Banda Maarda Jind Dhillon, Gurlez Akhtar Mp3 Song Download
Get This Song
Play Online
Share This Song
Banda Maarda Song Lyrics
Dr Zeus
ਆਥਣੇ ਦੇ ਦਸ ਵੱਜੇ ਹੋਇਆ ਚੋਬਰਾ
ਤੇ ਤੂੰ ਫਿਰਦਾ ਐ ਘੇਰਾ ਥਾਣੇ ਲਾਉਣ ਨੂੰ
ਮੈਂ ਸੁਣਿਆ ਲੋਕੀ ਕਹਿੰਦੇ ਇਕੱਠੀ ਚੌਕ ’ਚ ਹੋਈ ਐ
ਆ ਕਰਦੇ ਸਲਾਹਾਂ ਤੇਰੀ Game ਪਾਉਣ ਨੂੰ
ਆਉ ਗੁੱਸਾ ਤੇਰਾ ਹੋਈ ਅੱਖ ਲਾਲ ਦੱਸਦੀ
ਮੈਨੂੰ ਦਿੱਸੀ ਜਾਂਦਾ ਉਹਨਾਂ ਦੇ ਛੱਪਰਾ ਮਾਰਦਾ
ਹਾਂ Calm Down ਰਿਹਾ ਕਰ ਤੂੰ ਮੱਖਣਾ ਵੇ
ਕਾਟੋਂ ਵੈਰੀਆਂ ਦੇ ਡਰਾਂ ਮੁਹਰੇ ਲਲਕਾਰਦਾ
Calm Down ਰਿਹਾ ਕਰ ਤੂੰ ਮੱਖਣਾ ਵੇ
ਕਾਟੋਂ ਵੈਰੀਆਂ ਦੇ ਡਰਾਂ ਮੁਹਰੇ ਲਲਕਾਰਦਾ
Calm Down ਰਿਹਾ ਕਰ ਤੂੰ ਮੱਖਣਾ ਵੇ
ਕਾਟੋਂ ਵੈਰੀਆਂ ਦੇ ਡਰਾਂ ਮੁਹਰੇ ਲਲਕਾਰਦਾ
ਕਿਹੜਾ ਮੋਹਿਨੀਓ ਪਰਾਉਣੇ ਨੂੰ ਹਵਾ ਕੀਤਾ ਨੀ
ਦੇਖੀ ਸਾਰੀ ਰਾਤ ਇਹਨਾਂ ਦਾ ਪਵਾਉ ਕੀਤਾ ਨੀ
ਕਿਹੜੇ ਟੱਬਰ ਨੂੰ ਖੋਲ ਗਏ ਸੀ ਮਾਰਾ ਮਿੱਠੀਏ
ਠੋਕਲੇ ਰੱਖਣੇ ਛੱਡਾ ਮੈਂ ਇੱਦਾਂ ਨੀ
ਓ ਦੇਖੀ ਕਿਵੇਂ ਛਾਤੀਆਂ ’ਚ ਠੁੰਡੇ ਵੱਜਦੇ
11 Number ਆ Scooter ਕੁੜੇ ਤੇਰੇ ਯਾਰ ਦਾ
ਜਦੋਂ ਗੱਲ ਆ ਜਾਏ ਪਰਿਵਾਰ ’ਤੇ ਕੁੜੇ ਨੀ
ਸੱਚੀ ਮੇਰਾ ਦਿਲ ਕਰਦਾ ਕੇ ਬੰਦਾ ਮਾਰਦਾ
ਜਦੋਂ ਗੱਲ ਆ ਜਾਏ ਪਰਿਵਾਰ ’ਤੇ ਕੁੜੇ ਨੀ
ਸੱਚੀ ਮੇਰਾ ਦਿਲ ਕਰਦਾ ਕੇ ਬੰਦਾ ਮਾਰਦਾ
ਜਦੋਂ ਗੱਲ ਆ ਜਾਏ ਪਰਿਵਾਰ ਦੇ ਕੁੜੇ ਨੀ
ਸੱਚੀ ਮੇਰਾ ਦਿਲ ਕਰਦਾ ਕੇ ਬੰਦਾ ਮਾਰਦਾ
ਹੋ ਮਾਰ ਡੱਬਕਾ ਛਾਬਰੇ ਟੱਟੇ ਵਹਿਮ ਕੱਢਦੇ
ਮੇਰੇ ਕਹਿਣ ਦੇ ਵੀ ਹੱਥੋਂ ਦੁਨਾਲੀ ਛੱਡ
ਦੇਖ ਉਹਨਾਂ ਦੀਆਂ ਚਾਹੁੰਦੀਆਂ ਤਰੇਲੀਆਂ ’ਚ ਨਾ
ਕਰੀ ਵੀ ਨੀ ਐਵੇਂ ਜਿੱਤਵਾਲੀ ਛੱਡ ਵੇ
ਵੇ ਸੱਤ ਪਰਚੇ ਪਹਿਲਾਂ ਹੀ ਸਿਰ ਚਲਦੇ
ਛੇ ਕਬਜ਼ੇ ਤੇ ਇਕ ਸਿਰ ਮਾਰੀ ਰੜ੍ਹਦਾ
ਹਾਂ Calm Down ਰਿਹਾ ਕਰ ਤੂੰ ਮੱਖਣਾ ਵੇ
ਕਾਟੋਂ ਵੈਰੀਆਂ ਦੇ ਡਰਾਂ ਮੁਹਰੇ ਲਲਕਾਰਦਾ
ਹਾਂ Calm Down ਰਿਹਾ ਕਰ ਤੂੰ ਮੱਖਣਾ ਵੇ
ਕਾਟੋਂ ਵੈਰੀਆਂ ਦੇ ਡਰਾਂ ਮੁਹਰੇ ਲਲਕਾਰਦਾ
ਹਾਂ ਕਿੱਥੇ ਮਰਦੀ ਸ਼ਰੀਫ਼ਾਂ ਕੋਲੋਂ ਆਹ ਦੁਨੀਆ
ਕਿੱਲੇ ਬਣ ਕੇ ਤੇ ਫਿਰ ਨਾ ਥਾਪਾਉਣੀ ਪੈਂਦੀ ਆ
ਸਾਡੀ ਚੁੱਪ ਨੂੰ ਜੇ ਕੋਈ ਕਮਜ਼ੋਰੀ ਸਮਝੇ
ਲਾਲਾ-ਲਾਲਾ ਪਿੰਡ ਦੀ ਕਰਾਉਣੀ ਪੈਂਦੀ ਆ
ਜਿੱਥੇ ਕਈਆਂ ਦੇ ਲੋਕ ਵੀ ਨੀ ਚਲਦੇ
ਹੁੰਜੇ ਟਪਕਣੇ ਤੇਰੇ ਜਿੰਦ ਯਾਰ
ਜਦੋਂ ਗੱਲ ਆ ਜਾਏ ਪਰਿਵਾਰ ’ਤੇ ਕੁੜੇ ਨੀ
ਸੱਚੀ ਮੇਰਾ ਦਿਲ ਕਰਦਾ ਕੇ ਬੰਦਾ ਮਾਰਦਾ
ਜਦੋਂ ਗੱਲ ਆ ਜਾਏ ਪਰਿਵਾਰ ’ਤੇ ਕੁੜੇ ਨੀ
ਸੱਚੀ ਮੇਰਾ ਦਿਲ ਕਰਦਾ ਕੇ ਬੰਦਾ ਮਾਰਦਾ
ਹਾਂ Calm Down ਰਿਹਾ ਕਰ ਤੂੰ ਮੱਖਣਾ ਵੇ
ਕਾਟੋਂ ਵੈਰੀਆਂ ਦੇ ਡਰਾਂ ਮੁਹਰੇ ਲਲਕਾਰਦਾ
ਆਉ ਜਦੋਂ ਗੱਲ ਆ ਜਾਏ ਪਰਿਵਾਰ ’ਤੇ ਕੁੜੇ ਨੀ
ਸੱਚੀ ਮੇਰਾ ਦਿਲ ਕਰਦਾ ਕੇ ਬੰਦਾ ਮਾਰਦਾ
You May Also Like
» Khush Reha Kar [Rajvir Jawanda] » Love Never dies [Jaura Phagwara] » Snack [G. Sidhu] » Hawawan [Gurinder Gill, Inderpal Moga] » 100 Banda [Nadha Virender] » Hate The Way [Kambi Rajpuria ] » Sohni Jatti [Gurmanter] » Vakh Ho Gye Aa [Saajz]FAQs for Banda Maarda
Who is singer of Banda Maarda song ?
Singer of Jind Dhillon, Gurlez Akhtar.
Who is writer of Banda Maarda song ?
Jind Dhillon wrote this Song.
Who is the music director of Banda Maarda song ?
Banda Maarda is Tuned by Dr Zeus.
Which label release Banda Maarda song ?
Banda Maarda is released under the label of PGP Square.
Whats the playtime (duration) of Banda Maarda song ?
Playtime of song Banda Maarda is 02:30 minute.
How can I download Banda Maarda song ?
You can download Banda Maarda song via click above download links.