Limelight Harf Cheema, Jasmeen Akhtar Mp3 Song Download
Get This Song
Play Online
Share This Song
Limelight Song Lyrics
ਰੌਲੇ ਤੇਰੇ ਨਾਲ ਨੀ ਲੈਂਦੇ
ਨਾ ਨੀ ਲੈਂਦੇ ਥੰਮਨ ਦਾ
ਅਸਰ ਪੀਂਦੇ ‘ਚੋਂ ਜਾਂਦਾ ਨੀ ਵੇ
ਵਿੱਚ ਮਾਲਵੇ ਜੰਮਨ ਦਾ
ਛੱਡੀ ਮੜਕ ਨਾ ਜਾਂਦੀ ਨੀ
ਪਿੱਛੇ ਰਹਿਣਾ ਆ ਤਾਂ ਰਹੀ ਜਾ
ਉੱਥੇ ਮੇਲਾ ਲੱਗ ਜੇ ਨੀ
ਜਿੱਥੇ ਜੱਚ ਕੇ ਕੇਰਾ ਬਹਿ ਜਾ
ਉੱਥੇ ਮੇਲਾ ਲੱਗਦੇ ਨੀ
ਜਿੱਥੇ ਜੱਚ ਕੇ ਕੇਰਾ ਬਹਿ ਜਾ
ਐਸੇ ਤੂੰ ਮਨਣੀ ਨਹੀਂ
ਫਿਰ ਵੀ ਸੋਚਿਆ ਮੂੰਹ ‘ਤੇ ਕਹਿ ਜਾ
And Guess Who’s On The Beat Again
ਹਾਂ ਕਿੱਧਰ ਨਾ ਮਰਵਾ ਦੇ ਤੈਨੂੰ
ਲੱਗਦਾ ਜਿਹਦਾ ਗੁੱਸਾ ਐ ਵੇ
ਦੋ-ਦੋ ਕੌੜੀਆਂ ਪਈਆਂ ਹੋਣੀਆਂ
ਚਿੱਟਾ ਤੇਰਾ ਜੱਸਾ ਐ ਵੇ
ਬਹਿ ਜਾ ਬਹਿ ਜਾ ਹੋ ਜਾਂਦੀ ਐ
ਖੜ ਜਾਂਦਾ ਜੱਟ ਜਿੱਥੇ ਆ ਨੀ
ਤੋਰ ਛੋਬਰ ਦਾ ਹਾਂ ਦਈਏ ਨੀ
ਅੱਜ ਦੀ Date ‘ਚ ਕਿੱਥੇ ਆ ਨੀ
ਹਾਲੇ ਤੱਕ ਕੋਈ ਜੰਮਿਆ ਨੀ
ਨੀ ਮੈਂ ਜਿਹਦੇ ਕੋਲੋਂ ਢਹਿ ਜਾ
ਉੱਥੇ ਮੇਲਾ ਲੱਗ ਜੇ ਨੀ
ਜਿੱਥੇ ਜੱਚ ਕੇ ਕੇਰਾ ਬਹਿ ਜਾ
ਉੱਥੇ ਮੇਲਾ ਲੱਗਦੇ ਨੀ
ਜਿੱਥੇ ਜੱਚ ਕੇ ਕੇਰਾ ਬਹਿ ਜਾ
ਜਿੱਥੋਂ ਨੇ ਸਰਕਾਰਾਂ ਚੱਲਦੀਆਂ
ਉੱਥੇ ਜਾ ਕੇ ਬਹਿਣਾ ਐ ਵੇ
ਮਹਿੰਗੇ ਮੁੱਲ ਦੀ ਘੋੜੀਆਂ
ਕਰ ਕੇ ਚਰਚਾ ਦੇ ਵਿੱਚ ਰਹਿਣਾ ਐ ਵੇ
ਜਿਹਨੂੰ ਦੁਨੀਆ ਤੀਸੀ ਕਹਿੰਦੀ
ਉੱਥੇ ਸਾਡੇ ਡੇਰੇ ਆ ਨੀ
ਵੈਲਪੁਣਿਆ ਛੱਡ ਗਏ ਸਾਰੇ
ਹੱਥ ਜਿਨ੍ਹਾਂ ‘ਤੇ ਫੇਰਿਆ ਨੀ
ਤੂੰ ਉਂਗਲ ਤਾਂ ਕਰਨੀ
ਮੈਂ ਫਿਰ ਪੁੱਛੇ ਹੀ ਖਾਈ ਜਾ
ਉੱਥੇ ਮੇਲਾ ਲੱਗ ਜੇ ਨੀ
ਜਿੱਥੇ ਜੱਚ ਕੇ ਕੇਰਾ ਬਹਿ ਜਾ
ਉੱਥੇ ਮੇਲਾ ਲੱਗਦੇ ਨੀ
ਜਿੱਥੇ ਜੱਚ ਕੇ ਕੇਰਾ ਬਹਿ ਜਾ
ਹਾਂ ਵੈਸੇ ਤਾਂ ਮੈਨੂੰ ਮਾਣ ਬੜਾ ਐ
ਮਾਣ ਵੇ ਤੇਰੇ ਚਿਹਰੇ ‘ਤੇ
ਪਹਿਲਾਂ ਨਾਲੋਂ ਵੱਧ ਗਈ ਗਿਣਤੀ
ਲੱਗਦੇ ਨੇ ਜੋ ਤੇਰੇ ‘ਤੇ
ਫਰਸ਼ਾਂ ‘ਤੇ ਸੀ ਅਰਸ਼ਾਂ ‘ਤੇ ਆਂ
ਸੱਭ ਮਾਲਿਕ ਦੇ ਭਾਣੇ ਆਂ ਨੀ
ਇੱਕ Chandigarh ਦੂਜਾ Cheema
ਦੋ ਹੀ ਬਸ ਟਿਕਾਣਿਆਂ ਨੀ
ਆਲਾ ਡਾਲਾ ਵੇਖੇ ਨਾ
ਬਿਨ ਗੱਲੋਂ ਟੁੱਟ ਕੇ ਪੈ ਜੇ
ਸੱਚੀ ਮੇਲਾ ਲੱਗ ਜਾਂਦਾ
ਜਿੱਥੇ ਜੱਚ ਕੇ ਕੇਰਾ ਬਹਿ ਜੇ
ਸੱਚੀ ਮੇਲਾ ਲੱਗ ਜਾਂਦਾ
ਜਿੱਥੇ ਜੱਚ ਕੇ ਕੇਰਾ ਬਹਿ ਜੇ
You May Also Like
» Bravery [Harf Cheema, Gurlez Akhtar] » Bloodline [Harf Cheema, Gulab Sidhu] » Dior [Harf Cheema, Gurlez Akhtar] » 30 Star [Harf Cheema]FAQs for Limelight
Who is singer of Limelight song ?
Singer of Harf Cheema, Jasmeen Akhtar.
Who is writer of Limelight song ?
Harf Cheema wrote this Song.
Who is the music director of Limelight song ?
Limelight is Tuned by Gaiphy.
Which label release Limelight song ?
Limelight is released under the label of Harf Cheema Music.
Whats the playtime (duration) of Limelight song ?
Playtime of song Limelight is 03:04 minute.
How can I download Limelight song ?
You can download Limelight song via click above download links.