Late Night Drive Tegi Pannu Mp3 Song Download
Get This Song
Play Online
Share This Song
Late Night Drive Song Lyrics
Late Night Drive ਤੇਰੇ ਹੱਥਾਂ ਵਿੱਚ Wine ਮੇਰੀ
Vodka ਚ Lime ਗੁੱਟ ਪਾਉਣਾ ਮੈਂ ਕੜਾ ਨੀ ਤੇਰੀ
ਕੌਣ ਕਰੂ ਰੀਸ ਨੀ ਤੂੰ ਖਾਵੇ ਲੈਬਨੀਜ਼ ਬਾਕੀ
ਸਭ ਕੁਝ ਠੀਕ ਤੇਰਾ ਨਖਰਾ ਬੜਾ ਨੀ ਤੈਨੂੰ
ਦਿਲ ਦੀ ਪਟਾਰੀ ਵਿੱਚ ਪਾ ਕੇ ਰੱਖ ਲਾ
ਇੱਕ ਚਿੱਤ ਕਰੇ ਮੈਂ ਲਕਾ ਕੇ ਰੱਖ ਲਾ
ਨੀ ਦੌਰ ਜੱਟ ਨਾਲ ਚੱਲੇ ਜੱਟ ਦੌਰ ਨਾਲ ਨਹੀਂ
ਓ ਦਿਲ ਮੰਗਿਆ ਏ ਪਿਆਰ ਨਾਲ
ਹੋ ਦਿਲ ਮੰਗਿਆ ਏ ਪਿਆਰ ਨਾਲ
ਓ ਦਿਲ ਮੰਗਿਆ ਏ ਪਿਆਰ ਨਾਲ
ਸੋਹਣੀਏ ਨੀ ਦਿਲ ਮੰਗਿਆ ਏ ਪਿਆਰ ਨਾਲ
ਹਾਂ ਹੀਰੀਏ ਨੀ ਦਿਲ ਮੰਗਿਆ ਏ ਪਿਆਰ ਨਾਲ
ਸੋਹਣੀਏ
ਕਦੇ Netherlands ਕਦੇ ਘੁੰਮਦੀ Greece
ਪੱਕਾ ਲੱਭਦੀ ਏ ਹਾਣ ਦਿਲ ਦਿੰਦੀ ਨੀ ਓ Lease
ਕਹਿੰਦੀ ਪੱਕੇ ਪੈਰੀ ਆਈ ਗੱਡੀ
ਕੱਚਿਆਂ ਨਾਲ ਲਾਈ ਤੇਰੇ
ਜਿਹੇ ਬਦਮਾਸ਼ ਫਿਰ ਦਿਆ ਥਾਈਂ ਥਾਈਂ
ਮੈਂ ਕਿਹਾ ਜੱਟਾਂ ਦੇ ਆਂ ਮੁੰਡੇ ਤਾਹੀਓਂ ਜੱਟਾਂ ਆਲੀ ਕਰਾਂਗੇ
ਮੰਨੀ ਨਾ ਪਿਆਰ ਨਾ ਤੇ ਧੱਕੇ ਨਾਲ ਖੜਾਂਗੇ
ਆਇਆ ਨਾ ਪਸੰਦ ਮੇਰੀ ਬਾਂਹ ਨਾ ਫੜੀ ਨੀ
ਦਿਲ ਮੰਗਿਆ ਏ ਪਿਆਰ ਨਾਲ
ਦਿਲ ਮੰਗਿਆ ਏ ਪਿਆਰ ਨਾਲ
ਪਿਆਰ ਨਾਲ
ਪਿਆਰ ਨਾਲ
ਚੜ੍ਹਦੀ ਦੁਪਹਿਰ ਜ਼ੁਲਫਾਂ ਨੇ ਕਹਿਰ
ਲੱਗੂ ਤੈਨੂੰ ਮੇਰੀ ਤੋੜ ਅਜੇ ਖੜ੍ਹ ਥੋੜਾ ਠਹਿਰ
ਸਾਰੇ ਪਿੰਡ ਦੀ ਮੰਡੀਰ ਕਮਲਾਈ ਫਿਰਦੀ
ਤੂੰ ਕਾਹਦਾ Phone Dnd ਉੱਤੇ ਲਾਈ ਫਿਰਦੀ
ਨੀ ਤੇਰਾ ਤੋੜ ਨੀ ਰਕਾਨੇ
ਤੂੰ ਤਾਂ ਚੋਰ ਨੀ ਰਕਾਨੇ
ਮੇਰੇ ਦਿਲੀ ਜਜ਼ਬਾਤ ਇਗਨੋਰ ਨਾ ਕਰੀ ਨੀ
ਦਿਲ ਮੰਗਿਆ ਏ ਪਿਆਰ ਨਾਲ
ਦਿਲ ਮੰਗਿਆ ਏ ਪਿਆਰ ਨਾਲ
Summer ਦੀ ਧੁੱਪ ਵਾਂਗੂ ਮਾਰੇ ਲਿਸ਼ਕਾਰੇ ਨੀ
ਤੇਰੇ ਕਰਕੇ ਆ ਜੱਟ ਅਜੇ ਵੀ ਕਵਾਰੇ ਨੀ
ਕਾਤਲ ਨਿਗਾਹਾਂ ਤੇਰੇ ਨੈਣ ਹੋ ਗਏ ਨੀ ਅਸੀਂ
ਤੇਰੇ ਪਿੱਛੇ ਗੇੜੇ ਮਾਰ Tan ਹੋ ਗਏ ਨੀ
ਤੇਰੀ ਸਾਨਾਂ ਨਾਲ ਯਾਰੀ ਕਿਸੇ ਪੌਰ ਨਾਲ ਨਹੀਂ ਨੀ
ਦਿਲ ਮੰਗਿਆ ਏ ਪਿਆਰ ਨਾਲ
ਹਾਂ ਦਿਲ ਮੰਗਿਆ ਏ ਪਿਆਰ ਨਾਲ
You May Also Like
» Kajla [Tegi Pannu, Chinna] » M98 [Tegi Pannu] » JDP [Tegi Pannu] » Dila Nu [Tegi Pannu] » Akh Ni Lagdi [Tegi Pannu] » Hollow Point [Tegi Pannu] » Misunderstood [Tegi Pannu] » Fidaa [Tegi Pannu]FAQs for Late Night Drive
Who is singer of Late Night Drive song ?
Singer of Tegi Pannu.
Who is writer of Late Night Drive song ?
Rav Hanjra wrote this Song.
Who is the music director of Late Night Drive song ?
Late Night Drive is Tuned by Manni Sandhu.
Which label release Late Night Drive song ?
Late Night Drive is released under the label of Collab Creations .
Whats the playtime (duration) of Late Night Drive song ?
Playtime of song Late Night Drive is 02:40 minute.
How can I download Late Night Drive song ?
You can download Late Night Drive song via click above download links.