Taurr Check Ekam Chanoli Mp3 Song Download
Get This Song
Play Online
Share This Song
Taurr Check Song Lyrics
Showkidd
ਕਈ ਕੁੜਤੇ ਪਜਾਮੇ, ਕਈ ਜੀਨਾ ਆਲੇਆ
ਖੁੱਲ੍ਹੇ ਦਿਲ ਖੁੱਲੀਆਂ ਜਮੀਨਾ ਆਲੇਆ
ਕਈ ਕੁੜਤੇ ਪਜਾਮੇ, ਕਈ ਜੀਨਾ ਆਲੇਆ
ਖੁੱਲ੍ਹੇ ਦਿਲ ਖੁੱਲੀਆਂ ਜਮੀਨਾ ਆਲੇਆ
ਹੋ ਅੱਖ ਅੰਨੀ ਕਰੇ ਲਸ਼ਕਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਓ ਵੇਖ ਵੇਖ ਅਲਹੜਾਂ ਨੇ ਹੌਕੇ ਲੈਂਦੀਆਂ
ਕਿੱਥੋਂ ਆਇਆ ਕਿੱਥੋਂ ਆਇਆ ਰਹਿਣ ਕਹਿੰਦੀਆਂ
ਓ ਬੰਦੇ ਸਾਰੇ ਟੌਪ ਦੇ ਗਰੁੱਪ ਵਿੱਚ ਨੀ
ਬੀਬਾ ਸਾਡੇ ਨਾਲ ਨਹੀਂਓ ਖੱਛਾ ਬਹਿੰਦੀਆਂ
ਬੀਬਾ ਸਾਡੇ ਨਾਲ ਨਹੀਂਓ ਖੱਛਾ ਬਹਿੰਦੀਆਂ
ਹੋ ਚਾਂਦੀ ਦੇ ਤਬੇਲੇ ਵਿੱਚ ਕਾਲੀ ਘੋੜੀ ਨਖਰੋ
ਜਿੱਥੇ ਖੁਸ਼ ਰੱਖੇ ਖਾਈਏ ਥੋੜੀ ਥੋੜੀ ਨਖਰੋ
ਤੇ ਇਹਦੇ ਤੌ ਵੀ ਭੈੜੀ ਹੁੰਦੀ ਲੋਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਹਾਂ ਹਾਂ
ਆਪਾ ਆਪਾ
ਓ ਗੱਲਾਂ ਚ ਜ਼ੰਜੀਰਾਂ ਤੇ ਗੁੱਟਾਂ ਚ ਕੜੇ
ਬਹਿ ਜਾ ਬਹਿ ਜਾ ਕਰਵਾਉਂਦੇ ਮੇਰੇ ਨਾਲ ਜੋ ਖੜੇ
ਜ਼ਿੰਦਗੀ ਦੇ ਨਾਪ ਤੋਲ ਉੰਗਲਾਂ ਤੇ ਰੱਟੇਆ
ਨੀ ਕਾਲਜਾਂ ਸਕੂਲਾਂ ਵਿੱਚ ਘੱਟ ਆ ਪੜ੍ਹੇ
ਚਨੌਲੀ ਆਲਾ ਗਾਵੇ ਲਿਖੇ Kavy Riyyaaz
ਚੰਡੀਗੜ੍ਹ ਦੀਆਂ ਨਾਰਾਂ ਨਾਲ ਪਾਉਂਦਾ ਨੀ ਲਿਹਾਜ਼
ਗੱਲ ਡਿਰਬੇ ਤੋਂ ਚੱਲਦੀ ਲਾਹੌਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
ਦੱਸੀ ਚੈੱਕ ਕਰਕੇ ਨੀ
ਹਾਂ ਹਾਂ
ਦੱਸੀ ਚੈੱਕ ਕਰਕੇ ਨੀ
ਮੈਂ ਕਿਹਾ ਦੱਸੀ ਚੈੱਕ ਕਰਕੇ ਨੀ ਟੋਹਰ ਜੱਟਾਂ ਦੀ
You May Also Like
» Tu Mere Layi [Sajjan Adeeb] » Hanji Han [Davy, Raashi Sood] » Broken Heart 3 [Nawab] » Mundri [Master Saleem, Gurlez Akhtar ] » Young Forever [Ekam Sudhar] » Challa [Ekam Bawa] » Farm to Fame [Pirtpal Brar] » Lehngeya De Rang [Teji Grewal, Gurbilling]FAQs for Taurr Check
Who is singer of Taurr Check song ?
Singer of Ekam Chanoli.
Who is writer of Taurr Check song ?
Kavy Riyyaaz wrote this Song.
Who is the music director of Taurr Check song ?
Taurr Check is Tuned by ShowKidd.
Which label release Taurr Check song ?
Taurr Check is released under the label of T-Series Apna Punjab.
Whats the playtime (duration) of Taurr Check song ?
Playtime of song Taurr Check is 02:10 minute.
How can I download Taurr Check song ?
You can download Taurr Check song via click above download links.