5-7 Karan Aujla Mp3 Song Download
Get This Song
Play Online
Share This Song
5-7 Song Lyrics
Aujla!
Uh-huh!
Mxrci!
ਮੈਂ ਕਿਹਾ ਯਾਰੀਆਂ 'ਚ ਜੱਟਾ ਤੇਰੀ-ਮੇਰੀ ਦਾ ਨੀ ਹੁੰਦਾ
ਜੜਾ ਪੱਕੀ ਆਲੇ ਆ ਸਾਨੂੰ ਨੇਰੀ ਦਾ ਨੀ ਹੁੰਦਾ
ਸੁੱਤਾ ਪਿਆ ਸ਼ੇਰ ਕਦੇ ਸ਼ੇੜੀ ਦਾ ਨੀ ਹੁੰਦਾ
ਕੱਲਾ ਦੇਖ ਕੇ ਬਗਾਨਾ ਪੁੱਤ ਘੇਰੀ ਦਾ ਨੀ ਹੁੰਦਾ (nah!)
ਪੰਜ ਸੱਤ ਚੀਜ਼ਾਂ ਹੋਣ ਬੀਕਾਨੇਰੀ ਪਹਿਲੀ ਹੋਵੇ
ਦੂਜੀ ਹੋਵੇ ਬੰਦੇ ਖਾਣੀ ਤੋਰ ਜਿਵੇਂ ਬੈਲੀ ਹੋਵੇ
ਤੀਜਾ ਚਲੇ ਨਾਮ ਪੂਰਾ ਗੱਲ ਸਾਰੇ ਫੈਲੀ ਹੋਵੇ (woo!)
ਆਵਾ ਪਿੰਡੋਂ ਐਦਾ ਲੱਗੇ ਬੀਬਾ ਜਿਵੇਂ Rally ਹੋਵੇ
ਕਦੇ Time ਸੀ ਕਹਿੰਦੀ ਸੀ ਕਿ ਆ ਪੱਲੇ-ਪੱਲੇ ਜੱਟਾ
ਕਹਿੰਦੀ ਦੇਖ ਕੇ Ferrari ਕਿੱਥੇ ਚੱਲੇ-ਕੱਲੇ ਜੱਟਾ
ਜਿੰਨੇ Opp ਨੇ ਸਾਰੇ ਵੇ ਤੇਰੇ ਥੱਲੇ-ਥੱਲੇ ਜੱਟਾ
ਨੱਦੀ ਦੇਖ ਕੇ ਚੜ੍ਹਾਈ ਕਹਿੰਦੀ ਬੱਲੇ-ਬੱਲੇ ਜੱਟਾ (uh!)
ਪੰਜ ਸੱਤ ਚੀਜ਼ਾਂ ਹੋਣ ਪਹਿਲੀ ਕਾਲੀ ਘੋੜੀ ਹੋਵੇ
ਦੂਜੀ ਬੀਬਾ Farm ਤੇ ਚੀਨਿਆਂ ਦੀ ਜੋੜੀ ਹੋਵੇ
ਤੀਜੀ ਹੋਵੇ ਅਣਖ ਵੇ ਮਾਇਆ ਚਾਹੇ ਥੋੜੀ ਹੋਵੇ (woo!)
ਚੜ੍ਹ ਕੇ ਆਏ ਨੂੰ ਭਾਜੀ ਦੂਣੀ ਘਰ ਮੋੜੀ ਹੋਵੇ
ਸਾਡੇ ਜਿਗਰੇ ਨੂੰ ਦੇਖੀ ਬੀਬਾ ਮਤਾ ਨੂੰ ਨਾ ਦੇਖੀ (dekhi)
ਟੱਕਾਂ ਨੂੰ ਨਾ ਦੇਖੀ ਐਨਾ ਸੱਤਾ ਨੂੰ ਨਾ ਦੇਖੀ
ਜੋਰ ਗਾਡਰਾਂ 'ਚੋਂ ਹੁੰਦਾ ਬੀਬਾ ਛੱਤਾ ਨੂੰ ਨਾ ਦੇਖੀ (nah)
ਸਿਰ ਘੁੰਮ ਜਾਉ ਰਕਾਣੇ ਐਨਾ ਅੱਖਾਂ ਨੂੰ ਨਾ ਦੇਖੀ (uh-huh)
ਪੰਜ ਸੱਤ ਚੀਜ਼ਾਂ ਹੋਣ ਪਹਿਲੀ ਯਾਰੀ ਪੱਕੀ ਹੋਵੇ
ਦੂਜਾ ਪਾਇਆ ਕੁਰਤਾ ਤੇ Jeep ਥੱਲੇ ਰੱਖੀ ਹੋਵੇ
ਤੀਜੀ ਹੋਵੇ ਓਟ ਓਹਦੀ ਐਨਾ ਮੁੰਡਾ Lucky ਹੋਵੇ
ਲੱਤਾ ਖਿੱਚ-ਖਿੱਚ ਜੰਤਾ ਜੋਰ ਲਾਲਾ ਥੱਕੀ ਹੋਵੇ
ਫਿਰ ਕੀ ਕਰੇਗੀ ਮਿਲੇ ਨਿੱਤ ਨੀ ਜੇ (woo!)
ਦੱਸ ਮੈਂ ਕੀ ਕਰਾਂ ਨੀ ਲੱਗਾ ਚਿੱਤ ਨੀ ਜੇ
ਮੇਰੇ ਸੋਹਣੀਏ Dream ਕੁਝ ਹੋਰ ਐਥੇ (ਹੋਰ ਐਥੇ)
ਜੋਰ ਬਾਹਾਂ 'ਚ ਚਾਹੀਦਾ ਜੰਗ ਜਿੱਤ ਨੀ ਜੇ, ਜਿੱਤ ਨੀ ਜੇ
ਪੰਜ ਸੱਤ ਚੀਜ਼ਾਂ ਪਹਿਲਾ Lv ਦਾ ਲੀੜਾ ਹੋਵੇ
ਦੂਜਾ ਕੁਝ ਕਰਨੇ ਦਾ ਅੰਦਰ ਕੋਈ ਕੀੜਾ ਹੋਵੇ
ਤੀਜਾ ਹੋਵੇ ਯਾਰ ਐਸਾ ਜੇਬੋ ਚਾਹੇ ਪੀੜਾ ਹੋਵੇ
ਜਿੱਥੇ ਅੱਖਾਂ ਅੜ ਜਾਵੇ ਸੱਚੀ ਐਨਾ ਚੀੜਾ ਹੋਵੇ
ਮੇਰਾ ਕੁਰਤਾ ਹੋਵੇ ਤੇ ਤੇਰਾ ਬੂਟੀ ਆਲਾ Suit (suit!)
ਚੇਤੇ ਕਰੀ ਫਿਰੇ ਤੂੰ ਘੁਰਾਲੇ ਆਲਾ Route
ਮੈਂ ਕਿਹਾ, ਮੇਰੇ ਨਾਲ ਚੱਲੀ ਜਦੋਂ ਜਾਵੇ ਗੇੜੀ Route (woo!)
ਦੇਖੀ ਡੇਢ Minute ਵਿਚ ਵੱਜੂ ਡੇਢ ਸੌ Salute ਮੈਂ ਕਿਹਾ
ਪੰਜ ਸੱਤ ਚੀਜ਼ਾਂ ਹੋਣ ਪਹਿਲੀ ਬੇਬੇ ਖੁਸ਼ ਹੋਵੇ
ਦੂਜੀ ਮੇਰੇ ਬਾਪੂ ਦੀ ਹਾਏ ਰੱਬ ਵਲਾ ਮੁੱਛ ਹੋਵੇ
ਤੀਜਾ ਸਾਲਾ Area 'ਚ ਨਾਮ ਹੋਵੇ ਪੁੱਛ ਹੋਵੇ
ਮੇਰੀ ਜਾਨ ਜਾਵੇ ਮੇਰੇ ਯਾਰਾਂ ਨੂੰ ਨਾ ਕੁਝ ਹੋਵੇ
ਨੀ ਮੈਂ ਗੱਡੀਆਂ ਨਾਲ ਠਾਲਦਾ ਬਰੋਲਾ ਜਿਥੋਂ ਲੰਘਾ (woo!)
ਨੀ ਮੈਂ ਮਾੜਿਆਂ ਲਈ ਮਾੜਾ ਬੀਬਾ ਚੰਗਿਆਂ ਲਈ ਚੰਗਾ
ਜਾਣੇ ਨੀਲੀ ਛੱਤ ਆਲਾ ਦੱਸ ਓਥੋਂ ਕਾਹਦਾ ਸੰਗਾ (nah!)
ਬਸ ਪੰਜ ਸੱਤ ਚੀਜ਼ਾਂ ਓਤੋਂ ਜਿਆਦਾ ਨਾ ਮੈਂ ਮੰਗਾ ਮੈਂ ਕਿਹਾ
ਪੰਜ ਸੱਤ ਚੀਜ਼ਾਂ ਪਹਿਲਾ ਡਾਂਗ ਉੱਤੇ ਡੇਰਾ ਹੋਵੇ
ਦੂਜੀ ਅੱਖ ਬਾਜ਼ ਆਲੀ ਸ਼ੇਰ ਜਿਹਾ ਜੇਰਾ ਹੋਵੇ
ਤੀਜਾ ਐਦਾ ਵੇਹੜਾ ਹੋਵੇ ਕਿਲੇ ਜੇਦਾ ਘੇਰਾ ਹੋਵੇ
ਪੰਜ ਸੱਤ ਚੀਜ਼ਾਂ ਹੋਣ ਹੋਰ ਨਾ ਬਥੇਰਾ ਹੋਵੇ
(ਪੰਜ ਸੱਤ ਚੀਜ਼ਾਂ ਹੋਣ-)
(ਪੰਜ ਸੱਤ ਚੀਜ਼ਾਂ ਹੋਣ-, ਪੰਜ ਸੱਤ ਚੀਜ਼ਾਂ ਹੋਣ-)
(check!)
(aujla!, Uh-huh!)
You May Also Like
» Carry On Jatta 3 (Title Track) [Gippy Grewal] » Waheguru Tu [Amar Sandhu, Nirvair Khalsa Jatha UK] » Akad Te Veham [Gulab Sidhu, Angrej Ali] » Akh Lag Gayi [Kuldeep Manak, Param Mundi] » Jawani [Simar Doraha] » Bewafa [Paras Chopra] » Teen Look [Gill Hardeep, Sudesh Kumari] » Langhi Haske [Harinder Harvi]FAQs for 5-7
Who is singer of 5-7 song ?
Singer of Karan Aujla.
Who is writer of 5-7 song ?
Karan Aujla wrote this Song.
Who is the music director of 5-7 song ?
5-7 is Tuned by Mxrci.
Which label release 5-7 song ?
5-7 is released under the label of Rehaan Records.
Whats the playtime (duration) of 5-7 song ?
Playtime of song 5-7 is 02:34 minute.
How can I download 5-7 song ?
You can download 5-7 song via click above download links.