Akh Gabru Di Hustinder Mp3 Song Download
Get This Song
Play Online
Share This Song
Akh Gabru Di Song Lyrics
ਹਾਏ, ਤੇਰੇ ਉੱਤੇ ਚੜਿਆ ਨਖਰੋ
ਹੁਸਨ ਸਿਰੇ ਦਾ ਕਹਿੰਦੇ ਨੇ
ਹੋਏ ਸ਼ੁਦਾਈ ਫਿਰਦੇ ਗੱਬਰੂ
ਕਿ ਚੜਦੇ ਕਿ ਲਹਿੰਦੇ ਦੇ
ਤੇਰੇ ਨੱਕ ਵਿੱਚ ਕੋਕਾ ਡਾਕੂ ਆ
ਉਹਨੂੰ ਲੁੱਟਲੂ ਜਿਹੜਾ ਝਾਕੂਗਾ
ਕੋਈ ਹੋਊ ਗਾ ਕਰਮਾ ਵਾਲਾ ਨੀ
ਜਿਹੜਾ ਦਿਲ ਗਹਿਰਾਈਆ ਨਾਪੂਗਾ
ਤੇਰੀ Heel ਠੱਕ ਠੱਕ ਵੱਜੇ, ਧਰਤੀ ਦੀ ਹਿੱਕ
ਜਿਵੇ ਡੋਲੀ ਆਲੀ ਕਾਰ ਉੱਤੇ ਭਾਨ ਵੱਜਦੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ
ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ
ਵਾਲ ਖੁੱਲੇ ਛੱਡੇ Band ਪਾਇਆ ਗੁੱਟ 'ਚ ਕੁੜੇ ਨੀ
ਇਦੋ ਜਿਆਦਾ ਸੋਹਣੀ ਲੱਗੇਗੀ ਤੂੰ ਗੁੱਤ 'ਚ ਕੁੜੇ ਨੀ
ਤੂੰ ਨੱਚੇ ਜਿਮਸ ਪਸੀਨੇ ਨਾਲ ਭਿੱਜਿਆ ਪਿਆ
ਭੁੰਜੇ ਵੇਪਨ ਡਿੱਗੂ ਮੈਂ ਲਹਿ ਲੁ ਬੁੱਕ 'ਚ ਕੁੜੇ ਨੀ
ਲਾਈ ਮੱਥੇ ਉੱਤੇ ਬਿੰਦੀ ਸਾਡੀ ਹਿੱਕ ਛੱਲੀ ਕਰੇ
ਤੇਰੇ ਨਾਲ ਦੀਆ ਅੱਠ ਕੁੰਡੀ ਤੇਰੇ ਨਾਲ ਹੀ ਅੱਡੇ
ਦੇਦੂ Locket ਸੰਗਾਲੇ ਆਲਾ ਦਿਲ ਦਾ ਬਣਾ ਕੇ
ਤੇਰੇ ਗਲ ਪਾਈ ਜਿਹੜੀ ਜੰਜੀਰੀ ਵਿੱਚ ਜੜੇ
ਤੈਨੂੰ ਪਾਉਣ ਲਈ ਲੱਗੂਗਾ ਬਿੱਲੋ ਪਿਆਰ ਭਰ ਭਰ
ਅਸੀ ਜਿੱਤਣਾ ਤਾ ਵੀ, ਜੇ ਦਾਹ ਜਾਣ ਲੱਗਦੀ ਨੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ
ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ
ਪੱਟਿਆ ਪੂਆਧਣੇ ਤੂੰ ਮਾਲਵੇ ਦੇ ਵੱਲ ਦਾ
ਜਿਹੜਾ ਜਿੱਥੇ ਖੜੇ ਕੁੜੇ Inch ਵੀ ਨੀ ਹੱਲਦਾ
ਜੇਠਾ ਪੁੱਤ ਡੱਬ ਨਾਲ ਹੁੰਦਾ ਏ ਬੰਦੂਕ ਦਾ
ਚੂਰਾ ਕਰ ਦਿੰਦਾ, ਜਿਹੜਾ ਬੰਦਿਆ ਦੀ ਖੱਲ ਦਾ
ਸ਼ਹਿਰੀ ਜੇ ਵੜੇ ਆ Poker 'ਚ
ਮੈਂ ਦੁੱਗੇ ਬਲਦ ਜੋੜਦਾ ਠੋਕਰ 'ਚ
ਖੁੱਲਾ ਖਰਚਾ ਖੁੱਲੇ ਡਾਉਣੇ ਆ
ਮਾਇਆ ਬੰਦ ਨੀ ਕਰੀ, ਮੈ ਕਦੇ Locker 'ਚ
ਬਸ Nature ਤੋ ਥੋੜਾ ਜਿਹਾ ਕੋੜਾ ਹੋ ਗਿਆ ਨੀ
ਭੋਲੇ ਬੰਦਿਆ ਨੂੰ ਦੁਨੀਆ, ਜੜਾ ਕੇ ਚੱਬਦੀ ਨੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ
ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ
ਗੱਬਰੂ ਦੀ, ਤੇਰੇ ਜਿਹੀ ਰਕਾਣ ਲੱਭਦੀ ਨੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ
ਅੱਖ ਗੱਬਰੂ ਦੀ
You May Also Like
» Shonk [Sajjan Adeeb] » Putt Kha Gyi [Tippu Sultan] » Good Without You [Simiran Kaur Dhadli] » Pachtayi [Simar Doraha] » Suit [Guri] » Har Janam [Singga] » See You Soon [Kay Vee Singh] » Bomb Blast [Jass Guni K, Gurlez Akhtar]FAQs for Akh Gabru Di
Who is singer of Akh Gabru Di song ?
Singer of Hustinder.
Who is writer of Akh Gabru Di song ?
Jagdeep Sangala wrote this Song.
Who is the music director of Akh Gabru Di song ?
Akh Gabru Di is Tuned by Mann Music.
Which label release Akh Gabru Di song ?
Akh Gabru Di is released under the label of TDOT Records.
Whats the playtime (duration) of Akh Gabru Di song ?
Playtime of song Akh Gabru Di is 02:33 minute.
How can I download Akh Gabru Di song ?
You can download Akh Gabru Di song via click above download links.