Haye Baby Karan Randhawa Mp3 Song Download
Get This Song
Play Online
Share This Song
Haye Baby Song Lyrics
It's Geet
ਹਾਏ Baby ਤੁਰਦੀ ਏ ਪਾਣੀ ਦੀ ਤਰ੍ਹਾਂ
Suit ਪਾ ਕੇ ਲੱਗਦੀ ਏ ਰਾਣੀ ਦੀ ਤਰ੍ਹਾਂ
Jean ਵਿਚ ਜ਼ਹਿਰ ਦੀ ਤੂੰ ਸ਼ੀਸ਼ੀ ਲੱਗਦੀ
ਘੱਟ ਮਿਲਦੀ ਏ ਕਿੱਥੇ Busy ਲੱਗਦੀ
ਤੂੰ ਗੰਨੇ ਦੀ ਬੋਰੀ
ਕੀ ਹੋਇਆ ਤੈਨੂੰ 36 ਆ ਨੇ 36 ਆ ਨੇ
ਸੋਹਣੀ ਜਿਹੀ ਗੋਰੀ ਜਿਹੀ
ਜ਼ੁਲਫ਼ਾਂ Blonde ਕਰ ਰੱਖੀਆਂ ਨੇ
ਹੌਲੀ ਜਿਹੀ ਚੋਰੀ ਜਿਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਸੋਹਣੀ ਜਿਹੀ ਗੋਰੀ ਜਿਹੀ
ਜ਼ੁਲਫ਼ਾਂ Blonde ਕਰ ਰੱਖੀਆਂ ਨੇ
ਹੌਲੀ ਜਿਹੀ ਚੋਰੀ ਜਿਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
Peacock ਲਹਿੰਗਾ 'ਤੇ ਬਣਾਈ ਜਾਨੀ ਏ
ਡੱਬੀ ਵਿਚੋਂ ਸੁਰਮੇ ਮੁਕਾਈ ਜਾਨੀ ਏ
Day By Day ਹੀਲ ਉੱਚੀ ਕਰ ਲਈ
ਵਾਲ ਹੋਰ ਛੋਟੇ ਕਰਵਾਈ ਜਾਨੀ ਏ
Bombay ਜਾ ਕੇ ਪਾਈ ਤੂੰ Story
ਨਾਲ Delhi ਦੀਆਂ ਸਖੀਆਂ ਨੇ
ਸੋਹਣੀ ਜਿਹੀ ਗੋਰੀ ਜਿਹੀ
ਜ਼ੁਲਫ਼ਾਂ Blonde ਕਰ ਰੱਖੀਆਂ ਨੇ
ਹੌਲੀ ਜਿਹੀ ਚੋਰੀ ਜਿਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਸੋਹਣੀ ਜਿਹੀ ਗੋਰੀ ਜਿਹੀ
ਜ਼ੁਲਫ਼ਾਂ Blonde ਕਰ ਰੱਖੀਆਂ ਨੇ
ਹੌਲੀ ਜਿਹੀ ਚੋਰੀ ਜਿਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਟੌਰ ਦੀਏ ਪੱਟੀ Lahore ਦੀਏ ਜੰਮੀਏ
ਸੁਣਿਆ ਤੂੰ Chandigarh ਆਈ ਫਿਰਦੀ
Paris'ਓਂ ਮੰਗਾਇਆ ਏ Fresh Piece ਨੀ
Purse ਜੋ ਮੋਢੇ ਉੱਤੇ ਪਾਈ ਫਿਰਦੀ
ਤੂੰ ਤਰੀਕੇ ਨਾਲ ਕੀਤਾ Maintain ਨਖਰੋ
ਲੱਕ ਤੇਰਾ ਜਿਵੇਂ Champain ਨਖਰੋ
ਜੇਹੜਾ ਤੈਨੂੰ ਤੱਕ ਲਵੇ ਇਕ ਵਾਰ ਨੀ
ਵੇਖਦਾ ਅੱਗੇ ਤੇ Again ਨਖਰੋ
Kaptaan Kaptaan ਨੇ ਜਗਾਈ ਤੇਰੇ ਲਈ
ਦੀਵੇ ਬੱਤੀਆਂ ਨੇ, ਦੀਵੇ ਬੱਤੀਆਂ ਨੇ
ਸੋਹਣੀ ਜਿਹੀ ਗੋਰੀ ਜਿਹੀ
ਜ਼ੁਲਫ਼ਾਂ Blonde ਕਰ ਰੱਖੀਆਂ ਨੇ
ਹੌਲੀ ਜਿਹੀ ਚੋਰੀ ਜਿਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
ਸੋਹਣੀ ਜਿਹੀ ਗੋਰੀ ਜਿਹੀ
ਜ਼ੁਲਫ਼ਾਂ Blonde ਕਰ ਰੱਖੀਆਂ ਨੇ
ਹੌਲੀ ਜਿਹੀ ਚੋਰੀ ਜਿਹੀ
ਦਿਲ ਚੋਰੀ ਕੀਤਾ ਸਾਡਾ ਅੱਖੀਆਂ ਨੇ
You May Also Like
» Kavishri [Mankirt Aulakh] » Izhaar [Jenny Johal] » Bombay To Barnala [Sucha Yaar] » Baavre [Manpreet Singh] » Ready Sheady [Shivjot] » Shimla [Jassie Gill] » Photo [Arjan Dhillon, Nimrat Khaira ] » Above [Joban Sandhu, Gurlej Akhtar]FAQs for Haye Baby
Who is singer of Haye Baby song ?
Singer of Karan Randhawa.
Who is writer of Haye Baby song ?
Kaptaan wrote this Song.
Who is the music director of Haye Baby song ?
Haye Baby is Tuned by Geet.
Which label release Haye Baby song ?
Haye Baby is released under the label of Organised Rhyme.
Whats the playtime (duration) of Haye Baby song ?
Playtime of song Haye Baby is 02:22 minute.
How can I download Haye Baby song ?
You can download Haye Baby song via click above download links.