MTCD Wazir Patar, Japjeet Sandhu Mp3 Song Download
Get This Song
Play Online
Share This Song
MTCD Song Lyrics
Yo, Wazir! Tell 'em Where You From, Man!
ਓ ਕਾਲੀ ਅੱਖ ਵੈਂਦੀ
ਵੈਰੀ ਵਿਚ-ਓ ਮੇਰਸੇਦੇ
ਆ ਗਯਾ ਪਰਾਉਣਾ ਛੱਡੀ ਮੂਸੇਟੈਪ ਸੀਡੀ
ਕਰ ਵੈਰੀਆਂ ਨਾਲ ਟਾਕਰੇ
ਬੁਲਾਉਂਦੇ ਬੱਕਰੇ ਨੀ ਅਸੀ ਵੇਲੇ ਨੀ
ਹੋ ਵੇਲੇ ਨੀ ਰਕਾਨੇ ਵੇਖੀ ਜਾਈ ਏ
ਨਖਰੇ ਨੀ ਅਸੀ ਵੇਲੇ ਨੀ
ਹਾਏ ਵੇਲੇ ਨੀ ਰਕਾਨੇ ਵੇਖੀ ਜਾਈ ਏ
ਨਖਰੇ ਨੀ ਅਸੀ ਵੇਲੇ ਨੀ
ਦਾਦਾ ਤਿੱਤਰ ਦਿਖਾ ਦਈ ਲਾਹੌਰ ਨੀ
ਮਾਰੇ ਰੋਂਦ ਪੱਤੇ ਧਾ ਦਈ ਏ ਬੋਰ ਨੀ
ਓ ਪੈਂਦੀ ਆ ਪਟਾਖੇ ਕਿਉਂ ਡਰਦੀ ਕਤੀੜ
ਜਦੋਂ ਰੱਸ ਆਲੀ ਧਾੜ ਧਾੜ ਚਲਦੀ ਨੀ
ਜਦੋਂ ਚਲਨ ਗੋਲੀਆਂ
ਓ ਫੇਰ ਨਾ ਮੰਡੀਰ ਮੂੰਹਰੇ ਖਡ ਦੀ ਨਈ
ਜਦੋਂ ਚਲਣ ਗੋਲੀਆਂ
ਓ ਫੇਰ ਨਾ ਮੰਡੀਰ ਮੂੰਹਰੇ ਖਡ ਦੀ ਨਈ
ਜਦੋਂ ਚਲਣ ਗੋਲੀਆਂ
ਓ ਚਸਕਾ ਤੇ ਟਾਇਰ ਆ ਫਲੈਟ ਜੇਹੇ
ਰੂਬਿਕਨ ਥਾਰ-ਆਨ ਬੁੱਕ ਹਨ ਟ੍ਰੈਕ ਤੇ
ਵੱਜਦਾ ਏ ਝੋਟਾ ਬਲਕੌਰ ਦਾ ਸਪੀਕਰ-ਆਨ ਚ
ਮੱਲੋ ਮੱਲ੍ਹੀ ਹੋ ਜਾਂਦੇ ਹਾਈ
ਜੇ ਨਈ ਪੁਗਾਉਂਦੇ ਜੱਟ ਅੜਿਆ
ਹੋ ਨਹੀਓ ਮੰਦੇ ਕਿਸੇ ਦੀ ਜੱਟ ਆ ਹੀ
ਤੇ ਨੀ ਪੁਗਾਉਂਦੇ ਜੱਟ ਅੜਿਆ
ਹੋ ਨਹੀਓ ਮੰਦੇ ਕਿਸੇ ਦੀ ਜੱਟ ਆ ਹੀ
ਤੇ ਨੀ ਪੁਗਾਉਂਦੇ ਜੱਟ ਅੜਿਆ
ਹਿਕਾ ਤਾਂ ਕੇ ਜਦੋਂ ਵੀ ਭਾਉ ਤੁਰ ਦੇ
ਵੱਡੇ ਵੇਲੀਆਂ ਦੀ ਅੱਖ ਹਜੇ ਭੁਰਜੇ
ਹੋ ਪੁੱਛਦੇ ਆ Wazir ਨੂੰ ਹੁਕੂਮ ਆ
ਕੌਣ ਜੇਡਾ ਗੀਤਾਂ ਵਿਚ ਕਢੇ ਚੰਗਿਆੜੇ ਨੀ
ਮੁੰਡੇ ਮਾਝੇ ਦੇ ਹਾਨਾਨੇ
ਜੰਮੇਆਂ ਪਾਉਣ ਲਈ ਖਲਾਰੇ ਨੀ
ਮੁੰਡੇ ਮਾਝੇ ਦੇ ਹਾਨਾਨੇ
ਜੰਮੇਆਂ ਪਾਉਣ ਲਈ ਖਲਾਰੇ ਨੀ
ਮੁੰਡੇ ਮਾਝੇ ਦੇ ਹਾਨਾਨੇ
ਵੇ ਕਾਲਾ ਕਾਲਾ ਸੂਟ ਦੁਧ ਵਰਗੀ ਜਵਾਨੀ
ਪਰੀ ਨਾਜ਼ ਏਹਦੇ ਯਾਰ ਵਾਂਗੂ ਹੁਸਨ ਏ ਰਾਣੀ
ਮੇਰੀ ਨਖਰੇ ਦੀ ਫੇਮ ਚਾਰੇ ਗੂੰਜਦੀ ਏ ਰਾਊਂਡ
ਵੇ ਬਟੱਲ ਓ ਫਲੋਰ ਘੁੰਮੇ ਡਾਲੇ ਓਹੋ ਬੋਰ
ਕਾਹਤੋ ਚਕਵੇ ਗੀਤ ਕੱਢੇ ਬੈਕ ਟੂ ਬੈਕ
ਤੈਯੋ Chat On ਉੱਤੇ ਲਾਈ ਰੱਖੇ ਡੇਰੇ ਵੇ
ਤੇਰੀ ਕਲਾਕਾਰੀ ਵੱਖ ਯਾ
ਵੇਖੇ ਕਲਾਕਾਰ ਮੈਂ ਬਥੇਰੇ ਵੇ
ਤੇਰੀ ਕਲਾਕਾਰੀ ਵੱਖ ਯਾ
ਮਾਨ ਕਰਦਾ ਅੰਬਰਸਰ ਤੇਰੇ ਤੇ
ਤੇਰੀ ਕਲਾਕਾਰੀ ਵੱਖ ਯਾ
You May Also Like
» Tera Pyaar Ve [Aman Ghuman] » Killa [Dilpreet Dhillon, Sultaan] » Sawaad [Raka] » Jhallar [Sweetaj Brar] » Pathar [Flop Likhari] » Maavan Dheeyan [Amrit Maan] » Maan Ni Krida [Pamma Dumewal] » Maan Wali Gal [Deep Karan]FAQs for MTCD
Who is singer of MTCD song ?
Singer of Wazir Patar, Japjeet Sandhu.
Who is writer of MTCD song ?
Hukam wrote this Song.
Who is the music director of MTCD song ?
MTCD is Tuned by Wazir Patar.
Which label release MTCD song ?
MTCD is released under the label of Wazir Patar.
Whats the playtime (duration) of MTCD song ?
Playtime of song MTCD is 02:36 minute.
How can I download MTCD song ?
You can download MTCD song via click above download links.