Meri Jaan Simar Dorraha Mp3 Song Download
Get This Song
Play Online
Share This Song
Meri Jaan Song Lyrics
Diamond
ਹੁਣ ਮੇਰੀ ਨਹੀਂ ਓਹ ਤੇਰੀ ਏ
ਭਾਰੀ ਜ਼ਿੰਮੇਵਾਰੀ ਜਿਹੜੀ ਏ
ਹੁਣ ਮੇਰੀ ਨਹੀਂ ਓਹ ਤੇਰੀ ਏ
ਭਾਰੀ ਜ਼ਿੰਮੇਵਾਰੀ ਜਿਹੜੀ ਏ
ਉੱਚਾ ਨੀਵਾਂ ਨਾ ਬੋਲੀ ਮੇਰੀ ਯਾਰ
ਓਹਨੂੰ ਕਿਤੇ ਛੋ ਨਾ ਜਾਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਯਾਰਾਂ ਦੇ ਨਾਲ ਮੌਜ ਕਰੀ
ਘਰੇ ਟਾਈਮ ’ਤੇ ਆਵੀ ਤੂੰ
ਮੇਰੀ ਕਮਲੀ ਜਿਹੀ ਨੂੰ ਟੈਂਸ਼ਨ ਰਹੂ
ਪੈਗ ਨਾ ਜ਼ਿਆਦਾ ਲਾਵੀਂ ਤੂੰ
ਉਡੀਕਦੀ ਤੈਨੂੰ ਰਾਤਾਂ ਨੂੰ
ਕਿਤੇ ਸੋਫੇ ’ਤੇ ਹੀ ਸੋ ਨਾ ਜਾਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਮੇਰੀ ਪੰਜ ਸਾਲ ਦੀ ਯਾਰੀ
ਤੇਰੀਆਂ ਚਾਰ ਲਾਵਾਂ ਨੇ ਰੋੜ ਦਿੱਤੀ
ਉਹਨੇ ਆਪਣਾ ਫ਼ਰਜ਼ ਨਿਭਾਇਆ
ਮੇਰੇ ਨਾਲ ਜਮਾ ਤੋੜ ਦਿੱਤੀ
ਹੁਣ ਤੂੰ ਹੀ ਓਹਦਾ ਖ਼ਿਆਲ ਰੱਖੀ
ਕੋਈ ਹੋਰ ਹੀ ਤੈਨੂੰ ਮੋਹ ਨਾ ਜਾਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਤੂੰ ਮੇਰੇ ਬਾਰੇ ਨਾ ਸੋਚੀਂ
ਮੈਂ ਓਹਦੇ ਰਾਹੀਂ ਆਉਂਦਾ ਨੀ
ਓਝ ਸਿਮਰ ਨੇ ਭਾਲੇ ਗੀਤ ਲਿਖੇ
ਪਰ ਓਹਦੇ ’ਤੇ ਕੋਈ ਗਾਉਂਦਾ ਨੀ
ਓਝ ਸਿਮਰ ਨੇ ਭਾਲੇ ਗੀਤ ਲਿਖੇ
ਪਰ ਓਹਦੇ ’ਤੇ ਕੋਈ ਗਾਉਂਦਾ ਨੀ
ਹੱਥ ਜੋੜ ਤੇਰੀ ਮਿੰਨਤ ਕਰਾਂ
ਤੂੰ ਖੁਸ਼ੀ ਕੋਈ ਓਹਦੀ ਖੋਹ ਨਾ ਲਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਭੁਲਦੀ ਨਹੀਂ ਓ ਬੋਲੀ ਜਿਹੀ
ਸਬ ਭੁਲਿਆਂ ਛੱਲੇ ਮੁੰਦੀਆਂ ਨੇ
ਦੂਜੀ ਗੱਲ ਏ ਵੀ ਪੱਕੀ ਏ
ਸ਼ੱਕੀ ਤਾ ਕੁੜੀਆਂ ਹੁੰਦੀਆਂ ਨੇ
ਕਰਨਾ ਵੇ ਕੋਈ ਗੱਲ ਵੀ ਹੋ ਜਿਹੜੀ
ਕਾਲਜਾ ਆਉਂਦਾ ਕੋ ਨਾ ਜੇ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
ਬੜੇ ਹੌਲੇ ਦਿਲ ਦੀ ਜਾਨ ਮੇਰੀ
ਖ਼ਿਆਲ ਰੱਖੀ ਕਿਤੇ ਰੋ ਨਾ ਪਏ
You May Also Like
» Doctory [Mankirt Aulakh] » Mahabir Rass [Harvi] » Akh Gabru Di [Hustinder] » Ghadi [Pardeep Sran] » Loyalties [Sabi Bhinder] » Bhabi [Inderpal Moga, Himmat Sandhu] » Billori [The PropheC] » Duniyan [Pardeep Sran]FAQs for Meri Jaan
Who is singer of Meri Jaan song ?
Singer of Simar Dorraha.
Who is writer of Meri Jaan song ?
Simar Dorraha wrote this Song.
Who is the music director of Meri Jaan song ?
Meri Jaan is Tuned by Pannu Tharaj.
Which label release Meri Jaan song ?
Meri Jaan is released under the label of Condor Style.
Whats the playtime (duration) of Meri Jaan song ?
Playtime of song Meri Jaan is 04:44 minute.
How can I download Meri Jaan song ?
You can download Meri Jaan song via click above download links.