M98 Tegi Pannu Mp3 Song Download
Get This Song
Play Online
Share This Song
M98 Song Lyrics
ਓ ਲੱਕੀ ਜੱਟ ਪੂਰਾ ਲੱਕੀ
ਜੁੱਤੀ ਪਾਉਂਦਾ ਐ ਭੰਨ ਦਾ ਐ ਹਿੰਡਾ
ਮਾਝੇ ਤੱਤੀ ਪਾਉਂਦਾ ਐ
ਚੜ੍ਹੇ ਜੇ ਕੋਈ ਸਿਰ ਫਿਰ ਜੁੱਤੀ ਵਾਉਂਦਾ ਐ
ਚੜ੍ਹੇ ਜੇ ਕੋਈ ਸਿਰ ਫਿਰ ਜੁੱਤੀ ਵਾਉਂਦਾ ਐ
ਰਾਊਂਡ ਚੱਲਦੀ ਨੀ ਗਿਣਤੀ ਐ
ਤਸਲਾ ਕਰੇ, ਹੱਲ ਓਨ ਦ ਸਪਾਟ ਮੁੰਡਾ ਮਸਲਾ ਕਰੇ
ਪਿੰਡ ਮਿੱਤਰਾਂ ਦੇ ਕੁੜੇ ਤਾਰਾਂ ਨਾਲ ਖੈਦੇ ਨੇ
M ਅਠਾਂਨਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
ਗਨਸ਼ਾਟ ਰਾਈਡ ਕਰਦੇ ਆ ਨਾਲ ਬਹਿੰਦੇ ਨੇ
M ਅਠਾਂਨਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
ਓ ਡੇਟ ਆਫ ਬਰਥ ਸਤਾਨਵੇਂ
ਕੋਲੇ M ਅਠਾਂਨਵੇ ਤੇ ਜੈੱਟ ਆਨ ਰਨਵੇ
ਕੱਡੇ ਮਿੰਟ ਵਿੱਚ ਰਾਊਂਡ ਜੋ ਪੰਚਾਨਵੇਂ
ਥਾਣੇ ਆ ਕਾਨਵੇ ਜਾਂ ਲੱਗੇ ਲੱਖ ਬਾਨਵੇ
ਓ ਯੰਗ ਆ ਇਕ ਤੋਂ ਮਾਡਲ ਅਠਾਸੀ ਦਾ ਨੀ
ਬਾਰੀ ਤੇ ਗੰਡਾਸੀ ਦਾ ਨੀ ਲੌਰਾ ਪਈ ਜੱਟਾਂ ਦਾ
ਓ ਰਾਤੀਂ ਸਾਡੇ ਸੱਟ ਛੋਟਕਲੀ ਗਲਾਸੀ ਦਾ ਨੀ
ਲੋਡ ਚੜ੍ਹੀ ਖਾਸੀ ਜੋ ਇਲਾਜ ਦਿਲਾਂ ਦੀਆਂ ਸੱਟਾਂ ਦਾ
ਕਰੇ ਮਰਦਾਂ ਦੇ ਕਦੇ ਨੀ ਓ ਕਾਲ ਪੈਂਦੇ ਨੇ
M ਅਠਾਂਨਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
ਗਨਸ਼ਾਟ ਰਾਈਡ ਕਰਦੇ ਆ ਨਾਲ ਬਹਿੰਦੇ ਨੇ
M ਅਠਾਂਨਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
ਓ ਡੱਬੀਆਂ ਤੇ ਫਿਰ ਅੱਸੀ ਵਾਲੀਆਂ
ਕਬਜ਼ਾ ਨੀ ਲੈ ਕੇ ਸੱਤ ਕਿੱਲੇ ਸੀ ਛੱਡ ਲੀਆਂ
ਓ ਬੈਠਕ ਦੇ ਮੂਹਰੇ ਨੇ ਖਿਡਾਰੀਆਂ
ਰੱਖੀਆਂ ਕਮੀਨਾ ਬਿੱਲੋ ਦੱਸ ਘੇਰੇ ਵਾਲੀਆਂ
ਓ ਪਿੰਡੋਂ ਬਾਰ ਬਾਰ ਡੇਰਾ ਆ ਨੀ
ਸ਼ੌਂਕੀ ਜੱਟ ਦਾ ਆਇਆ ਚੜ੍ਹ ਕੇ ਜੇ ਤੰਗਲੀ ਵੇ ਨਾਲ ਤੰਗ ਦਾ
ਖ਼ਬਰਾਂ ਦੇ ਵਾਂਗੂ ਰੱਖਾ ਵੱਟ ਚਾੜ੍ਹ ਕੇ
ਜੱਟ ਰੱਖਦੇ ਆ ਕੁੜੇ ਮੁੱਛਾਂ ਚਾੜ੍ਹ ਕੇ
ਭੇੜਾ ਜੋ ਮਿੱਤਰਾਂ ਦੇ ਨਾਲ ਖੈਦੇ ਨੇ
ਐ ਮੱਥਾਂਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
ਪਿੰਡ ਮਿੱਤਰਾਂ ਦੇ ਕੁੜੇ ਤਾਰਾਂ ਨਾਲ ਖੈਦੇ ਨੇ
M ਅਠਾਂਨਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
ਗਨਸ਼ਾਟ ਰਾਈਡ ਕਰਦੇ ਆ ਨਾਲ ਬਹਿੰਦੇ ਨੇ
M ਅਠਾਂਨਵੇ ਜੇ ਯਾਰ ਮੇਰੇ ਨਾਲ ਰਹਿੰਦੇ ਨੇ
You May Also Like
» Akh Ni Lagdi [Tegi Pannu] » Late Night Drive [Tegi Pannu] » Misunderstood [Tegi Pannu] » Kajla [Tegi Pannu, Chinna] » Dila Nu [Tegi Pannu] » JDP [Tegi Pannu] » Hollow Point [Tegi Pannu] » Fidaa [Tegi Pannu]FAQs for M98
Who is singer of M98 song ?
Singer of Tegi Pannu.
Who is writer of M98 song ?
Tegi Pannu wrote this Song.
Who is the music director of M98 song ?
M98 is Tuned by Manni Sandhu.
Which label release M98 song ?
M98 is released under the label of Collab Creations .
Whats the playtime (duration) of M98 song ?
Playtime of song M98 is 02:34 minute.
How can I download M98 song ?
You can download M98 song via click above download links.