਖਰੇ ਤੇ ਖਰਾ ਮਾਲ ਰੱਖਦੇ
ਓ ਜਿਹਦੇ ਪਿੱਛੇ ਸੁੱਖ ਨਾਲ ਖੜ੍ਹ ਜਾਈਦਾ
ਓਹਦਾ ਨੀ ਵਿਰੋਧੀ ਫੇਰ ਟਾਈਮ ਚੱਕਦੇ
ਸੁਮਨ ਨੂੰ ਬੱਲੇ ਬੱਲੇ ਆਉਂਦੀ ਆ ਕਰਾਉਣੀ
ਜਾਨ ਕਲਮ ’ਚ ਕੱਲੇ ਗਾਫ਼ੀ ਏ ਨੀ ਜੋੜ ਦਾ
ਅੱਲ੍ਹੜਾਂ ’ਚ ਗੱਬਰੂ ਦੀ ਠੁਕ ਬੋਲਦੀ
ਤੇ ਨਾਕੇਯਾ ਤੇ ਮਿੱਤਰਾਂ ਦਾ ਨਾਮ ਬੋਲਦਾ
ਜੇ Toll ਉੱਤੋਂ ਲੰਘ ਗਏ ਕਟਾਕੇ ਪਰਚੀ
ਨੀ ਫਾਇਦਾ ਕੀ ਆ ਦੱਸ ਚੋਬਰ ਦੀ ਟੋਹਰ ਦਾ
ਫਾਇਦਾ ਕੀ ਆ ਦੱਸ ਚੋਬਰ ਦੀ ਟੋਹਰ ਦਾ
ਵੇ ਮਰਦੀਆਂ ਤੇਰੇ ਉੱਤੇ ਦੁੱਧ ਵਰਗੀ
ਤੇਰੇ ਫਿਕਰਾਂ ਨੇ ਫਿੱਕੀ ਮੁਟਿਆਰ ਕਰਤੀ
ਕਰਦੇ ਆ ਜਿੱਥੇ ਅਸੀਂ ਇਕੱਠ ਕਰਦੇ
ਜਿੱਥੇ ਖੜ੍ਹਦੇ ਆ ਬੈਠ ਜਾ ਬੈਠ ਜਾ ਕਰੇ ਧਰਤੀ
ਵੇ ਚੰਦਰੇਆ ਮਿੱਠੇ ਨਾਲੋਂ ਵੱਧ ਮਿੱਠਾ ਏ
ਕੋਲੇ ਖੜ੍ਹਦਾ ਨੀ ਐਡਾ ਕੀ ਤੂਫ਼ਾਨ ਹੋ ਗਿਆ
ਕੱਢਿਆ ਆ ਨਾ ਕਰ ਐਨੀ ਟੋਹਰ ਮਿੱਤਰਾ
ਦੇਖ ਕਿੰਨੇ ਆ ਦਿਲਾਂ ਦਾ ਨੁਕਸਾਨ ਹੋ ਗਿਆ
ਕਿੱਥੇ ਤੈਨੂੰ ਸੋਹਣਿਆ ਲਕੋ ਕੇ ਰੱਖ ਲਾਂ
ਵੇ ਤੂੰ ਲੋਕਾਂ ਦੀਆਂ ਨਜ਼ਰਾਂ ’ਚ ਆਮ ਹੋ ਗਿਆ
ਲੋਕਾਂ ਦੀਆਂ ਨਜ਼ਰਾਂ ’ਚ ਆਮ ਹੋ ਗਿਆ
You May Also Like
» Ghaint Ni Koi [Dilpreet Dhillon, Shipra Goyal] » Raja Mai Tu Rani [R Verma] » What You Want [Arjun Sahota, Gurlez Akhtar] » Jatt Koke Ton Sohna [Amar Sehmbi] » Big Men Chapter 3 [R Nait, Gurlez Akhtar ] » Ok aa [Sarika Gill] » Up [Kaptaan] » Love Hurts [Prem Dhillon]FAQs for Naam Bolda
Who is singer of Naam Bolda song ?
Singer of Lakhi Ghuman, Gurlez Akhtar.
Who is writer of Naam Bolda song ?
Aman Sumal wrote this Song.
Who is the music director of Naam Bolda song ?
Naam Bolda is Tuned by Khushraj Singh.
Which label release Naam Bolda song ?
Naam Bolda is released under the label of One Take Worldwide.
Whats the playtime (duration) of Naam Bolda song ?
Playtime of song Naam Bolda is 03:28 minute.
How can I download Naam Bolda song ?
You can download Naam Bolda song via click above download links.