Mera Veer Pavvy Virk Mp3 Song Download
Get This Song
Play Online
Share This Song
Mera Veer Song Lyrics
ਉਹ ਰਾਵਹਾਂ ਰਾਵਹਾਂ ਰਾਵਹਾਂ
ਜੁੱਗ ਜੁੱਗ ਰਹਿਣ ਵਸਦੇ
ਰੱਬਾ ਲੱਗਣ ਨਾ ਤੱਤੀਆਂ ਹਵਾਵਾਂ
ਰਹਿੰਦੇ ਨਾਲ Bodyguard ਬਣ ਕੇ
ਟੌਰ ਪਹਿਣਾ ਦੀ ਵੀ ਨਾਲ ਪਰਾਵਾਂ
ਉਹ ਉੱਤੋਂ ਉੱਤੋਂ ਰਹਿਣ ਲੜ ਦੇ
ਉਂਜ ਦੋਵੇਂ ਹੱਥ ਕਰਦੇ ਨੇ ਛਾਵਾਂ
ਬੇਬੇ ਜੀ ਦੇ ਹੁੰਦੇ ਲਾਡਲੇ
ਬਾਪੂ ਦੀ ਹੁੰਦੇ ਨਾ ਐ ਬਾਵਾ ਹੋ
ਉਹ ਜਾਵਾਂ ਜਾਵਾਂ ਜਾਵਾਂ
ਜਾਵਾਂ ਜਾਵਾਂ ਜਾਵਾਂ
ਵੀਰ ਮੇਰੇ ਹੀਰੇਆ ਜਿਹੇ
ਏਨਾ ਉੱਤੋ ਵਾਰੇ ਮੈ ਜਾਵਾਂ
ਵੀਰਾ ਲਈ ਮੈ ਸਬ ਖੁਸ਼ੀਆਂ
ਖੁਦ ਮੰਗ ਕੇ ਖੁਦਾ ਤੋਂ ਲਿਆਵਾਂ
ਨਜ਼ਰ ਨਾ ਲੱਗੇ ਕਿਸੇ ਦੀ
ਭੈਣਾਂ ਮੰਗਦਿਯੀਆਂ ਇਨ੍ਹਾਂ ਲਈ ਦੁਆਵਾਂ
ਬਾਪੂ ਕੋਲੋਂ ਖਾਂਦੇ ਝਿੜਕਾਂ
ਪੂਰੀ ਕਰਨ Support ਪਰ ਮਾਵਾਂ ਹੋ ਓ ਓ
ਮੈਂ ਸੇਰੇ ਘੋੜਿਆਂ ਗਾਵਾ ਸੋਨੀਆ ਲਿਆਉਣ ਭਾਬੀਆਂ
ਚਾਈ ਚਾਈ ਮੈਂ ਸ਼ਗਨ ਮਨਾਵਾ
ਰੱਖੀ ਤੂੰ ਬਣਾ ਕੇ ਤੂੰ ਓਏ ਸਦਾ
ਰੱਬਾ ਪਿਆਰ ਵਿਚ ਪੈਣ ਤੇ ਪ੍ਰਵਾ
ਖੰਡ ਦੇਖ ਖਿਡੌਣੀਆਂ ਅੱਜ ਜੇ ਹੈ
ਵਿਚ ਵਸਦੇ ਆ ਭੈਣਾਂ ਦੇ ਆ ਸਾਹਾ
ਲਾੜਾ ਨਾਲ ਪਾਲੀ ਲਾਡਲੀ
ਕਦੇ ਪੱਗ ਨੂੰ ਦਾਗ ਨਾ ਲਾਵਾ ਹੋ ਓ ਓ
ਹੋ ਕਹਿਣਾ ਕਹਿਣਾ ਕਹਿਣਾ
ਵੀਰਾ ਦੀ ਨੇ ਜਾਨ ਹੁੰਦੀਆਂ
ਰੱਬ ਆ ਸਾਰੀਆਂ ਨੂੰ ਦੇਵੀ ਭੈਣਾਂ
ਵੀਰ ਭਾਵੇ ਮੰਨੇ ਨਾ ਮੰਨੇ
ਇਹ ਭਇਆ ਨੂੰ ਮੰਨ ਦੀਆ ਗਹਿਣਾ
ਸੁਖ ਜੋ ਵੀ ਮੰਗ ਲੈਂਦੀਆਂ
ਕਹਿੰਦੇ ਰਬ ਨੀ ਮੋੜ ਦਾ ਕਹਿਣਾ
ਬੇਬੇ ਦੀਆ ਸਹੇਲੀਆਂ ਨੇ
ਜਾਂਦਾ ਸੂਝ ਵਾਣ ਥੋੜੀਆਂ ਸ਼ੁਦੈਣਾਂ
ਬਾਪੂ ਦੇ ਵਢੋਂ ਨ ਦੁਖੜੇ ਹੋ ਓ ਓ
You May Also Like
» Sakhiye Saheliye [Jasmeen Akhtar] » Theka [Mani Longia ] » 3am In Gillco [Prem Dhillon] » Time Is Money [Parmish Verma] » Door Hova Gey [Jassie Gill] » Soorajdeya [Manjinder Singh, Raman Romana] » Vichoda [Jyoti Nooran, Gulab Sidhu, Gold Boy, Dilshad] » Sharab [Gurlez Akhtar]FAQs for Mera Veer
Who is singer of Mera Veer song ?
Singer of Pavvy Virk.
Which label release Mera Veer song ?
Mera Veer is released under the label of Vyne Records.
Whats the playtime (duration) of Mera Veer song ?
Playtime of song Mera Veer is 02:36 minute.
How can I download Mera Veer song ?
You can download Mera Veer song via click above download links.