Love Hurts Prem Dhillon Mp3 Song Download
Get This Song
Play Online
Share This Song
Love Hurts Song Lyrics
Rass
ਆਓ ਧੜਕਣ ਦਿਲ ਦੀ ਵਧ ਜਾਣ ਦੀਏ
ਪੀਡ ਜੀ ਹੋਣ ਹੱਦ ਜਾਣ ਦੀਏ
ਧੜਕਣ ਦਿਲ ਦੀ ਵਧ ਜਾਣ ਦੀਏ
ਪੀਡ ਜੀ ਹੋਣ ਹੱਦ ਜਾਣ ਦੀਏ
ਇੱਕ ਦਮ ਹੀ Mood Swing ਜਿਹਾ ਹੋ ਜਾਏ
ਦਮ ਹੀ Mood Swing ਜਿਹਾ ਹੋ ਜਾਏ
ਯੂਨ Symptoms ਛੱਡੀ ਭੰਗ ਦੇ ਆਂ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਨੀਂ ਮੈਂ Google Map ਤੇ ਪਾਕੇ ਨੀਂ
ਤੇਰੇ ਪਿੰਡ ਦਾ ਰਾਹ ਜੇਹਾ ਵੇਖ ਲੈਣਾ
ਇਸ ਪਿੰਡ ਹੋਣੇ ਸੀ ਮੇਰੇ ਸੋਹਰੇ ਨੀਂ
ਬੈਠਾ ਨਾਲ ਯਾਲੇ ਨੂੰ ਆਖ ਲੈਣਾ
ਇਥੇ ਹੀਰਾ ਰਾਂਝੇ ਖਾਲੇ ਕਈ
ਹੀਰਾਂ ਰਾਂਝੇ ਖਾਲੇ ਕਈ
ਕਿਸੇ ਐਵੇਂ ਮਸ਼ਹੂਰ ਨੀ ਝੰਗ ਦੇ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਨੀਂ ਮੈਂ ਰੁਸਣਾ ਤੇਰਾ ਭੁੱਲਿਆ ਨਹੀਂ
ਮੈਨੂੰ ਯਾਦ ਅੱਜ ਮੈਂ ਮਨਾਉਂਦੀ ਦੀ ਸੀ
ਅੱਜ ਮੰਨਿਆ ਨਫਰਤ ਕਰਦੀ ਏ
ਪਰ ਕਦੇ ਤਾ ਮੈਨੂੰ ਚਾਹੁੰਦੀ ਸੇ
ਭਲਾ ਕਿਨੇ ਕਿਹਨੂੰ ਛੱਡਿਆ ਏ
ਕਿਨੇ ਕਿਹਨੂੰ ਛੱਡਿਆ ਏ
ਮੈਥੋਂ ਲੋਕੀ ਜਵਾਬ ਮੰਗਦੇ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਮੇਰੇ Phone ਚ ਤੇਰਾ ਨੰਬਰ ਨੀਂ
ਉਠੇ ਹੂਲ ਕੇ ਤੈਨੂੰ ਕਾਲ ਕਰਾ
ਲੱਛਣ ਦੱਸ ਦੇ Move On ਹੋ ਗਈ ਹੈ
ਤੂੰ ਉਹ ਨੀਂ ਜਿਸ ਦੀ ਭਾਲ ਕਰਾ
ਮਾਝੇ ਆਲੇਯਾ ਕਯੋ ਦਿਲ ਛੱਡ ਦਾ ਏ
ਐਸੇ ਇਸ਼ਕ ਨਾਂ ਕਿਤੇ ਵੀ ਭੇਦ ਪਾਇਆ
ਸ਼ਿਵ ਹੋਣੀ ਸ਼ਾਇਰ ਕਿਥੇ ਹੋਣ ਜੀ
ਐਸੇ ਇਸ਼ਕ ਸ਼ਿਵ ਸ਼ਾਇਰ ਬਣਾਇਆ
Dhillon ਸਜਨ ਪਿਆਰੇ ਜਾਨ ਤੋਂ
ਸਜਨ ਪਿਆਰੇ ਜਾਨ ਤੋਂ
ਤੇ ਸਜਨੀ ਸੂਲੀ ਢੰਗ ਦਿਆਂ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
ਅਸੀ ਸੁੰਨ ਜੇ ਹੋ ਕੇ ਬੈਹ ਜਾਈਏ ਨੀ
ਜਦੋਂ ਸ਼ਹਿਰ ਤੇਰੇ ਚੋ ਲੰਘ ਦੇ ਆ
You May Also Like
» Akaal [Kulbir Jhinjer] » Teri Galli [Sajjan Adeeb] » 5 Mint [Vadda Grewal, Deepak Dhillon] » Tumba [Ghaffar Raghi Group, Jagjeet Sandhu] » Darji [Gurnam Bhullar] » CCTV [Hunar Sidhu] » Gallbaat [Harnav Brar] » Baazan Wale De Puttar Ne [Tarsem Jassar]FAQs for Love Hurts
Who is singer of Love Hurts song ?
Singer of Prem Dhillon.
Who is writer of Love Hurts song ?
Prem Dhillon wrote this Song.
Who is the music director of Love Hurts song ?
Love Hurts is Tuned by Rass.
Which label release Love Hurts song ?
Love Hurts is released under the label of Prem Dhillon Music.
Whats the playtime (duration) of Love Hurts song ?
Playtime of song Love Hurts is 03:24 minute.
How can I download Love Hurts song ?
You can download Love Hurts song via click above download links.