Wakh Simar Arora Mp3 Song Download
Get This Song
Play Online
Share This Song
Wakh Song Lyrics
ਸੁਣਿਆ ਸੀ ਹੰਜੂ ਖਾਰੇ ਪੀ ਕੇ ਪਤਾ ਲਗਿਆ
ਆਸ਼ਕਾਂ ਦੀ ਜ਼ਿੰਦਗੀ ਕੀ ਜੀ ਕੇ ਪਤਾ ਲਗਿਆ
ਹੱਸੇ ਸ਼ਰੇ ਆਮ ਹੁਣ ਲੋਕ ਲੋਕ ਰੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕਿਦਾਂ ਹੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕਿਦਾਂ ਹੋਈ ਦਾ
ਇਸ਼ਕੇ ਚ ਕਿੱਥੇ ਦਾ ਹਿਸਾਬ ਕਿੱਥੇ ਮਿਲਦਾ
ਮੁਕਰੇ ਹੋਏ ਸਜਣਾ ਦਾ ਲਾਜ਼ ਕਿੱਥੇ ਮਿਲਦਾ
ਹੰਜੂਆਂ ਨਾ ਮੁਖਦੇ ਨਾ ਸੁਭਾ ਸ਼ਾਮ ਧੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕਿਦਾਂ ਹੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕਿਦਾਂ ਹੋਈ ਦਾ
ਹੋਕੇ ਉੱਠੀ ਹੋਕੇ ਔਰ ਲੱਭੇ ਕਿੱਥੇ ਜਾਂਦੇ ਆ
ਸਜਨ ਗੁਆਚੇ ਇੱਥੇ ਲੱਭੇ ਕਿੱਥੇ ਜਾਂਦੇ ਆ
ਮੁੜ ਦਾ ਨਾ ਕੋਈ ਬਡਾ ਬੋਹੇ ਚ ਖਲੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕੀਤਾ ਹੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕੀਤਾ ਹੋਈ ਦਾ
ਧਰਤੀ ਨਾ ਥਾਂ ਦੇਵੇ ਆਸਮਾਨ ਰੁਸ ਗਿਆ ਹੈ
ਇੰਝ ਲੱਗੇ ਸਾਡਾ ਤਾ ਜਹਾਨ ਰੁਸ ਗਿਆ ਏ
ਧਰਤੀ ਨਾ ਥਾਂ ਦੇਵੇ ਆਸਮਾਨ ਰੁਸ ਗਿਆ ਹੈ
ਇੰਝ ਲੱਗੇ ਸਾਡਾ ਤਾ ਜਹਾਨ ਰੁਸ ਗਿਆ ਏ
ਮਿਲਦਾ ਨੀ ਚੇਨ ਕੀਤੇ ਬੜਾ ਹੁਣ ਢੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕੀਤਾ ਹੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕੀਤਾ ਹੋਈ ਦਾ
ਸੱਚਾ ਦਿਲ ਟੁੱਟੇ ਨਾ ਹੋ ਨਹੀਓ ਸਕਦਾ
ਆਪਣਾ ਕੋਈ ਟੁੱਟੇ ਨਾ ਹੋ ਨਹੀਓ ਸਕਦਾ
ਦੀਵੇ ਵੰਗ ਜੱਗੇ ਨਾ ਅੱਖ ਰਾਤਾ ਨੂੰ ਨਾ ਸੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕੀਤਾ ਹੋਈ ਦਾ
ਵੱਖ ਹੋਕੇ ਪਤਾ ਲਗਾ ਵੱਖ ਕੀਤਾ ਹੋਈ ਦਾ
You May Also Like
» POTE NOVEN PATSHAH DE [Seera Buttar] » Jaan Kad Lendi [Masha Ali] » Hit You Up [Mand] » Uneducated [Sucha Yaar] » Chaa [Karam Brar] » Adore [Kaptaan] » Kurbani [Mankirt Aulakh] » Laare [Kotti]FAQs for Wakh
Who is singer of Wakh song ?
Singer of Simar Arora.
Who is writer of Wakh song ?
Mandeep Maavi wrote this Song.
Who is the music director of Wakh song ?
Wakh is Tuned by Nik D Gill.
Which label release Wakh song ?
Wakh is released under the label of Speed Records.
Whats the playtime (duration) of Wakh song ?
Playtime of song Wakh is 04:17 minute.
How can I download Wakh song ?
You can download Wakh song via click above download links.