Dila Nu Tegi Pannu Mp3 Song Download
Get This Song
Play Online
Share This Song
Dila Nu Song Lyrics
ਨਾ ਨਾ ਨਾ ਨਾ
ਓਹ ਦਿੱਲਾ ਨੂੰ ਤੂੰ ਪੱਟੀ ਜਾਣੀ ਐ
ਮੇਰੇ ਤੇ ਅੱਖ ਰੱਖੀ ਜਾਣੀ ਐ
ਓਹ ਸੋਹਣਿਆ ਤੇਰੇ ਨਖਰੇ ਬੜੇ
ਨਾ ਨੱਕ ਤੇ ਕੋਈ ਗੱਬਰੂ ਚੜੇ
ਹੋ ਦਿੱਲਾ ਨੂੰ, ਹਾਂ ਦਿੱਲਾ ਨੂੰ
ਦਿੱਲਾ ਨੂੰ
ਓ ਮੁੜ ਮੁੜ ਅੱਖੀਆਂ ਵੇਖੀ ਜਾਵਣ
ਕਾਜਲ ਵਰਗਾ ਯਾਰਾ
ਤੇਰੇ ਅੱਗੇ ਫੇਲ ਰਕਾਨੇ
ਕੀ 'ਖੁਸ਼ੀ' ਕੀ 'ਨੋਰਾ'
ਭੈਣ ਪਚਰ ਕੇ ਉਠਕੇ ਤੜਕੇ
ਜ਼ੁਲਫ਼ਾਂ ਜੋ ਲਹਿਰਾਵੇ
ਆਉਣ ਘਟਾਵਾਂ ਚੜ੍ਹ ਚੜ੍ਹ
ਜਦ ਓਹ ਲਾਉਂਦੀ ਫੇਰਾ ਭਾਰਾ
ਨੀ ਤੂੰ ਸੁਰਤਾ ਭੁਲਾ ਤੀਆਂ ਕੁੜੇ
ਨੈਨ ਨੈਣਾ ਨਾਲ ਜਦੋ ਦੇ ਜੁੜੇ
ਓ ਬਿਨਾ Makeup ਤੋਂ ਫੱਬੀ ਜਾਣੀ ਏ
ਮੁੱਲ ਹਾਸਿਆਂ ਦਾ ਵੱਟੀ ਜਾਣੀ ਏ
ਓਹ ਦਿੱਲਾ ਨੂੰ ਤੂੰ ਪੱਟੀ ਜਾਣੀ ਐ
ਮੇਰੇ ਤੇ ਅੱਖ ਰੱਖੀ ਜਾਣੀ ਐ
ਓ ਨੈਣਾ ਦੀ ਦੁਨਾਲੀ ਵਿਚ ਦੋ ਗੋਲੀਆਂ
ਇੱਕ ਤੋਂ ਬਚਾ ਜੇ ਦੂਜੀ ਕੋਲੋਂ ਮੈਂ ਮਰਾ
Bombay ਮੇਰਾ ਜੀ ਨਹੀਂ ਲੱਗਦਾ
ਚਲ ਪਹਾੜਾਂ ਵਾਲ ਨੂੰ
ਪਲ ਦੋ ਪਲ ਦੀ ਜ਼ਿੰਦਗਾਨੀ ਐ
ਕੱਲ ਦੀ ਵੇਖੀ ਕੱਲ ਨੂੰ
ਤੇਰਾ ਕੀ ਜਾਂਦਾ ਮਟਿਆਰੇ
ਜਾਣ ਕਰੇ ਅੜਬਾਈਆਂ
ਤੇਰੇ ਪਿੱਛੇ ਛੱਡੀ ਫਿਰਦਾ
ਪਨ ਸੱਤ ਮੈਂ ਕੜਮਾਈਆਂ
ਮਹਲ ਖ਼ਾਬਾਂ ਦੇ ਉਸਾਰਨੇ ਤੇਰੇ
ਮੈਨੂੰ ਰੱਖ ਲੈ ਜੇ ਦਿਲ ਦੇ ਨੇੜੇ
ਕਿਉਂ ਰਾਜ਼ ਮਨ ਵਿਚ ਦੱਬੀ ਜਾਨੀ ਐ
ਤੇਗੀ ਪੰਨੂ ਨੂੰ ਕੀ ਸੱਚੀ ਚਾਹੁਣੀ ਐ
ਓ ਦਿਲਾਂ ਨੂੰ ਤੂੰ ਲੱਟੀ ਜਾਨੀ ਐ
ਮੇਰੇ ਤੇ ਅੱਖ ਰੱਖੀ ਜਾਨੀ ਐ
ਓ ਸੁਣਿਆ ਤੇਰੇ ਨਖਰੇ ਬੜੇ
ਨਾ ਨੱਕ ਤੇ ਕੋਈ ਗੱਬਰੂ ਚੜੇ
ਹਾਂ ਦਿਲਾਂ ਨੂੰ ਹਾਂ ਦਿਲਾਂ ਨੂੰ
ਜਾਨੀ ਐ ਜਾਨੀ ਐ ਜਾਨੀ ਐ
ਦਿਲਾਂ ਨੂੰ
ਜਾਨੀ ਐ ਜਾਨੀ ਐ ਜਾਨੀ ਐ
ਦਿਲਾਂ ਨੂੰ
You May Also Like
» JDP [Tegi Pannu] » Kajla [Tegi Pannu, Chinna] » Fidaa [Tegi Pannu] » Misunderstood [Tegi Pannu] » Hollow Point [Tegi Pannu] » Late Night Drive [Tegi Pannu] » Akh Ni Lagdi [Tegi Pannu] » M98 [Tegi Pannu]FAQs for Dila Nu
Who is singer of Dila Nu song ?
Singer of Tegi Pannu.
Who is writer of Dila Nu song ?
Tegi Pannu wrote this Song.
Who is the music director of Dila Nu song ?
Dila Nu is Tuned by Manni Sandhu.
Which label release Dila Nu song ?
Dila Nu is released under the label of Collab Creations .
Whats the playtime (duration) of Dila Nu song ?
Playtime of song Dila Nu is 02:38 minute.
How can I download Dila Nu song ?
You can download Dila Nu song via click above download links.