Ok aa Sarika Gill Mp3 Song Download
Get This Song
Play Online
Share This Song
Ok aa Song Lyrics
G Guri Music
ਮੈਨੂੰ ਮਿਲਿਆ ਸੁਣੱਖਾ ਮੈਨੂੰ ਚਾਹ ਹੀ ਬੜਾ
ਸਭ ਛੋਹਬਰਾਂ ਚੋਂ ਦਿਸਦਾ ਏ ਅਲੱਗ ਹੀ ਖੜਾ
ਚੰਗੇ ਖ਼ਾਨਦਾਨ ਦਾ ਸ਼ੌਕੀਨ ਪੁੱਤ ਜੱਟ ਦਾ
ਨਖਰੋ ਨੂੰ ਫੁੱਲਾਂ ਵਾਂਗੂ ਸੰਭ ਸੰਭ ਰੱਖਦਾ
ਹਾਏ ਟੋਹਰ ਟੱਪੇ ਆਲੇ ਜੱਟਾ ਵੇ ਟੋਹਰ ਟੱਪੇ ਆਲੇ ਜੱਟਾ ਵੇ
ਪੂਰੇ ਜਦ ਰੱਖੇ ਕੋਕੇ ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਸੋਹਣੇ ਸੋਹਣੇ Suit ਪਾਕੇ ਤੇਰੇ ਲਈ ਮੈਂ ਸੱਜਦੀ
ਭੱਜ ਭੱਜ ਸ਼ੀਸ਼ਾ ਦੇਖਾਂ ਕੇਹੋ ਜਹੀਆਂ ਲੱਗਦੀ
ਸਹੇਲੀਆਂ ਦੀ ਟੋਹਰ ਮੇਰੀ ਜੱਟਾ ਤੇਰੇ ਕਰਕੇ
ਕਾਲਾ ਟਿੱਕਾ ਲਾਵਾਂ ਤੇਰੀ ਨਜ਼ਰਾਂ ਤੋਂ ਡਰਕੇ
ਮੈਂ ਬੋਹਤੀਆਂ ਤਾਰੀਫਾਂ ਕਰਲਾਂ ਬੁੱਲ ਹੱਲੇ ਰੋਕੇ ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਮੇਰੇ ਆਲਿਆ ਤੂੰ ਵੱਡਾ ਰੁਤਬਾ ਏ ਰੱਖਦਾ
ਮੇਰੇ ਪੁੱਛੇ ਬਿਨਾ ਤਨ Step ਵੀ ਨੀ ਪੱਟਦਾ
ਕਿਸਮਤ ਖੁੱਲ੍ਹ ਗਈ ਵੇ ਸੱਚੀ ਮੁਟਿਆਰ ਦੀ
ਮਹਿਫਲਾਂ ਯਾਨ ਬਣੀ ਕੁਲਿਆਣੇ ਦੇ ਬਰਾੜ ਦੀ
Nature ਦਾ Good ਬੱਬੂ ਆ ਵਾਅਦੇ ਕਰਦਾ ਨਾ ਫੋਕੇ ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
ਰੁੱਸੀ ਨੂੰ ਮਨੌਣਾ ਸਿੱਖ ਲੇ ਵੇ ਬਾਕੀ ਸਭ ਗੱਲਾਂ Ok ਆ
You May Also Like
» Kisani [Inder Pandori] » All Black [Baani Sandhu] » Na Pushde [Saivi Fareed] » My Life Be Like [Parmish Verma, Simar Kaur] » Shonk [Jaskaran Grewal, Jasmeen Akhtar] » 5 Raund [Manavgeet Gill] » Tere Pyar Di Saunh [Sunil Mattu] » Challa 2 [Tipu Sultan, Rabaabpb31]FAQs for Ok aa
Who is singer of Ok aa song ?
Singer of Sarika Gill.
Who is the music director of Ok aa song ?
Ok aa is Tuned by G Guri.
Which label release Ok aa song ?
Ok aa is released under the label of Sarika Gill.
Whats the playtime (duration) of Ok aa song ?
Playtime of song Ok aa is 02:37 minute.
How can I download Ok aa song ?
You can download Ok aa song via click above download links.